ਦਿਲ ਵਿੱਚੋ ਡਰ ਵਾਲਾ ਰੱਖਦਾ
ਦਿਲ ਵਿੱਚੋ ਡਰ ਵਾਲਾ ਰੱਖਦਾ
ਅਸੀਂ ਬਰਕਾ ਪਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਹੁੰਦੀ ਹੈ ਚੜਾਈ ਸਾਡੀ ਸ਼ੇਰ ਵਾਂਗਰਾਂ
ਡੇਰੇ ਦੀ ਜੰਗ ਵਿੱਚ ਪਵਾਈਏ ਝਾਂਜਰਾਂ
ਹੁੰਦੀ ਹੈ ਚੜਾਈ ਸਾਡੀ ਸ਼ੇਰ ਵਾਂਗਰਾਂ
ਡੇਰੇ ਦੀ ਜੰਗ ਵਿੱਚ ਪਵਾਈਏ ਝਾਂਜਰਾਂ
ਕੱਚਾ ਪੱਕਾ ਕਦੀ ਵੀ ਨੀ ਛੱਡਦੇ
ਕੱਚਾ ਪੱਕਾ ਕਦੀ ਵੀ ਨੀ ਛੱਡਦੇ
ਰੱਖ ਦਿੰਦੇ ਆ ਰਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਬੋਡਰਾ ਤੇ ਬੈਠੇ ਅਸੀਂ ਰਾਖੇ ਦੇਸ਼ ਦੇ
ਧਰਮੀ ਹੈ ਫੋਜੀ ਪੁੱਤ ਦਸ਼ਮੇਸ਼ ਦੇ
ਬੋਡਰਾ ਤੇ ਬੈਠੇ ਅਸੀਂ ਰਾਖੇ ਦੇਸ਼ ਦੇ
ਧਰਮੀ ਹੈ ਫੋਜੀ ਪੁੱਤ ਦਸ਼ਮੇਸ਼ ਦੇ
ਤਤੀ ਅੱਖ ਨਾਲ ਜੇ ਕੋਈ ਦੇਖਦਾ
ਤਤੀ ਅੱਖ ਨਾਲ ਜੇ ਕੋਈ ਦੇਖਦਾ
ਰੱਖ ਦਿੰਦੇਆਂ ਸਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਸਿਰੇ ਛਡਿਆ ਚਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਸਿਰੇ ਛਡਿਆ ਚਾੜ ਕੇ
ਕੁਲਬੀਰ ਝਾਂਜਰਾਂ ਮੌਜਾਂ ਮਾਣਦਾ
ਨਿਜ਼ਾਮਪੁਰੀ ਖਾਲਸੇ ਨੂੰ ਜਗ ਜਾਣਦਾ
ਕੁਲਬੀਰ ਝਾਂਜਰਾਂ ਮੌਜਾਂ ਮਾਣਦਾ
ਨਿਜ਼ਾਮਪੁਰੀ ਖਾਲਸੇ ਨੂੰ ਜਗ ਜਾਣਦਾ
ਸ਼ੇਰ ਵਾਂਗੋਂ ਕਾਹਲੇ ਆਹ ਮੁੜਦੇ
ਸ਼ੇਰ ਵਾਂਗੋਂ ਕਾਹਲੇ ਆਹ ਮੁੜਦੇ
ਵੈਰੀ ਅੰਦਰ ਬਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਸਿਰੇ ਛਡਿਆ ਚਾੜ ਕੇ
ਜਿਹੜੇ ਕੰਮ ਨੂੰ ਸਿੰਘਾਂ ਨੇ ਹੱਥ ਪਾ ਲਿਆ
ਸਿਰੇ ਛਡਿਆ ਚਾੜ ਕੇ
ਸਿਰੇ ਛਡਿਆ ਚਾੜ ਕੇ
ਸਿਰੇ ਛਡਿਆ ਚਾੜ ਕੇ