[ Featuring Arsh Heer, DJ Prodiigy ]
ਹੱਥ ਵਿਚ ਹੱਥ
ਮੂੰਹ ਤੇ ਨਾਮ ਦੀ ਆ ਰੱਟ ਲੱਗੀ
ਲੱਤ ਲੱਗੀ ਤੇਰੀ ਜੋ
ਦਿਲ ਤੇ ਦਿਮਾਗ ਦਾ ਵੀ ਚਲਦਾ ਨਾ ਜ਼ੋਰ
ਮੇਰੇ ਦਿਲ ਚ ਐਂ ਵੱਸੀ ਜੋ
ਜੱਚੇ ਨਾ ਹੋਰ ਮੈਨੂੰ
ਤੂੰ ਵੱਖ ਯਾ ਸਭ ਤੋਂ
ਤੈਨੂੰ ਰਖਲਾ ਲੁਕਾਕੇ ਬਿੱਲੋ
ਸਾਰੇ ਮੈਂ ਜੱਗ ਤੋਂ
ਤੈਨੂੰ ਰਖਲਾ ਲੁਕਾਕੇ
ਬਿੱਲੋ ਸਾਰੇ ਮੈਂ ਜੱਗ ਤੋਂ
ਮੈਂ ਰਾਤਾਂ ਨੁੰ ਸੋਵਾਂ
ਨਾ ਹੋਵਾਂ ਖ਼ਿਆਲਾਂ ਚ
ਆਸ ਆ ਲੱਗੀ ਜੋ
ਕੀਤੇ ਸਵਾਲਾਂ ਤੇ
ਧਿਆਨ ਜੇ ਦਵੇ ਤੂੰ ਗੀਤਾਂ ਤੇ ਮੇਰੇ
ਤਾਂ ਲਫ਼ਜ਼ਾਂ ਚ ਜਾਵੇਂਗੀ ਖੋ
ਹੱਥਾਂ ਵਿਚ ਹੱਥ
ਮੂੰਹ ਤੇ ਨਾਮ ਦੀ ਆ ਰੱਟ ਲੱਗੀ
ਲੱਤ ਲੱਗੀ ਤੇਰੀ ਜੋ
ਦਿਲ ਤੇ ਦਿਮਾਗ ਦਾ ਵੀ ਚਲਦਾ ਨਾ ਜ਼ੋਰ
Baby ਦਿਲ ਚ ਐਂ ਵੱਸੀ ਜੋ
ਸ਼ਾਇਰੀ ਲਿਖ ਹੁੰਦੀ ਨੀ
ਸੋਹਣੇ ਏ ਚਿਹਰੇ ਤੇ
ਲਫ਼ਜ਼ ਇਹ ਥੁੜ ਜਾਂਦੇ ਨੇਂ
ਲਿਖਿਆ ਜੇ ਤੇਰੇ ਤੇ
ਦੱਸੀ ਜੇ ਹੁੰਦਾ feel
ਜਿੰਦਾ ਮਹਿਸੂਸ ਕਰਾ
ਨਾ ਵੀ ਗੁਣਵਾੜਾਂਗੇ
ਤੇਰਾ ਨੀ ਜਿਹੜੇ ਤੇ
ਲਿਖਦਾ ਮੈਂ ਜੋ ਵੀ ਆ
ਦਿਲ ਤੋਂ ਹੀ ਲਿਖਦਾ ਯਾ
ਨਾਮ ਬਾਜ਼ਾਰੀ ਨਾ ਆਮ ਇਹ ਵਿਕਦਾ ਯਾ
ਮੰਜ਼ਿਲ ਤਾਂ ਤੇ ਦੱਸ ਨਾਲ ਜੇ ਚਲਣਾ ਤੂੰ
ਦੁਨੀਆ ਤੋਂ ਲੈਜੂਗਾ ਖੋ
ਹੱਥਾਂ ਵਿਚ ਹੱਥ
ਮੂੰਹ ਤੇ ਨਾਮ ਦੀ ਆ ਰੱਟ ਲੱਗ ਗੀ
ਲੱਤ ਲੱਗੀ ਤੇਰੀ ਜੋ
ਦਿਲ ਤੇ ਦਿਮਾਗ ਦਾ ਵੀ ਚਲਦਾ ਨਾ ਜ਼ੋਰ
Baby ਦਿਲ ਚ ਐਂ ਵੱਸੀ ਜੋ
ਨੀ ਤੂੰ ਜੀ ਲੋਰ ਵਧਾ ਤੀ ਹਾਏ ਤੂੰ ਹੱਸ ਲਿਆ
ਨੀ ਤੂੰ ਪੁੱਛਣ ਤੇ ਨਾ ਸਾਨੂੰ ਦੱਸ ਕਾਦਾ ਦਯਾ
ਅਸੀਂ ਓਹਦਾ ਕੇੜਾ ਘੱਟ ਸੀ ਮੁਰੀਦ ਤੇਰੇ ਨੀ ਬਿੱਲੋ
ਚੱਕਰਾਂ ਚ ਤੇਰੇ ਨੀ ਮੈਂ ਫਸ ਕਾਦਾ ਗਿਆ
ਹੱਥ ਵਿਚ ਹੱਥ ਮੂੰਹ ਤੇ ਨਾਮ ਦੀ ਆ ਰੱਟ ਲੱਗੀ
ਲੱਤ ਲੱਗੀ ਤੇਰੀ ਜੋ
ਦਿਲ ਤੇ ਦਿਮਾਗ ਦਾ ਵੀ ਚਲਦਾ ਨਾ ਜ਼ੋਰ ਮੇਰੇ ਦਿਲ ਚ ਐਂ ਵੱਸੀ ਜੋ