ਹਾਂ
ਰੱਖ ਲਵਾਂ ਤੈਨੂੰ ਕਿਤੇ hide ਕਰਕੇ
ਦੁਨੀਆ ਦੀ ਨਜ਼ਰਾਂ ਤੋਂ side ਕਰਕੇ
ਰੱਖ ਲਵਾਂ ਤੈਨੂੰ ਕਿਤੇ hide ਕਰਕੇ
ਦੁਨੀਆ ਦੀ ਨਜ਼ਰਾਂ ਤੋਂ side ਕਰਕੇ
ਰੱਬ ਨਾਲੋਂ ਜ਼ਿਆਦਾ
Rajveer ਤੇਰੇ ਉਤੇ ਆ ਯਕੀਨ ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਨਾ ਨਾ ਨਾ ਨਾ
ਨਾ ਨਾ ਨਾ ਨਾ
ਤੇਰੇ ਨਾਲ ਐਨੀ ਆ attachment ਵੇ
ਸਾਹ ਨਾ ਲਵਾਂ ਤੇਰੇ ਬਿਨਾਂ ਇੱਕ minute ਵੇ
ਬਸ ਇਹੋ ਚਾਹਵਾਂ, ਲਵਾਂ ਤੇਰੇ ਨਾਲ ਲਾਵਾਂ, ਹਾਂ
ਬਸ ਇਹੋ ਚਾਹਵਾਂ, ਲਵਾਂ ਤੇਰੇ ਨਾਲ ਲਾਵਾਂ
ਲਾਈ ਤੇਰੇ ਉਤੇ ਬੈਠੀ ਆਂ scheme ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਮੇਰੇ ਤੋਂ ਬਿਨਾਂ ਨਾ ਤੈਨੂੰ ਕਰੇ ਕੋਈ seen ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ (ਹਾਂ)
ਇੱਕੋ-ਇੱਕ ਮੇਰਾ ਬਸ ਇਹੀ ਆ dream ਵੇ (ਹਾਂ)
ਗਲ ਪ੍ਕਾ ਆ thread ਤੇਰੇ ਮੇਰੇ ਪ੍ਯਾਰ ਦਾ
ਰਖ ਲਈ ਮਾਨ ਕੀਤੇ ਇਜਹਾਰ ਦਾ
ਮੈਂ ਖਾਕੇ ਖੇਂਦੀ ਸੌ But You Don't Know...
ਮੈਂ ਖਾਕੇ ਖੇਂਦੀ ਸੌ But You Don't Know...
ਤੂ same Like ਵਾਣਗੇ Icecream ਵੇ
ਮੇਰੇ ਤੂ ਭੀ ਨਾ ਨਾ ਤੈਨੂ ਕਰੇ ਕੋਈ Seen ਵੇ
ਏਕੂ ਏਕ ਮੇਰਾ ਬਸ ਯਹੀ ਆ Dream ਵੇ
ਮੇਰੇ ਤੂ ਭੀ ਨਾ ਨਾ ਤੈਨੂ ਕਰੇ ਕੋਈ Seen ਵੇ
ਏਕੂ ਏਕ ਮੇਰਾ ਬਸ ਯਹੀ ਆ Dream ਵੇ
ਏਕੂ ਏਕ ਮੇਰਾ ਬਸ ਯਹੀ ਆ Dream ਵੇ (ਹਾਂ)
ਏਕੂ ਏਕ ਮੇਰਾ ਬਸ ਯਹੀ ਆ Dream ਵੇ (ਹਾਂ)
ਤੈਨੂ ਦਿਲ ਨਾਲੇ ਕ੍ਚ ਰਖਾ touchwood ਮੈਂ
ਨਜ਼ਰੋਂ ਬਚਾ ਕੇ ਰਖਾ touchwood ਮੈਂ
ਆਪਣੇ relation ਵਿਚ combination ਬ੍ਡਾ
ਆਪਣੇ relation ਵਿਚ combination ਬ੍ਡਾ
ਮੈਂ ਮਿਠੀ ਮਿਠੀ ਤੂ ਆ ਨਮਕੀਨ ਵੇ
ਮੇਰੇ ਤੂ ਭੀ ਨਾ ਨਾ ਤੈਨੂ ਕਰੇ ਕੋਈ Seen ਵੇ
ਏਕੂ ਏਕ ਮੇਰਾ ਬਸ ਯਹੀ ਆ Dream ਵੇ
ਮੇਰੇ ਤੂ ਭੀ ਨਾ ਨਾ ਤੈਨੂ ਕਰੇ ਕੋਈ Seen ਵੇ
ਏਕੂ ਏਕ ਮੇਰਾ ਬਸ ਯਹੀ ਆ Dream ਵੇ
ਹਾਂ
ਮੇਰੇ ਤੂ ਭੀ ਨਾ ਨਾ ਤੈਨੂ ਕਰੇ ਕੋਈ Seen ਵੇ
ਏਕੂ ਏਕ ਮੇਰਾ ਬਸ ਯਹੀ ਆ Dream ਵੇ
ਖੁਸੀ ਉਂਦੀ ਆ ਜੋ ਤੈਨੂ ਦੇਖਕੇ
ਉਦਾ ਕੋਈ ਠੀਕਾਨਾ ਨ੍ਹੀ
Alaways ਨਾਲ ਮੇਰੇ ਰਿਹਾ ਕਰ
ਦੂਰ ਮੇਤੋ ਜਾਣਾ ਨ੍ਹੀ ਸਚੇ ਦਿਲੋ ਰੂਹ ਤੇਰੀ ਨਾਲ
Attach ਮੇਰਾ ਦਿਲ ਵੀ ਤੇਰੇ ਦਿਲ ਨਾਲ ਕਰਦੇ ਸੋਹਣੇਯਾ
Match ਮੇਰਾ ਦਿਲ ਵੀ match ਮੇਰਾ ਦਿਲ ਵੇ