ਗੱਲ ਇਹ ਨੀ ਕੇ
ਤੇਰੇ ਬਿਨ ਸਾਡਾ ਨੀ ਸਰਦਾ
ਮੇਰਾ ਦਿਲ ਹੀ ਕਮਲਾ
ਹੋਰ ਦੀ ਹਾਮੀ ਨੀ ਭਰਦਾ
ਮੇਰਾ ਦਿਲ ਹੀ ਕਮਲਾ
ਹੋਰ ਦੀ ਹਾਮੀ ਨੀ ਭਰਦਾ
ਤੁਸੀ ਸ਼ਹਿਰਾਂ ਵਾਲੇ
ਬੜੀ ਛੇਤੀ ਕਰ ਬਦਲ ਲੈਂਦੇ
ਅੱਸੀ ਪਿੰਡਾਂ ਵਾਲੇ
ਉਪਰੀ ਥਾਂ ਜੀ ਲਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਭੁਲਾ ਕੇ ਵੇਖ ਲੈ ਤੂੰ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਭੁਲਾ ਕੇ ਵੇਖ ਲੈ ਤੂੰ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਜੱਦ ਜਾਣੋ ਪਿਆਰੀ ਦਾ ਦਿਲ
ਕਿਸੇ ਹੋਰ ਲਈ ਧੜਕਣ ਜਾਵੇ
ਜਿਵੇਂ ਆਪਣਾ ਵਾਲ ਹੀ ਆਪਣੀ ਅੱਖ ਚ
ਪੈ ਕੇ ਰੜਕਣ ਲੱਗ ਜਾਵੇ
ਆਪਣਾ ਵਾਲ ਹੀ ਆਪਣੀ ਅੱਖ ਚ
ਪੈ ਕੇ ਰੜਕਣ ਲੱਗ ਜਾਵੇ
ਤੂੰ ਦੁਨੀਆਂ ਨਵੀਂ ਵਸਾ ਕੇ ਵੀ
ਖੁਸ਼ ਰਹਿਣਾ ਨੀ
ਅੱਸੀ ਪਿਆਰ ਚ ਧੋਖਾ
ਖਾ ਕੇ ਵੀ ਪਛਤਾਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਭੁਲਾ ਕੇ ਵੇਖ ਲੈ ਤੂੰ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਮੇਰੇ ਦਿਲ ਵਿਚ ਸਾਡਾ ਤੂੰ ਖਣੀਆਂ
ਯਾਦਾਂ ਅੱਗ ਬੁਝਾਈ ਨੀ ਜਾਨੀ
ਪਰ ਆਪਣੇ ਆਪ ਨਾ ਤੈਥੋਂ ਵੀ ਤਾਂ
ਅੱਖ ਮਿਲਾਈ ਨਾ ਜਾਨੀ
ਆਪਣੇ ਆਪ ਨਾ ਤੈਥੋਂ ਵੀ ਤਾਂ
ਅੱਖ ਮਿਲਾਈ ਨਾ ਜਾਨੀ
Gill ਰੌਂਟਾ ਤੇਰੀਆਂ ਤਲੀਆਂ ਤੋਂ
ਚਾਹੇ ਮਿਟ ਚੁਕਿਆ
ਅੱਸੀ ਸੁਪਨੇ ਵਿਚ ਵੀ ਵੈਰ ਦਾ
ਛੱਲਾਂ ਪੌਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਭੁਲਾ ਕੇ ਵੇਖ ਲੈ ਤੂੰ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ
ਭੁਲਾ ਕੇ ਵੇਖ ਲੈ ਤੂੰ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਅੱਸੀ ਦਿਲ ਤੋੜਨ ਵਾਲੀ ਨੁੰ ਵੀ
ਭੁਲਣਾ ਚਾਉਂਦੇ ਨੀ
ਜੇ ਭੁੱਲ ਸਕਦੀ ਤਾਂ ਜਾ