ਤਸਵੀਰਾਂ ਨੂ ਅੱਗ ਲਾਯੀ ਸੀ
ਕੇ ਦਿਲ ਪੱਥਰ ਕੀਤਾ ਸੀ
ਏਹੋ ਜੇਯਾ ਦਸ ਕੇਹੜਾ ਜਾਮ
ਤੂ ਕੇਹੜਾ ਪਾਣੀ ਪਿਤਾ ਸੀ
ਕਿਹੜੇ ਮੰਦਰ ਦਰਗਾਹ ਜਾਂਦਾ ਸੀ ਤੂ ਓ ਦਿਨਾ ਚ
ਤੂ ਕਿਦਾਂ ਭੁੱਲ਼ੇਯਾ ਯਾਰਾ
ਵੇ ਦਸ ਮੈਨੂ ਦੋ ਦਿਨਾ ਚ
ਮੈਂ ਵੀ ਭੂਲਨਾ ਚੌਨੀ ਆਂ
ਵੇ ਤੈਨੂੰ ਦੋ ਦਿਨਾ ਚ
ਤੂ ਜਿਦਾਂ ਭੁੱਲ਼ੇਯਾ ਯਾਰਾ
ਵੇ ਦਸ ਮੈਨੂ ਦੋ ਦਿਨਾ ਚ
ਮੈਂ ਵੀ ਭੁੱਲਣਾ ਚੌਨੀ ਆਂ
ਵੇ ਤੈਨੂੰ ਦੋ ਦਿਨਾਂ ਚ
ਤੂ ਸ਼ੀਸ਼ੇ ਮੋਹਰੇ ਗਯਾ ਨੀ ਹੋਣਾ
ਹਾਂ ਅੱਗੇ ਚਿਹਰਾ ਆ ਜਾਂਦਾ
ਰੋਂਦੀ ਦਾ ਮੇਰਾ, ਜਾਂਦੇ ਦਾ ਤੇਰਾ ਆ ਜਾਂਦਾ
ਤੂ ਉਚੀ ਉਚੀ ਹੱਸੇਯਾ ਸੀ
ਮੇਰਾ ਨਾ ਕੀਤੇ ਔਂਦਾ ਸੀ
ਬਿਨ ਰੋਯਾ ਈ ਸੋਂਦਾ ਸੀ
ਲਗਦਾ ਏ ਹੀ ਚੌਂਦਾ ਸੀ
ਵੇਚਯਾ ਕੀਨੁ ਈਮਾਨ
ਮੇਰੀ ਜਾਂ ਓ ਦਿਨਾ ਚ
ਤੂ ਕਿਦਾਂ ਭੁੱਲ਼ੇਯਾ ਯਾਰਾ
ਵੇ ਦਸ ਮੈਨੂ ਦੋ ਦਿਨਾ ਚ
ਮੈਂ ਵੀ ਭੂਲਨਾ ਚੌਨੀ ਆਂ
ਵੇ ਤੈਨੂੰ ਦੋ ਦਿਨਾ ਚ
ਤੂ ਜਿਦਾਂ ਭੁੱਲ਼ੇਯਾ ਯਾਰਾ
ਵੇ ਦਸ ਮੈਨੂ ਦੋ ਦਿਨਾ ਚ
ਮੈਂ ਵੀ ਭੁੱਲਣਾ ਚੌਨੀ ਆਂ
ਵੇ ਤੈਨੂੰ ਦੋ ਦਿਨਾ ਚ
ਮੇਰਾ ਵੀ ਕੁਝ ਨਾ ਰਿਹਾ
ਤੇਰਾ ਤਾ ਕੁਝ ਨਾ ਗਯਾ
ਤੈਨੂੰ ਤਾ ਕੱਚ ਨਾ
ਤੋੜੂ ਮੈਂ ਪੱਤਰਾ ਵਾਦਾ ਰਿਹਾ
ਏ ਲਹੂ ਨਾਲ ਲਿਖੇਯਾ ਵੇ
ਤੂ ਜਦ ਜਦ ਸੁਣ ਲੈਣਾ
ਗੀਤ ਸੁਣ ਸੁਣ ਜਾਣੀ ਦਾ
ਤੂ ਮੌਤ ਨੂ ਚੁਣ ਲੇਨਾ
ਹੁਣ ਭੁੱਲ ਕੇ ਵਿਖਾ ਮੈਨੂ ਇਹਨੂੰ
ਦੋ ਦਿਨਾ ਚ
ਤੂ ਕਿਦਾ ਭੁੱਲ਼ੇਯਾ ਯਾਰਾ
ਵੇ ਦਸ ਮੈਨੂ ਦੋ ਦਿਨਾ ਚ
ਮੈਂ ਵੀ ਭੂਲਨਾ ਚੌਨੀ ਆਂ
ਵੇ ਤੈਨੂੰ ਦੋ ਦਿਨਾ ਚ
ਤੂ ਜਿਦਾਂ ਭੁੱਲ਼ੇਯਾ ਯਾਰਾ
ਵੇ ਦਸ ਮੈਨੂ ਦੋ ਦਿਨਾ ਚ
ਮੈਂ ਵੀ ਭੁੱਲਣਾ ਚੌਨੀ ਆਂ
ਵੇ ਤੈਨੂੰ ਦੋ ਦਿਨਾ ਚ