ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਮਾਵਾਂ ਜੰਮੇ ਨੇ ਦਲੇਰ ਖੁਲੇ ਫਿਰ ਨੇ ਸ਼ੇਰ
ਰਹਿਣੀ ਸਾਡੇ ਤੋਂ ਆਜ਼ਾਦੀ ਹੁਣ ਦੂਰ ਨਾ
ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਦਿਲੋਂ ਦੇਖਦੇ ਮੈ ਦੇਖੇ ਬਾਰਾਂ ਜਾਣ ਬਈ
ਮੇਰੀ ਦੁਨੀਆਂ ਚ ਵੱਖਰੀ ਪਹਿਚਾਣ ਬਈ
ਦਿਲੋਂ ਦੇਖਦੇ ਮੈ ਦੇਖੇ ਬਾਰਾਂ ਜਾਣ ਬਈ
ਮੇਰੀ ਦੁਨੀਆਂ ਚ ਵੱਖਰੀ ਪਹਿਚਾਣ ਬਈ
ਰਖਾ ਇਕੋ ਹੀ ਜੁਨੂਨ ਭਾਵੇ ਡੁਲ ਜਾਵੇ ਖੂਨ
ਤਾਂਹੀਓਂ ਕਹਿੰਦੇ ਨੇ ਭਗਤ ਸਿੰਘ ਸੂਰਮਾ
ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਮਾਵਾਂ ਜੰਮੇ ਨੇ ਦਲੇਰ ਖੁਲੇ ਫਿਰ ਨੇ ਸ਼ੇਰ
ਰਹਿਣੀ ਸਾਡੇ ਤੋਂ ਆਜ਼ਾਦੀ ਹੁਣ ਦੂਰ ਨਾ
ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਨੀ ਤੂੰ ਦਿੱਲੀ ਚ ਬੁਲਾਂਦੇ ਸ਼ੇਰ ਬੱਕਰੇ
ਕੋਈ ਆਣ ਕੇ ਮਾਈ ਦਾ ਲਾਲ ਟਕਰੇ
ਨੀ ਤੂੰ ਦਿੱਲੀ ਚ ਬੁਲਾਂਦੇ ਸ਼ੇਰ ਬੱਕਰੇ
ਕੋਈ ਆਣ ਕੇ ਮਾਈ ਦਾ ਲਾਲ ਟਕਰੇ
ਮੇਰੀ ਸੋਚ ਇੰਕਲਾਬੀ
ਜਿਉਂਦੇ ਰਹਿਣ ਉਹ ਪੰਜਾਬੀ
ਜਿਹੜੇ ਕਹਿੰਦੇ ਨੇ ਭਗਤ ਸਿੰਘ ਸੂਰਮਾ
ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ
ਮਾਵਾਂ ਜੰਮੇ ਨੇ ਦਲੇਰ ਖੁਲੇ ਫਿਰ ਨੇ ਸ਼ੇਰ
ਰਹਿਣੀ ਸਾਡੇ ਤੋਂ ਆਜ਼ਾਦੀ ਹੁਣ ਦੂਰ ਨਾ
ਐਵੇ ਦੂਰੋਂ ਦੂਰ ਦੇਖ ਮੈਨੂੰ ਘੂਰ ਨਾ
ਮੈਨੂੰ ਕਹਿੰਦੇ ਨੇ ਭਗਤ ਸਿੰਘ ਸੂਰਮਾ