ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਮੈਂਡੇ ਸਿੱਰ ਤੇ ਫੁੱਲਾਂ ਦੀ ਖਾਰੀ
ਮੈਂਡੇ ਸਿੱਰ ਤੇ
ਮੈਂਡੇ ਸਿੱਰ ਤੇ ਫੁੱਲਾਂ ਦੀ ਖਾਰੀ
ਕਹਿੰਦਾ ਰਾਹ ਤੱਕ ਤੱਕ ਮੈਂ ਹਾਰੀ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਮੇਰੇ ਕੰਨਾਂ ਵਿੱਚ ਨੱਚ ਦੇ ਝੁੱਮਕੇ
ਮੇਰੇ ਕੰਨਾਂ ਵਿੱਚ
ਮੇਰੇ ਕੰਨਾਂ ਵਿੱਚ ਨੱਚ ਦੇ ਝੁੱਮਕੇ
ਆਹ ਤੱਕ ਇੱਕ ਵਾਰੀ ਘੁੱਮਕੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਮੇਰੀ ਚੁੰਨੀ ਨੂੰ ਲਗੜੇ ਤਾਰੇ
ਮੇਰੀ ਚੁੰਨੀ ਨੂੰ
ਮੇਰੀ ਚੁੰਨੀ ਨੂੰ ਲਗੜੇ ਤਾਰੇ
ਖਵਰੇ ਕਦ ਮੁਕਸਣ ਲਾਰੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਓ ਮੈਂਡੇ ਵੱਲ ਚੰਨਾ ਹੱਸ ਕੇ ਨਾ ਤੱਕ ਵੇ
ਮੈਂਡੇ ਵੱਲ ਚੰਨਾ
ਮੈਂਡੇ ਵੱਲ ਚੰਨਾ ਹੱਸ ਕੇ ਨਾ ਤੱਕ ਵੇ
ਤੇਰੀ ਮਾਂ ਪਈ ਕਰੇਂਦੀਆਂ ਸ਼ਕ ਵੇ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ
ਕੋਲੋ ਦੀ ਰੁੱਸ ਕੇ ਨਾ ਲੰਘ ਮਾਹੀਆ
ਲੱਠੇ ਦੀ ਚਾਦਰ ਉੱਤੇ ਸਲੇਟੀ ਰੰਗ ਮਾਹੀਆ
ਆਵੋ ਸਾਮਣੇ, ਆਵੋ ਸਾਮਣੇ