ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਓ ਓ ਓ ਆ ਆ ਆ
ਦਿਲ ਦੇਆ ਭੈੜਿਆ ਕਯੋਂ ਮਾਰਨੇ ਏ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਦਿਲ ਦੇਆ ਭੈੜਿਆ ਕਯੋਂ ਮਾਰਨੇ ਏ ਤਾਨੇ ਵੇ
ਮਿਲਣ ਮੈਂ ਆਈ ਤੈਨੂੰ ਰੋਟੀ ਦੇ ਬਹਾਨੇ ਵੇ
ਰੋਟੀ ਦੇ ਬਹਾਨੇ ਵੇ
ਮਿਲਣ ਆਈ ਤੇ ਮਿਲ ਨੀ ਤੇ ਰੂਸ ਜਾਂਗੀ ਸਦਾ ਲਈ
ਮਿਨਤਾਂ ਤੂੰ ਕਰਕੇ ਮਨਾਈ ਵੇ, ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰ ਦਾ ਆਈ ਵੇ, ਮੇਰਾ ਲੌਂਗ ਗਵਾਚਾ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਕਾਲੀ ਕਾਲੀ ਆਈ ਸੀ ਮੈਂ ਕਾਲੀਆਂ ਦੇ ਹੇਟਦੀ ਓ (ਓਏ ਹੋਏ ਹੋਏ)
ਕਾਲੀ ਕਾਲੀ ਆਈ ਸੀ ਮੈਂ ਕਾਲੀਆਂ ਦੇ ਹੇਟਦੀ
ਕੱਡੇਆ ਸੀ ਕੁੰਡ ਮੈਂ ਅਵਾਜ਼ ਸੁਣ ਜੇਠ ਦੀ
ਅਵਾਜ਼ ਸੁਣ ਜੇਠ ਦੀ
ਕਾਲੀ ਕਾਲੀ ਆਈ ਸੀ ਮੈਂ ਕਾਲੀਆਂ ਦੇ ਹੇਟਦੀ
ਕੱਡੇਆ ਸੀ ਕੁੰਡ ਮੈਂ ਅਵਾਜ਼ ਸੁਣ ਜੇਠ ਦੀ
ਅਵਾਜ਼ ਸੁਣ ਜੇਠ ਦੀ
ਮੈਨੂ ਸ਼ਕ਼ ਪੈਂਦਾ ਮੇਰੇ ਨੱਕ ਚੋ ਪੁੜਕ ਕੇ
ਡਿਗ ਪਯਾ ਹੂਨ ਡੁੰਗ ਛਾਂਈਂ ਵੇ, ਵੇ ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਪਿੱਛੇ ਪਿੱਛੇ ਔਂਦਾ ਮੇਰੀ ਚਾਲ ਵੇਂਦਾ ਆਂਈ
ਚਿੱਰ ਵਾਲੇਆ ਵੇਖਦਾ ਆਂਈ ਵੇ, ਮੇਰਾ ਲੌਂਗ ਗਵਾਚਾ
ਨਿਗਾ ਮਾਰਦਾ ਆਂਈ ਵੇ ਮੇਰਾ ਲੌਂਗ ਗਵਾਚਾ
ਓ ਮੇਰਾ ਲੌਂਗ ਗਵਾਚਾ
ਓ ਮੇਰਾ ਲੌਂਗ ਗਵਾਚਾ
ਓ ਮੇਰਾ ਲੌਂਗ ਗਵਾਚਾ
ਓ ਮੇਰਾ ਲੌਂਗ ਗਵਾਚਾ