ਤੂ ਸ਼ਕ਼ ਨਾ ਸ੍ਮ੍ਝੇਯਾ ਕਰ ਮੈਂ ਤੇਰਾ ਖ੍ਯਾਲ ਰਖਦੀ ਆ
ਏਕ ਫੋਨ ਕਰਨ ਤੋ ਇਲਾਵਾ ਹੋਰ ਕਰ ਵੀ ਕਿ ਸਕਦੀ ਆ
ਮੈਨੂ ਸਭ ਪਤਾ ਵੇ ਤੇਰਾ ਐਵੇਂ ਝੂਠਾ ਵਿਚ ਨਾ ਟੰਗੇਯਾ ਕਰ
ਰੱਬ ਮਿਹਰ ਕਰੇ ਵੇ ਤੇਰੇ ਤੇ ਤੂ ਵੀ ਰੱਬ ਤੋਂ ਮੈਨੂ ਮੰਗੇਯਾ ਕਰ

ਜਦ ਹੁਣਾ ਵੇ ਪਰੇਸ਼ਾਨ ਤੂ ਕਿਹਾ ਕਰ ਅੱਲਾਹ ਵੇ
ਜਦ ਹੋਰ ਕੋਯੀ ਸੁਣਦਾ ਨਾ ਫਿਰ ਸੁਣਦਾ ਓ ਕੱਲਾ ਵੇ
ਹਾਏ ਜੋ ਤੂ ਬਣ'ਨਾ ਚੌਣਾਲਤੈਨੂ ਆਪੇ ਓ ਬਣਾ ਦੂ
ਕਿੰਨੀ ਮਿਹਨਤ ਤੂ ਕਰਦਾ ਆਪੇ ਭਾਗ ਓ ਲਾ ਦੂ
ਮਥਾ ਟੇਕਨ ਲੱਗੇ ਤੂ ਦੁਨਿਯਾ ਤੋ ਨਾ ਸੰਗੇਯਾ ਕਰ
ਰੱਬ ਮਿਹਰ ਕਰੇ ਵੇ ਤੇਰੇ ਤੇ ਤੂ ਵੀ ਰੱਬ ਤੋਂ ਮੈਨੂ ਮੰਗੇਯਾ ਕਰ
ਰੱਬ ਮਿਹਰ ਕਰੇ ਵੇ ਤੇਰੇ ਤੇ ਤੂ ਵੀ ਰੱਬ ਤੋਂ ਮੈਨੂ ਮੰਗੇਯਾ ਕਰ
ਬਹੁਤ ਸੋਹਣਾ ਏ ਤੂ ਘੱਟ ਬੋਲਦਾ ਕਿੰਨਾ ਅਛਾ ਏ
ਮੇਰਾ ਦਿਲ ਜਾਣਦਾ ਏ ਤੂ ਦਿਲ ਦਾ ਕਿੰਨਾ ਸਚਾ ਏ
ਕਿਸੇ ਕੁੜੀ ਦੀ ਨਜ਼ਰ ਨਾ ਲਗ ਜੇ ਕੁੜੀਯਾ ਕੋਲੋ ਨਾ ਲੰਗੇਯਾ ਕਰ
ਹਨ ਆ