ਹੋ Bikaner ਤੋ ਮੰਗਾਂਦੇ ਮੁੰਡੇ ਮਾਲ
ਅੱਖ ਲਾਲ ਡੱਬੀ ਭਰੀ ਰਖਦੇ
What happen car ਆ ਦੇ ਵਿਚ weapon
ਪੱਟਾਂ ਦੇ ਮੁੰਡੇ ਧਰੀ ਰਖਦੇ
San B play this beat
ਓਹਲੇ ਛਿਪੇ ਹੋਕੇ ਕੀਤੇ ਪੀਠ ਤੇ ਨੀ ਵਾਰ
ਕਮ ਕੀਤਾ ਜੇਡਾ ਕੀਤਾ ਸ਼ਰੇਆਮ
ਕੀਤਾ ਜੇਡਾ ਕੀਤਾ ਸ਼ਰੇਆਮ
Rally ਜਿੰਨਾ ਕੱਠ ਰਿਹੰਦਾ ਆ
ਨੀ ਜਿਥੋਂ ਲਂਗੀ ਦੈ ਕਰਾਈਏ ਚੱਕੇ ਜਾਮ
ਯਾਰ ਹੱਥੀ ਛਾਂਵਾਂ ਕਰਦੇ
ਤੇ ਵੈਰੀ ਕਰਦੇ ਨੇ ਸਾਲੇ ਬਦਨਾਮ
Rally ਜਿੰਨਾ ਕੱਠ ਰਿਹੰਦਾ ਆ
Rally ਜਿੰਨਾ ਕੱਠ ਰਿਹੰਦਾ ਆ
ਛੇਤੀ ਲਿੱਖ ਕੇ number ਜਣੀ ਖਣੀ ਨੂੰ ਨਾ ਚੱਕ ਨੀ
ਹੁੰਦੀਆਂ ਨੇ ਰੀਸਾਂ ਜੇੜ੍ਹਾ ਪਾਈਏ outfit ਨੀ
ਮਾਝੇ ਆਲੇ ਮੁੰਡੇ ਬੌਤ ਕਾਲੀ ਦੀ ਸ਼ੋਕੀਨ ਆ
ਨੀ ਮਹਿਫ਼ਿਲਾਂ ਚ ਲਾਈਏ ਕਦੇ ਚਿੱਤ ਚਿੱਤ ਨੀ
ਦੋਗਲੇ ਬੰਦੇ ਨਾ ਨਈ ਓ ਮੱਤ ਮਿਲਦੀ
ਦੋਗਲੇ ਬੰਦੇ ਨਾ ਨਈ ਓ ਮੱਤ ਮਿਲਦੀ
ਨੀ ਖਾਕੇ ਕਰਦੇ ਜੋ ਨਮਕ ਹਰਾਮ
ਕਰਦੇ ਜੋ ਨਮਕ ਹਰਾਮ
Rally ਜਿੰਨਾ ਕੱਠ ਰਿਹੰਦਾ ਆ
ਨੀ ਜਿਥੋਂ ਲਂਗੀ ਦੈ ਕਰਾਈਏ ਚੱਕੇ ਜਾਮ
ਯਾਰ ਹੱਥੀ ਛਾਂਵਾਂ ਕਰਦੇ
ਤੇ ਵੈਰੀ ਕਰਦੇ ਨੇ ਸਾਲੇ ਬਦਨਾਮ
Rally ਜਿੰਨਾ ਕੱਠ ਰਿਹੰਦਾ ਆ
ਚੜ ਚੜ ਔਂਦੀਆ ਜੋ ਲਿਹਿਰਾਂ ਨੇਕੇ ਡੱਕਾਈ
ਤੇਰੇ ਪਿਛੇ ਕਈਆਂ ਦੀ ਮੈਂ ਡੇੜਤੀਆਂ ਮੈਂ ਬੱਕੀਆ
ਪਿਹਲੇ ਪੈਰ ਉਠ profile check ਕਰਦਿਆ
ਕਰਨ stalk ਚੰਡੀਗੜ੍ਹ ਦਿਆ ਯਾਕਿਆ
ਘਲਦੀਆ ਉਂਜ ਤਾ ਸੁਨੇਹੇ ਬਾਦਿਆ
ਘਲਦੀਆ ਉਂਜ ਤਾ ਸੁਨੇਹੇ ਬਾਦਿਆ
ਨੀ ਮੈਂ ਕਰਦਾ ਨੀ ਓਨਾ ਨਾ ਕਲਾਮ
ਕਰਦਾ ਨੀ ਓਨਾ ਨਾ ਕਲਾਮ
Rally ਜਿੰਨਾ ਕੱਠ ਰਿਹੰਦਾ ਆ
ਨੀ ਜਿਥੋਂ ਲਂਗੀ ਦੈ ਕਰਾਈਏ ਚੱਕੇ ਜਾਮ
ਯਾਰ ਹੱਥੀ ਛਾਂਵਾਂ ਕਰਦੇ
ਤੇ ਵੈਰੀ ਕਰਦੇ ਨੇ ਸਾਲੇ ਬਦਨਾਮ
Rally ਜਿੰਨਾ ਕੱਠ ਰਿਹੰਦਾ ਆ
ਹੋ Noor Tung ਹੋਣਾ ਪੱਕਿਆ ਕੰਧਾ ਚ ਗੱਡੇ ਕਿਲ ਆ
ਝਗਦੇ ਚ ਅੱਗੇ ਤੇ ਪੜਾਈਆਂ ਵਿਚ ਨਿੱਲ ਆ
ਐਂਟੀਆਂ ਨੂ ਖੇਡਣ ਦੇ ਮੌਕ ਵੀ ਨੀ ਮਿਲਦੇ
ਪਿਹਲੀ ਵਾਰੀ ਵਿਚ ਪੱਟੂ ਪਾ ਜਾਂਦੇ ਪਿਲ ਆ
ਰਿਖੀਏ ਜੋ ਬਾਕੀ ਬਤਾ ਕਰ ਲੈ record
ਭਿੰਦ੍ਰਖੀਏ ਜੋ ਬਾਕੀ ਬਾਤਾ ਕਰ ਲੈ record
ਕਿੰਨਾ ਖਾਸ ਆ ਤੇ ਕਿੰਨਾ ਜੱਟ ਆਮ
ਖਾਸ ਆ ਤੇ ਕਿੰਨਾ ਜੱਟ ਆਮ
Rally ਜਿੰਨਾ ਕੱਠ ਰਿਹੰਦਾ ਆ
ਨੀ ਜਿਥੋਂ ਲਂਗੀ ਦੈ ਕਰਾਈਏ ਚੱਕੇ ਜਾਮ
ਯਾਰ ਹੱਥੀ ਛਾਂਵਾਂ ਕਰਦੇ
ਤੇ ਵੈਰੀ ਕਰਦੇ ਨੇ ਸਾਲੇ ਬਦਨਾਮ
Rally ਜਿੰਨਾ ਕੱਠ ਰਿਹੰਦਾ ਆ