San B Paly This Beat!
ਕਦੇ ਪੂਛੇ ਬਿਨਾ ਪੈਰ ਨੀ ਸੀ ਧਰਦੀ
ਸਾਤੋ ਚੱਤੋਂ ਪਿਹਰ ਰਿਹੰਦੀ ਸੀ ਤੂ ਡਰਦੀ
ਦੱਸ ਐੱਡਾ ਕਿ ਕਠੋਰ ਦਿਲ ਹੋ ਗਿਐ
ਨਾ ਤੂ ਸਾਡੇ ਨਾ ਜਤਾਵੇ ਹਮਦਰਦੀ
ਓ ਬਸ ਥੋਡੇ ਦਿਨ ਗੱਲ ਹੇ ਨਾ ਹੋਯੀ
ਥੋਡੇ ਦਿਨ ਗੱਲ ਹੇ ਨਾ ਹੋਯੀ
ਨੀ ਐਡਾ ਕਾਦਾ ਰੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਸਾਰਾ ਸਾਡਾ ਹੇ ਕਸੂਰ ਜੇਡਾ ਵਿਗਡ਼ ਗਈ ਏ
ਅੱਸੀ ਟੱਲਿਆ ਤੇ ਫੁੱਲਾ ਵਾਂਗੂ ਚੱਕ ਰਖੀ ਸੀ
ਤੁਹੀਂ ਓਂ ਹੁਣ ਅੱਖ ਨਾ ਮਿਲਾਵੈ ਸਾਡੇ ਨਾਲ
ਅੱਸੀ ਛਿੱਲ ਤੇ ਜੀਵਾਂ ਤੇਤੇ ਅੱਖ ਰਖੀ ਸੀ
ਤੁਹੀਂ ਓਂ ਹੁਣ ਅੱਖ ਨਾ ਮਿਲਾਵੈ ਸਾਡੇ ਨਾਲ
ਅੱਸੀ ਛਿੱਲ ਤੇ ਜੀਵਾਂ ਤੇਤੇ ਅੱਖ ਰਖੀ ਸੀ
ਹੋ ਕਾਬੂ ਔਂਦੀ ਨੀ ਸੀ ਗੁੱਸੇ ਵਿਚ ਚੰਦਰਾ
ਨੀ ਪਿਹਲਾ ਨਾਲੋ ਭੋਲਾ ਹੋ ਗਿਐ
ਨੀ ਸਾਡਾ ਗੁੱਟ ਤੋਂ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਗਿੱਲੇ ਸ਼ਿਖਵੇ ਤਾਂ ਇੰਨੇ ਲਾਜ਼ਮੀ ਆ ਹੁੰਦੇ ਨੀ
ਏ ਛੱਡ ਜਾਣ ਵਾਲੀ ਤਾ ਕੋਈ ਗੱਲ ਨਾ ਬਣੀ
ਵਜਾਹ ਵੀ ਕੋਈ ਦਸਦੀ ਤਾ ਮੰਨ ਵੀ ਲੈਣੇ
ਨੀ ਪਰ ਚੁੱਪ ਕਿਸੇ ਮਸਲੇ ਦਾ ਹੱਲ ਨਾ ਬਣੀ
ਵਜਾਹ ਵੀ ਕੋਈ ਦਸਦੀ ਤਾ ਮੰਨ ਵੀ ਲੈਣੇ
ਨੀ ਪਰ ਚੁੱਪ ਕਿਸੇ ਮਸਲੇ ਦਾ ਹੱਲ ਨਾ ਬਣੀ
ਹੋ ਗੱਲ ਨਿੱਕੀ ਜੀ ਸੀ ਕੇਡਾ ਬੰਬ ਸੁੱਟ ਤਾ
ਨਿੱਕੀ ਜੀ ਸੀ ਕੇਡਾ ਬੰਬ ਸੁੱਟ ਤਾ
ਨੀ ਐਡਾ ਕੀ ਵੀ ਰੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਹੋ Noor Tung ਹੁਣੀ ਕਿੱਥੇ ਹੁਣ ਲਗਦੇ ਆ ਚਂਗੇ
ਨਾਤਾ ਗੈਰਾ ਨਾਲ ਜਦੋ ਦਾ ਵਧਾ ਲੇਯਾ ਏ ਤੂ
ਪਿਛੇ ਹੱਟਣੇ ਦੇ signal ਦਿੰਦੀ ਫਿਰਦੀ ਏ
ਨਾਲੇ ID ਉਤੋ taken ਹਟਾ ਲੇਯਾ ਏ ਤੂ
ਹੋ ਤੇਰੇ ਫਿੱਕਰਾਂ ਚ ਜਾਂਦਾ ਮੁੰਡਾ ਸੁੱਕਦਾ
ਫਿੱਕਰਾਂ ਚ ਜਾਂਦਾ ਮੁੰਡਾ ਸੁੱਕਦਾ
ਨੀ ਮਾੜਾ ਓਦਾਂ ਡੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਨੀ ਸਾਡਾ ਗੁੱਟ ਤੋਂ Bracelet ਲਾਕੇ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ
ਕਿੰਨਾਂ ਕਾ ਭਾਰ ਹੌਲਾ ਹੋ ਗਿਐ