[ Featuring Mix By Masters ]
ਨਾ ਰਹੀ ਪਿਹਲਾਂ ਵਰਗੀ ਤੱਕਣੀ
ਨਾਲੇ ਚਾਲ ਬਦਲ ਗਯੀ ਏ
ਦਿਲਾ ਤੇਰੇ ਲਯੀ ਓ ਆਪਣੇ
ਖ਼ਯਾਲ ਬਦਲ ਗਯੀ ਏ
ਖ਼ਯਾਲ ਬਦਲ ਗਯੀ ਏ
ਜੋ ਸੁਪਨੇ ਦਿਖੌਂਦੀ ਸੀ
ਕੇ ਮੈਂ ਕਲ ਬਣਾਂਗੀ ਤੇਰਾ
ਕਿਯੂ ਕਿਸੇ ਬੀਤੇ ਵੇਲੇ ਵਾਂਗ
ਏਕ ਕਹਾਣੀ ਹੋ ਗਯੀ ਏ
ਓ ਜਿਹੜੀ ਕਮਲੀ ਤੈਨੂ ਚਾਹੁੰਦੀ ਸੀ
ਹੁਣ ਸੇਯਾਨੀ ਹੋ ਗਯੀ ਏ
ਕਿਸੇ ਵਡਿਆ ਮੇਹਲਾਂ ਵਾਲਿਆਂ ਦੀ
ਦਿਲਾ ਰਾਣੀ ਹੋ ਗਯੀ ਏ
ਓ ਜਿਹੜੀ ਕਮਲੀ ਤੈਨੂ ਚਾਹੁੰਦੀ ਸੀ
ਹੁਣ ਸੇਯਾਨੀ ਹੋ ਗਯੀ ਏ
ਕਿਸੇ ਵਡਿਆ ਮੇਹਲਾਂ ਵਾਲਿਆਂ ਦੀ
ਦਿਲਾ ਰਾਣੀ ਹੋ ਗਯੀ ਏ
ਰਾਣੀ ਹੋ ਗਯੀ ਏ
ਹਾਂ ਹਾਂ ਹਾਂ ਹਾਂ ਹਾਂ
ਖ਼ਯਾਲ ਰਖਣ ਵਾਲੀ ਨੂ
ਹੁਣ ਮੇਰਾ ਖ਼ਯਾਲ ਵੀ ਨਹੀ ਔਂਦਾ
ਜ਼ੁਬਾਨ ਓਹਦੀ ਤੇ ਕੋਈ ਸ਼ੱਕ ਵਾਲਾ
ਸਵਾਲ ਵੀ ਨਹੀ ਔਂਦਾ
ਸਵਾਲ ਵੀ ਨਹੀ ਔਂਦਾ
ਸੀ ਕਦੇ ਆਪਣਾ ਆਪਣਾ ਕਿਹ ਕੇ
ਹੱਕ ਜਤੌਂਦੀ ਮੇਰੇ ਤੇ
ਅਜ ਕਿਸੇ ਗੈਰ ਦੀ ਅਮਾਨਤ
ਓ ਮਰਜਾਨੀ ਹੋ ਗਯੀ ਏ
ਓ ਜਿਹੜੀ ਕਮਲੀ ਤੈਨੂ ਚਾਹੁੰਦੀ ਸੀ
ਹੁਣ ਸੇਯਾਨੀ ਹੋ ਗਯੀ ਏ
ਕਿਸੇ ਵਡਿਆ ਮੇਹਲਾਂ ਵਾਲਿਆਂ ਦੀ
ਦਿਲਾ ਰਾਣੀ ਹੋ ਗਯੀ ਏ
ਓ ਜਿਹੜੀ ਕਮਲੀ ਤੈਨੂ ਚਾਹੁੰਦੀ ਸੀ
ਹੁਣ ਸੇਯਾਨੀ ਹੋ ਗਯੀ ਏ
ਕਿਸੇ ਵਡਿਆ ਮੇਹਲਾਂ ਵਾਲਿਆਂ ਦੀ
ਦਿਲਾ ਰਾਣੀ ਹੋ ਗਯੀ ਏ
ਸੀ ਬੜਾ ਨਲਾਯਕ ਮੇਰਾ ਦਿਲ
ਕਦੇ ਏਹੇ ਜਾਂ ਨਹੀ ਸਕ੍ਯਾ
ਤੂ ਕਦੋ ਕਿਵੇ ਕਿਯੂ ਬਦਲ ਗਯੀ
ਤੈਨੂ ਪਿਹਿਚਾਨ ਨਹੀ ਸਕ੍ਯਾ
ਤੈਨੂ ਪਿਹਿਚਾਨ ਨਹੀ ਸਕ੍ਯਾ
ਅਜੇ ਪ੍ਰੀਤ ਸੁਖ ਓਹਨੂ
ਚਾਹ ਨਵਿਯਾ ਲੱਗਿਯਾ ਦਾ
ਤੇਰੀ ਮੁਹੱਬਤ ਤਾਂ ਯਾਰਾ
ਬੜੀ ਪੁਰਾਣੀ ਹੋ ਗਯੀ ਏ
ਓ ਜਿਹੜੀ ਕਮਲੀ ਤੈਨੂ ਚਾਹੁੰਦੀ ਸੀ
ਹੁਣ ਸੇਯਾਨੀ ਹੋ ਗਯੀ ਏ
ਕਿਸੇ ਵਡਿਆ ਮੇਹਲਾਂ ਵਾਲਿਆਂ ਦੀ
ਦਿਲਾ ਰਾਣੀ ਹੋ ਗਯੀ ਏ
ਓ ਜਿਹੜੀ ਕਮਲੀ ਤੈਨੂ ਚਾਹੁੰਦੀ ਸੀ
ਹੁਣ ਸੇਯਾਨੀ ਹੋ ਗਯੀ ਏ
ਕਿਸੇ ਵਡਿਆ ਮੇਹਲਾਂ ਵਾਲਿਆਂ ਦੀ
ਦਿਲਾ ਰਾਣੀ ਹੋ ਗਯੀ ਏ
ਰਾਣੀ ਹੋ ਗਯੀ ਏ
ਹੌਲੀ ਹੌਲੀ ਮੇਰੀ ਓ
ਹਰ ਚੀਜ਼ ਭੁਲਦੀ ਗਯੀ
ਨੀਵੀ ਪਾਕੇ ਰਖਣ ਵਾਲੀ
ਫਿਰ ਤਮੀਜ਼ ਭੁਲਦੀ ਗਯੀ
ਮੇਰੇ ਨਾਲ ਗਲਬਾਤ ਬੰਦ ਜਿਹੀ ਕਰਕੇ
ਪਤਾ ਨਹੀ ਕਿਵੇਂ ਮਰਜਾਨੀ
ਗੈਰਾਂ ਨਾਲ ਖੁਲਦੀ ਗਯੀ
ਗੈਰਾਂ ਨਾਲ ਖੁਲਦੀ ਗਯੀ