ਫੋਕੀਆਂ ਜਿਹੀਆਂ ਗੱਲਾਂ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਫੋਕੀਆਂ ਜਿਹੀਆਂ ਗੱਲਾਂ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਦੇੜ੍ਹਣੀਆਂ ਹਿੱਕਾਂ ਤੇ ਲਾਇਸੈਂਸ ਨਹੀਓਂ ਲੈਣੇ
ਇਹਨਾਂ ਫੋਕੀਆਂ ਤੋਂ ਬਾਹਰ ਕਦੇ ਆ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਦੇੜ੍ਹਣੀਆਂ ਹਿੱਕਾਂ ਤੇ ਲਾਇਸੈਂਸ ਨਹੀਓਂ ਲੈਣੇ
ਇਹਨਾਂ ਫੋਕੀਆਂ ਤੋਂ ਬਾਹਰ ਕਦੇ ਆ ਤਾਂ ਸਹੀ
ਹੋ
ਲੰਡੂਆਂ ਦੀ ਡਾਰਾਂ ਨਾਲ ਬਹਿ ਕੇ ਮਾਰਦਾ ਐ ਗੱਲਾਂ
ਫੋਕੀਆਂ ਬਣਉਂਦੀਆਂ ਕੜ੍ਹਾਹ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ ਗਲੀ ਗਲੀ ਚਰਚਾ ਐ ਯਾਰਾਂ ਦਾ ਨੀ ਅਜੇ ਤੱਕ
ਪਰ ਤੈਨੂੰ ਦੇਣਾ ਆ ਸਲਾਹ ਤਾਂ ਸਹੀ
ਹੋ ਬੁਲੇਟ ਪ੍ਰੂਫ਼ ਜੇ ਤੂੰ ਪਾਈ ਫਿਰੇ ਜੈਕਟਾਂ ਤਾਂ
ਪੈਂਦੀਆਂ ਥਪੇੜਾਂ ਦਾ ਨਾ ਇਲਾਜ ਏ ਸਹੀ
ਹੋ ਗਲੀ ਗਲੀ ਚਰਚਾ ਐ ਯਾਰਾਂ ਦਾ ਨੀ ਅਜੇ ਤੱਕ
ਪਰ ਤੈਨੂੰ ਦੇਣਾ ਆ ਸਲਾਹ ਤਾਂ ਸਹੀ
ਹੋ ਬੁਲੇਟ ਪ੍ਰੂਫ਼ ਜੇ ਤੂੰ ਪਾਈ ਫਿਰੇ ਜੈਕਟਾਂ ਤਾਂ
ਪੈਂਦੀਆਂ ਥਪੇੜਾਂ ਦਾ ਨਾ ਇਲਾਜ ਏ ਸਹੀ
ਹੋ ਮਿੱਤਰਾਂ ਦਾ ਬੱਲਿਆ ਹਿਸਾਬ ਥੋੜਾ ਟੇਢਾ
ਹੋ ਮਿੱਤਰਾਂ ਦਾ ਬੱਲਿਆ ਹਿਸਾਬ ਥੋੜਾ ਟੇਢਾ
ਤੈਨੂੰ ਭੱਜਣੇ ਨੂੰ ਲੱਭਣਾ ਨੀ ਰਾਹ ਕੋਈ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਕਿੱਤੀਆਂ ਨੇ ਮਿਹਨਤਾਂ ਨੇ ਜੋੜੇ ਨਹੀਓਂ ਹੱਥ ਖ਼ੁਦ
ਲਿੱਖ ਕੇ ਕੰਪੋਜ ਮਿਊਜ਼ਿਕ ਬਣਾਇਦਾ
ਹੋ
ਗਾਉਣ ਵੇਲ੍ਹੇ ਲੱਲੀ ਛੱਲੀ ਖੜ੍ਹ ਦੀ ਨੀ ਮੁਰਹੇ
ਸੂਰ ਥੱਲੇ ਤੋਂ ਐ ਉੱਤੇ ਤੱਕ ਐਓਂ ਲਿਜਾਇਦਾ
ਹੋ
ਕਿੱਤੀਆਂ ਨੇ ਮਿਹਨਤਾਂ ਨੇ ਜੋੜੇ ਨਹੀਓਂ ਹੱਥ ਖ਼ੁਦ
ਲਿੱਖ ਕੇ ਕੰਪੋਜ ਮਿਊਜ਼ਿਕ ਬਣਾਇਦਾ
ਹੋ
ਗਾਉਣ ਵੇਲ੍ਹੇ ਲੱਲੀ ਛੱਲੀ ਖੜ੍ਹ ਦੀ ਨੀ ਮੁਰਹੇ
ਸੂਰ ਥੱਲੇ ਤੋਂ ਐ ਉੱਤੇ ਤੱਕ ਐਓਂ ਲਿਜਾਇਦਾ
ਹੋ
ਬਣਿਆ ਐ ਪ੍ਰੀਤ ਅੱਜ ਮਿਹਨਤਾਂ ਦੇ ਨਾਲ
ਹੋ
ਬਣਿਆ ਐ ਪ੍ਰੀਤ ਅੱਜ ਮਿਹਨਤਾਂ ਦੇ ਨਾਲ
ਉੱਤੇ ਬੋਲਦਾ ਐ ਟੈਗ ਤੇਰੇ ਯਾਰ ਦਾ ਕੇ ਨਹੀਂ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਹੋ
ਬਦਲੇ ਦੀ ਗੱਲ ਜੇ ਤੂੰ ਕਰਦਾ ਐ ਵੈਰੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਫੋਕੀਆਂ ਜਿਹੀਆਂ ਗੱਲਾਂ ਕਰਕੇ ਬਣਦੇ ਸਟਾਰ ਨੇ
ਮੱਖੀ ਨਹੀਓਂ ਮਾਰੀ ਕਦੇ
ਕਹਿੰਦੇ ਕਰਦੇ ਸ਼ਿਕਾਰ ਨੇ
ਗੇਮ ਓਵਰ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਕਦੇ ਅੱਖ ਨਾਲ ਅੱਖ ਨੂੰ ਮਿਲਾ ਤਾਂ ਸਹੀ
ਫੋਕੀਆਂ ਜਿਹੀਆਂ ਗੱਲਾਂ
ਫੋਕੀਆਂ ਜਿਹੀਆਂ ਗੱਲਾਂ
ਪੀਸਲਵਰ ਮਿਊਜ਼ਿਕ
ਹਾ ਹਾ ਹਾ ਹਾ ਹਾ ਹਾ
ਗੇਮ ਓਵਰ