ਹੋ
ਬਦਮਾਸ਼ੀ ਵਿੱਚ ਨੀ ਰਿਕਾਰਡ ਅਲ੍ਹੜੇ ਨੀ ਉਹੀ
ਜਾਣਦੇ ਨੇ ਮੁੱਢੋਂ ਜਿਹੜੇ ਨਾਲ ਅਲ੍ਹੜੇ
ਹੋ
ਬਦਮਾਸ਼ੀ ਵਿੱਚ ਨੀ ਰਿਕਾਰਡ ਅਲ੍ਹੜੇ ਨੀ ਉਹੀ
ਜਾਣਦੇ ਨੇ ਮੁੱਢੋਂ ਜਿਹੜੇ ਨਾਲ ਅਲ੍ਹੜੇ
ਹੋ
ਦੁੱਕੀ ਤਿੱਕੀ ਉੱਤੇ ਐਵੈਂ ਹਵਾ ਕਰਕੇ ਨੀ ਕਹਿੰਦੇ
ਕਰਨੇ ਨੇ ਸ਼ੇਰਾਂ ਦੇ ਸ਼ਿਕਾਰ ਅਲ੍ਹੜੇ
ਹੋ
ਦੁੱਕੀ ਤਿੱਕੀ ਉੱਤੇ ਐਵੈਂ ਹਵਾ ਕਰਕੇ ਨੀ ਕਹਿੰਦੇ
ਕਰਨੇ ਨੇ ਸ਼ੇਰਾਂ ਦੇ ਸ਼ਿਕਾਰ ਅਲ੍ਹੜੇ
ਹੋ
ਮੌਤ ਨੂੰ ਉਹ ਮਾਸੀ ਕਿਹੜਾ ਆਖਦਾ ਐ ਬੱਲੀਏ ਨੀ
ਮੌਤ ਨੂੰ ਉਹ ਮਾਸੀ ਕਿਹੜਾ ਆਖਦਾ ਐ ਬੱਲੀਏ ਨੀ
ਘਰੋਂ ਕੱਢ ਦੀਵੇ ਨੀ ਬੁਝਾਣੇ ਯਾਰ ਨੇ
ਹੋ
ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ
ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ
ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ
ਬਦਮਾਸ਼ੀ ਵਿੱਚ ਨੀ ਰਿਕਾਰਡ ਅਲ੍ਹੜੇ
ਹੋ
ਬਣਦੇ ਨੇ ਜਿਹੜੇ ਮੱਲੋ ਮੱਲੀ ਜਿਹੇ ਸਟਾਰ
ਵੱਡੇ ਕਲਾਕਾਰਾਂ ਤੋਂ ਨਾ ਕਿਤੇ ਹੇਕ ਲੱਗਦੀ
ਓ
ਖੜ ਕੇ ਸਟੇਜਾਂ ਉੱਤੋਂ ਦਾਵੇ ਕਰਦੇ ਨੇ ਕਹਿੰਦੇ
ਸਾਡੇ ਤੋਂ ਐਂ ਥੱਲੇ ਦੁਨੀਆਂ ਐ ਲੱਗਦੀ
ਹੋ
ਬਣਦੇ ਨੇ ਜਿਹੜੇ ਮੱਲੋ ਮੱਲੀ ਜਿਹੇ ਸਟਾਰ
ਵੱਡੇ ਕਲਾਕਾਰਾਂ ਤੋਂ ਨਾ ਕਿਤੇ ਹੇਕ ਲੱਗਦੀ
ਓ
ਖੜ੍ਹ ਕੇ ਸਟੇਜਾਂ ਉੱਤੇ ਦਾਵੇ ਕਰਦੇ ਨੇ ਕਹਿੰਦੇ
ਸਾਡੇ ਤੋਂ ਐਂ ਥੱਲੇ ਦੁਨੀਆਂ ਐ ਲੱਗਦੀ
ਹੋ ਕਰਦੇ ਨੇ ਦਾਵਾ ਕਹਿੰਦੇ ਦੇਸੀਆਂ ਚੋਂ ਦੇਸੀ
ਹੋ ਕਰਦੇ ਨੇ ਦਾਵਾ ਕਹਿੰਦੇ ਦੇਸੀਆਂ ਚੋਂ ਦੇਸੀ
ਡੋਕੇ ਲੈਣ ਕੀ ਜਾਂਦੇ ਨੇ ਉਹ ਦੇਸ਼ ਬਾਹਰ ਨੇ
ਹੋ ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ ਬਦਮਾਸ਼ੀ ਵਿੱਚ ਨੀ ਰਿਕਾਰਡ ਅਲ੍ਹੜੇ
ਹੋ ਬਿਨਾ ਗੱਲੋਂ ਬੋਲਦਾ ਨਾ ਐ ਪ੍ਰੀਤ ਅੱਲ੍ਹੜੇ ਨੀ
ਗਾਣਾ ਚੱਲਦਾ ਵੀ ਐਵੈਂ ਨਾ ਰਪੀਟ ਅੱਲ੍ਹੜੇ
ਵਾਧੂ ਘਾਟੂ ਬੋਲਦਿਆਂ ਦੀਆਂ ਬੀਪ ਅੱਲ੍ਹੜੇ ਨੀ
ਗੱਲਾਂ ਨਰਕਾਂ ਤੋਂ ਜਾਉਂਦੀਆਂ ਨੇ ਡੀਪ ਅੱਲ੍ਹੜੇ
ਤੇਰੇ ਲੇਬਲਾਂ ਤੋਂ ਘੱਟ ਭਾਵੇਂ ਰੀਚ ਬੱਲੀਏ ਨੀ
ਫੇਕ ਮਿਲੀਅਨਜ਼ ਕੰਮ ਲੱਗੇ ਨੀਚ ਬੱਲੀਏ
ਸੋ ਬੰਦੇਆਂ ਚ ਖੁਸ਼ ਤੇਰਾ ਯਾਰ ਅੱਲ੍ਹੜੇ
ਸੋ ਬੰਦੇਆਂ ਚ ਖੁਸ਼ ਤੇਰਾ ਯਾਰ ਅੱਲ੍ਹੜੇ
ਨੀ ਇਹਨਾਂ ਲੰਡੂਆਂ ਤੋਂ ਦੱਸ ਕਿਵੇਂ ਯਾਰ ਹਾਰਨੇ
ਹੋ
ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ
ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ
ਕੱਲ ਦੀ ਮੰਡ੍ਹੀਰ ਐਵੇਂ ਫਿਰੇ ਮੱਛਰੀ ਨੀ ਫੜ
ਕੰਨ ਤੇ ਓ ਲਾਉਣੇ ਨੇ ਥਪੇੜੇ ਯਾਰ ਨੇ
ਹੋ
ਬਦਮਾਸ਼ੀ ਵਿੱਚ ਨੀ ਰਿਕਾਰਡ ਅਲ੍ਹੜੇ
ਕਿਓਂ ਹਾ ਹਾ ਹਾ
ਕਰਾ ਤੀ ਤਸੱਲੀ
ਅਜੇ ਹੋਈ ਨੀ
ਕੋਈ ਨਾ
ਹਾ ਹਾ ਹਾ
ਹੋਜੂਗੀ
ਪੀਸਲਵਰ ਮਿਊਜ਼ਿਕ
ਕਿਓਂ ਮੰਨਦਾ ਫੇਰ
ਕਰਾ ਤੀ ਤਸੱਲੀ
ਗੇਮ ਓਵਰ
ਪੀਸ ਆਊਟ