ਮਿਹਨਤਾਂ ਤੇ ਕਰਕੇ proud ਤੁਰ ਪਏ
ਵੈਰੀਆਂ ਦੇ ਸੀਨੇ ਅੱਗ ਲਾਉਣ ਤੁਰ ਪਏ
ਰਾਹਾਂ ਵਿੱਚ ਖੜ੍ਹਦੇ ਜੋ ਰੋੜੇ ਬਣਕੇ
ਓਹਨਾਂ ਰੋੜਿਆਂ ਨੂੰ ਖੂੰਜੇ ਲਾਉਣ ਤੁਰ ਪਏ
(ਰਾਹਾਂ ਵਿੱਚ ਖੜ੍ਹਦੇ ਜੋ ਰੋੜੇ ਬਣਕੇ
ਓਹਨਾਂ ਰੋੜਿਆਂ ਨੂੰ ਖੂੰਜੇ ਲਾਉਣ ਤੁਰ ਪਏ)
ਧਰਿਆ ਏ ਪੈਰ ਓਏ ਮੰਜਿਲ ਵੱਲ ਨੂੰ
ਧਰਿਆ ਏ ਪੈਰ ਓਏ ਮੰਜਿਲ ਵੱਲ ਨੂੰ
ਦੇਖਲੀਂ ਸਟੇਜਾਂ ਉੱਤੇ ਕਹਿਰ ਢਾਵਾਂਗੇ
(ਦੇਖਲੀਂ ਸਟੇਜਾਂ ਉੱਤੇ ਕਹਿਰ ਢਾਵਾਂਗੇ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜੁਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ (ਛਾਜਾਂਗੇ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ (ਏ ਏ ਏ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਅੱਗ ਐ ਚਿਰਾਂ ਦੀ, ਸਾਰੀ war ਕੱਢਣੀ
ਕਈਆਂ ਦੇ ਸੀਨੇ 'ਤੇ ਸੱਟ ਗੁੱਝੀ ਲੱਗਣੀ
ਬੜਿਆਂ ਨੇ ਖਿੱਲੀਆਂ ਉਡਾਈਆਂ ਹੁਣ ਤਾਈਂ
ਪੈਰਾਂ ਥੱਲੋਂ ਓਹਨਾਂ ਦੇ ਜਮੀਨ ਕੱਢਣੀ
ਪੈਰਾਂ ਥੱਲੋਂ ਓਹਨਾਂ ਦੇ ਜਮੀਨ ਕੱਢਣੀ
ਪੈਰਾਂ ਥੱਲੋਂ ਓਹਨਾਂ ਦੇ ਜਮੀਨ ਕੱਢਣੀ
ਸੁੱਖ, ਚੈਨ, ਨੀਂਦਾਂ ਵੀ ਉਡਾ ਦਿਆਂਗੇ
ਸੁੱਖ, ਚੈਨ, ਨੀਂਦਾਂ ਵੀ ਉਡਾ ਦਿਆਂਗੇ
2 ਪਾਕ ਜਿਹੀ ਕੋਈ ਗੇਮ ਪਾਵਾਂਗੇ (ਗੇਮ ਪਾਵਾਂਗੇ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜੁਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ (ਛਾਜਾਂਗੇ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ...
(ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ)
ਸਮੁੰਦਰਾਂ ਨੂੰ ਲਹਿਰਾਂ 'ਤੇ ਗੁਰੂਰ ਬੱਲਿਆ
ਬਣਕੇ ਪਹਾੜ ਅਸੀਂ ਥੰਮ੍ਹ ਦੇਣੇ ਆ
ਬੜਾ ਜੋ ਜਾਈਆਂ ਉੱਤੇ ਮਾਣ ਕਰਦੇ
ਅੰਬਰਾਂ ਦੇ ਸੀਨੇ ਅਸੀਂ ਭੰਨ ਦੇਣੇ ਆ
(ਬੜਾ ਜੋ ਜਾਈਆਂ ਉੱਤੇ ਮਾਣ ਕਰਦੇ
ਅੰਬਰਾਂ ਦੇ ਸੀਨੇ ਅਸੀਂ ਭੰਨ ਦੇਣੇ ਆ)
ਬੱਲਿਆ ਹਲਾਤਾਂ ਨੇ ਵੀ ਗੋਡੇ ਟੇਕਤੇ
ਬੱਲਿਆ ਹਲਾਤਾਂ ਨੇ ਵੀ ਗੋਡੇ ਟੇਕਤੇ
ਚੜ੍ਹਦੀ ਸੁਨਾਮੀ ਅੱਗੇ ਹਿੱਕਾਂ ਡਾਹਜਾਂਗੇ...
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜੁਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ (ਛਾਜਾਂਗੇ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ...
(ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ)
'ਕੁੱਬੇ' ਆਲਾ ਜਾਊ ਕੋਕੇ ਲਾਉਂਦਾ ਬੱਲਿਆ
ਨਾਮ 'ਪੇਸ਼ੀ'-'ਪੇਸ਼ੀ', ਹਰ ਗਾਉਂਦਾ ਬੱਲਿਆ
ਕਰੂ ਸਾਰਾ ਪਿੰਡ ਪੂਰਾ ਮਾਣ ਜੱਟ 'ਤੇ
ਰਿਹਾ ਯਾਰ ਹੋਰ ਜੇ ਜਿਉਂਦਾ ਬੱਲਿਆ
(ਕਰੂ ਸਾਰਾ ਪਿੰਡ ਪੂਰਾ ਮਾਣ ਜੱਟ 'ਤੇ
ਰਿਹਾ ਯਾਰ ਹੋਰ ਜੇ ਜਿਉਂਦਾ ਬੱਲਿਆ)
ਤੱਤੀ ਐ ਤਸੀਰ, ਬੋਲ ਤੱਤੇ ਜੱਟ ਦੇ
ਤੱਤੀ ਐ ਤਸੀਰ, ਬੋਲ ਤੱਤੇ ਜੱਟ ਦੇ
ਚੋਟੀ ਦੇ ਸ਼ਿਕਾਰੀਆਂ ਨੂੰ ਥੱਲੇ ਲਾਹਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜੁਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ (ਛਾਜਾਂਗੇ)
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ ( ਏ ਏ ਏ )
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਚੀਕ ਲੈਣ ਦੇ
ਚੀਕ ਲੈਣ ਦੇ
ਚੀਕ ਲੈਣ ਦੇ