ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ (ਜਿੱਤੇਯਾ ਮੈਂ)
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ (ਹਾਰ ਗਯਾ)
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
ਆਪਣੇ ਪੀਠ ਤੇ ਕਦੇ ਵੀ ਛੁਰਾ ਚਲੌਂਦੇ ਨਈ
ਆਪਣੇ ਪੀਠ ਤੇ ਕਦੇ ਵੀ ਛੁਰਾ ਚਲੌਂਦੇ ਨਈ (ਚਲੌਂਦੇ ਨਈ)
ਏਹੀ ਵਹਿਮ ਸੀ ਜੱਟ ਨੂ ਜੇਹੜਾ ਮਾਰ ਗਯਾ
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
ਜਿੰਨਾ ਨੂ ਤਪਦੀਆਂ ਧੁੱਪਾ ਦੇ ਵਿਚ ਸ਼ਾਵਾ ਕਰੀਆਂ ਮੈਂ
ਉੰਨਾ ਨੇ ਬਲਦੇ ਕੋਲੇ ਮੇਰੇ ਸੀਨੇ ਧਰ੍ਤੇ
ਜਿੰਨਾ ਦੀਆ ਬਦਨਾਮੀਆਂ ਵੀ ਮੈਂ ਕਦੇ ਜਿਤਾਇਆ ਨਾ
ਉੰਨਾ ਮੇਰੇ ਸਿਰ ਝੂਠੇ ਕ ਇਲਜ਼ਾਮ ਹੀ ਮੜਤੇ
ਜੀਹਦੇ ਵੀ ਜ਼ਖਮਾ ਤੇ ਮਲਮਾ ਧਰੀਆ ਮੈਂ
ਓਹੀ ਆਖਰ ਜੱਟ ਤੇ ਕਰਕੇ ਵਾਰ ਗਯਾ
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
ਜਿੰਨਾ ਨੂ ਮੰਜ਼ਿਲਾ ਤੇ ਪਹੁਚਣ ਦੀਆ ਰਾਹਵਾਂ ਦੱਸੀਆਂ ਮੈਂ
ਉੰਨਾ ਨੇ ਆਪਣੇ ਵਾਰੀ ਮੇਰੇ ਰਾਹ ਹੀ ਡੱਕ ਲਏ
ਆਂਖ ਜਿੰਨਾ ਨੇ ਮੇਰੇ ਮੂਹਰੇ ਕਦੇ ਵੀ ਚੱਕੀ ਨਾ
ਅੱਜ ਕਾਲ ਉੰਨਾ ਨੇ ਮੇਰੇ ਉੱਤੇ ਹੱਥ ਵੀ ਚੱਕ ਲਏ
ਜਿੰਨਾ ਤੇ ਚੱਕਣੇ ਸੀ ਓ ਮੇਰੇ ਆਪਣੇ ਈ ਸੀ
ਏਸੇ ਕਰਕੇ ਸਿੱਟ ਮੈਂ ਸਾਬ ਹੱਥਿਆਰ ਗਯਾ
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
ਕੁਲਦੀਪ ਚਾਹਲ ਤੇ ਚੇਤਨ ਜਿਹੇ ਕੁਜ ਯਾਰ ਮਿਲ ਗਏ
ਜਿੰਨਾ ਦੇ ਕਰਕੇ ਜੱਟ ਅਸਮਾਨੀ ਉੜੀਆ ਫਿਰਦਾ
ਨਈ ਤਾਂ ਜਿੰਨੀਆਂ ਜ਼ਿੰਦਗੀ ਵਿਚ ਮੈਨੂ ਪਈਆਂ ਮਾਰਾ
ਹੁਣ ਤਾਂ ਸਿਵਾ ਵੀ ਠੰਡਾ ਪੈ ਗਯਾ ਹੁੰਦਾ ਚਿਰ ਦਾ
ਪ੍ਰੀਤ ਦਿਯਨ ਯਾਰਾਂ ਦੀਆ ਲੰਮੀਆਂ ਉਮਰਾ ਕਰਦੇ
ਜਿੰਨਾ ਕਰਕੇ ਜ਼ਿੰਦਗੀ ਦੇ ਦਿਨ ਕੱਟ ਮੈਂ ਚਾਰ ਗਯਾ
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
ਗੈਰ'ਆਂ ਦੇ ਨਾਲ ਜੱਦ ਵੀ ਲੜਿਆ ਜਿੱਤੇਯਾ ਮੈਂ
ਅਪਣੇ ਆ ਨੇ ਵਾਰ ਕਰੇ ਤਾਂ ਹਾਰ ਗਯਾ
Sharry Nexus