ਲਾਇਆ ਤੇਰੇ ਲਈ ਮੈਂ ਚਾਂਦੀ ਦਾ ਕੜਾ
ਉੱਤੇ ਨਾਮ ਖੂਨਵਾਇਆ ਵੇਖ ਲਈ
ਤੇਰੇ ਲਹਿੰਗੇ ਨਾਲ match ਕਰਕੇ
Coat pent ਸਿਲਵਾਇਆ ਵੇਖ ਲਈ
ਤੈਨੂੰ ਤੇਰੀਆਂ friend ਆਂ ਆਖਣਾ
ਅੱਤ ਜਟ ਨੇ ਕਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਮੇਰੇ ਸਾਰੇ ਯਾਰਾਂ ਬੇਲਿਆਂ
ਮੁੱਛਾਂ ਕੁੰਡੀਆਂ ਕਰਾ ਲਈਆਂ
ਨਾਲੇ ਤੇਰੀਆਂ friendਆਂ ਜ਼ੁਲਫ਼ਾਂ curly ਕਰਾ ਲਈਆਂ
ਕਿਹੜੀ ਕੁੜੀਆਂ ਨੂੰ ਰਹਿਣ ਬਚ ਕੇ
ਮੇਰੇ ਯਾਰ ਖੁਰਾਫ਼ਤੀ ਬੱਲੀਏ
ਕਿਹੜੀ ਕੁੜੀਆਂ ਨੂੰ ਰਹਿਣ ਬਚ ਕੇ
ਮੇਰੇ ਯਾਰ ਖੁਰਾਫ਼ਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਓਦਾਂ ਰੱਖੀਆਂ ਲਾਇਸੈਂਸੀ ਰਫਲਾਂ
ਪਰ ਹਵਾ ਚ ਨਾ fire ਹੋਣਗੇ
Band ਬਾਜੇ ਵਾਲੇ ਮੁਹਰੋਂ ਲੰਘਣੇ
ਜਿੰਨ੍ਹਾਂ ਜਿੰਨ੍ਹਾਂ ਨਾਲ ਵੈਰ ਹੋਣਗੇ
ਉਸ ਦਿਨ ਜਿਹੜਾ ਆਕੇ ਖੰਗਿਆ
ਦੇਖੀ ਹਨੇਰੀ ਨਾ ਲਿਆਤੀ ਬੱਲੀਏ
ਉਸ ਦਿਨ ਜਿਹੜਾ ਆਕੇ ਖੰਗਿਆ
ਦੇਖੀ ਹਨੇਰੀ ਨਾ ਲਿਆਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
Late ਮੁੜਦੇ ਬਰਾਤੀ ਹੋਣਗੇ
ਇਸ ਗੱਲ ਵਿਚ ਕੋਈ ਸ਼ੱਕ ਨਹੀਂ
ਅਖਾੜਾ ਲੱਗਣਾ ਪ੍ਰੀਤ ਵੀਰੇ ਦਾ
ਪੈਂਦੀ ਭੰਗੜੇ ਚ ਦੇਖੀ ਧੱਕ ਨੀ
ਨਹੀਓ ਹੱਟਦਾ ਮਝੈਲ ਗਉਣ ਤੋਂ
ਜਦੋਂ ਨੱਚਦੇ ਬਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਨਹੀਓ ਬੁਗੂ ਬੁੱਗੂ ਜਾਣਾ ਕਰਿਆ
ਓਦਾਂ ਰੱਜ ਕੇ ਪਿਆਰ ਮਿਲੂਗਾ
ਹਾਏ ਨੀ ਮੰਗੇ ਗੀ ਜੇ ਕੋਕਾ ਨੱਕ ਦਾ
ਸਿੱਧਾ ਹੀਰੇਆਂ ਦਾ ਹਾਰ ਮਿਲੂਗਾ
ਉਚਾ ਬੋਲ ਨੀ ਪਸੰਦ ਜਟ ਨੂੰ
ਗੱਲ ਖਾਨੇ ਤੇਰੇ ਪਾਤੀ ਬੱਲੀਏ
ਉਚਾ ਬੋਲ ਨੀ ਪਸੰਦ ਜਟ ਨੂੰ
ਗੱਲ ਖਾਨੇ ਤੇਰੇ ਪਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਇਕੋ ਰੰਗ ਦੀਆਂ Range Rover ਆ
ਉੱਤੇ ਆਉਣਗੇ ਬਰਾਤੀ ਬੱਲੀਏ
ਤੈਨੂੰ ਤੇਰੀਆਂ friend ਆ ਆਖਣਾ
ਅੱਤ ਜਟ ਨੇ ਕਰਾਤੀ ਬੱਲੀਏ