ਜਿਹਦੇ ਲਈ ਜਲੰਧਰੋਂ Canada ਨੂ ਮੈਂ ਆਯਾ
ਪਹੁੰਚ ਕੇ Canada ਓਹਨੂ ਫੋਨ ਮੈਂ ਮਿਲਾਯਾ
ਜਿਹਦੇ ਲਈ ਜਲੰਧਰੋਂ Canada ਚੜ ਆਯਾ
ਪਹੁੰਚ ਕੇ Canada ਓਹਨੂ ਫੋਨ ਮੈਂ ਮਿਲਾਯਾ
ਓਹਨੇ ਫੋਨ ਨਾ ਉਠਾਯਾ
ਫੋਨ ਚੱਕੇਯਾ ਤੇ ਕਿਹ ਕੇ ਏਹੇ ਰਖੇਯਾ
ਫੋਨ ਚੱਕੇਯਾ ਤੇ ਕਿਹ ਕੇ ਏਹੇ ਰਖੇਯਾ
ਕਿਹੰਦੀ mom dad ਨਾਲ ਅੱਜ ਖਿੱਜੀ ਆ
Why you calling me, m busy
ਤੇ ਹੁਣ ਕਿਹੰਦੀ busy ਆਂ
ਓ ਯਾਰਾ ਹੁਣ busy ਆਂ
Sorry ਮੈਂ ਹੁਣ busy ਆਂ
Sorry ਮੈਂ ਅੱਜ busy ਆਂ
ਯਾਦ ਕਰ ਨਕਲਾ ਮਰਾ ਕੇ ਹਰ ਸਾਲ ਸੀ ਕਰੌਂਦਾ pass ਨੀ
ਮੇਰੇ ਤੋਂ ਬਗੈਰ ਤੇਰੀ ਲੰਗਦੀ ਨਹੀ ਸੀ ਇਕ ਵੀ class ਨੀ
ਯਾਦ ਕਰ ਨਕਲਾ ਮਰਾ ਕੇ ਹਰ ਸਾਲ ਸੀ ਕਰੌਂਦਾ pass ਨੀ (ਜਾ ਜਾ)
ਮੇਰੇ ਤੋਂ ਬਗੈਰ ਤੇਰੀ ਲੰਗਦੀ ਨਹੀ ਸੀ ਇਕ ਵੀ class ਨੀ (oh shut up)
ਹੁਣ ਗੱਲਾਂ ਅੰਗਰੇਜ਼ੀ ਵਿਚ ਕਰਦੀ
ਹੁਣ ਗੱਲਾਂ ਅੰਗਰੇਜ਼ੀ ਵਿਚ ਕਰਦੀ
ਕਿਹੰਦੀ ਤੇਰੇ ਤੋਂ ਬਗੈਰ ਹੁਣ easy ਆਂ
Sorry ਮੈਂ ਅੱਜ busy ਆਂ
ਕਿਹੰਦੀ ਮੈਂ ਹੁਣ busy ਆਂ
Sorry ਮੈਂ ਹੁਣ busy ਆਂ
Sorry ਜੀ ਹੁਣ
ਤੇਰੀ ਭੂੰਡੀ ਜਦੋਂ ਹੋ ਜਾਂਦੀ ਖਰਾਬ ਸੀ
ਤੇ ਰੇੜ ਕੇ ਲੈ ਜਾਂਦਾ ਸ਼ਹਿਰ ਸੀ
ਉੱਤੋਂ june ਦਾ ਮਹੀਨਾ ਹੁੰਦਾ ਤਪਦਾ
ਤੇ ਹੁੰਦੀ ਸਿਖਰ ਦੁਪਿਹੇਰ ਸੀ
ਓ ਤੇਰੀ activa ਹੋ ਜਾਂਦੀ ਖਰਾਬ ਸੀ
ਤੇ ਰੇੜ ਕੇ ਲੈ ਜਾਂਦਾ ਸ਼ਹਿਰ ਸੀ
June ਦਾ ਮਹੀਨਾ ਹੁੰਦਾ ਤਪਦਾ
ਤੇ ਹੁੰਦੀ ਸਿਖਰ ਦੁਪਿਹੇਰ ਸੀ
ਜੇ ਅੱਸੀ ਧੁਪਾ ਵਿਚ ਤੇਰੇ ਲਈ ਸੀ ਸੜਦੇ
ਜੇ ਅੱਸੀਂ ਧੁੱਪਾਂ ਵਿਚ ਤੇਰੇ ਲਈ ਸੀ ਸੜਦੇ
ਤੂ ਵੀ ਮੇਰੇ ਲਈ ਦੁਪਿਹਰਾ ਵਿਚ ਰਿਝੀ ਆਂ
ਤੇ ਹੁਣ ਕਿਹੰਦੀ busy ਆਂ
ਓ ਯਾਰਾ ਹੁਣ busy ਆਂ
Sorry ਮੈਂ ਕਿਹੰਦੀ busy ਆਂ
Sorry ਵੇ ਯਾਰਾ
3 ਕਿੱਲੇ ਵੇਚ ਕੇ ਲਵਾਯਾ visa
ਨਾਲ ਹੀ ਕਰਾਇਆ ticket ਆ
ਤੇਰੇ ਵਾਸਤੇ ਜਮੀਨ ਵੀ ਗਵਾ ਲਈ
ਸ਼ਰੀਕੇ ਚ ਗਵਾਇਆ ਇੱਜ਼ਤਾਂ
3 ਕਿੱਲੇ ਵੇਚ ਕੇ ਲਵਾਯਾ visa
ਨਾਲ ਹੀ ਕਰਾਇਆ ticket ਆ
ਤੇਰੇ ਵਾਸਤੇ ਜਮੀਨ ਵੀ ਗਵਾ ਲਈ
ਸ਼ਰੀਕੇ ਚ ਗਵਾਇਆ ਇੱਜ਼ਤਾਂ (ਹੁਹ ਬੇਵਕੂਫ਼)
ਹੁਣ ਪ੍ਰੀਤ ਨੂ ਬੇਗਾਨਾ ਕਰ ਛਡਿਆ
ਹੁਣ ਪ੍ਰੀਤ ਨੂ ਬੇਗਾਨਾ ਕਰ ਛਡਿਆ
ਓਦੋਂ ਕਿਹੰਦੀ ਮੈਂ ਹੀ ਪਿਹਲੀ ਦੂਜੀ ਤੀਜੀ ਆਂ
ਤੇ ਹੁਣ ਕਿਹੰਦੀ busy ਆਂ
Sorry ਵੇ ਯਾਰ busy ਆਂ
Sorry ਮੈਂ ਹੁਣ busy ਆਂ
Sorry ਵੇ ਯਾਰਾ