ਰਾਤਾਂ ਦੀ ਨੀਂਦ ਗਵਾਈ
ਓ ਦਿਨ ਦਾ ਚੈਨ ਗਵਾਯਾ
ਕੱਟ ਲਯੀ ਬਦ੍ਨਾਮੀ
ਹਥ ਨਾ ਪ੍ਰੀਤ ਦੇ ਕੁਛ ਵੀ ਆਯਾ
ਗਾਨੀ ਕਿਹਦੇ ਸੁਨੇਯਾਰੇ ਤੋਂ ਕਡਾਈ
ਗੋਰੀ ਹਿੱਕ ਨਾਲ ਫਿਰੇ ਬਿੱਲੋ ਲਯੀ
ਨਾਲੇ ਗਾਨੀ 'ਚ ਤਵੀਤ ਵਾ ਤੂ ਪਾਯਾ
ਨੀ ਕੀਹਦਾ ਨਾ ਲਿਖਵਾਯਾ
ਨੀ ਕੀਹਨੇ ਦੱਸ ਪਿਛੇ ਲਾ ਲਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਮੈਂ ਝੱਲੀ ਮੈਂ ਝੱਲੀ
ਮੈਨੂ ਲੋਕੀ ਕਿਹੰਦੇ ਝੱਲੀ
ਤੁਰ ਚੱਲੀ
ਤੁਰ ਚੱਲੀ
ਮੈਨੂ ਜਿਹਨੇ ਲਯਾ ਗਲੀ
ਬਾਪੂ ਤੋਂ ਖਾਦੀਯਨ ਗਾਲਾਂ
ਬੇਬੇ ਤੋਂ ਖਾਦੀਯਨ ਝਿੜਕਾਂ
ਬਾਪੂ ਤੋਂ ਖਾਦੀਯਨ ਗਾਲਾਂ
ਬੇਬੇ ਤੋਂ ਖਾਦੀਯਨ ਝਿੜਕਾਂ
ਤੂ ਕਿਧਰੋਂ ਆਵੇਂ ਕਿਧਰੋਂ ਜਾਵੇਂ
ਰਖਾ ਤੇਰੀਯਾਨ ਵਿੜਕਾਂ
ਸਾਡਾ ਸੋਨੇ ਦਾ ਕੰਗਣ ਤੂ ਕਰਾ ਕੇ
ਪਿੱਤਲ ਦੀ ਕਿਹਦੀ ਮੁੰਦੀ ਪਾ ਲਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਜੇ ਤੂ ਨਵੀਂ ਕਿਨੇਟਿਕ ਲੈ ਲੀ
ਗੱਡੀ ਆਪਾਂ ਵੀ ਨਵੀਂ ਕਢਾ ਲਯੀ ਆ
ਤੇਲ ਹੋ ਗੇਯਾ ਮਹਿੰਗਾ
ਟੈਕੀ ਤਾਵੀਂ ਫੁੱਲ ਕਰਾ ਲਈ ਆ
HDFC ਬੈਂਕ 'ਚ ਬਲਿਏ ਅਕਾਉਂਟ ਵੀ ਨਵੀਂ ਖੁਲਾ ਲਯੀ ਆ
ਬਿਨਾ ਕੱਮ ਤੋਂ ਗਲੀ ਤੇਰੀ ਵਿਚ ਗੇੜੀ ਛੇੜੀ ਲਾ ਲਯੀ ਆ
ਸਾਡੀ ਬੈਠੇਂ ਨਾ ਪਜੇਰੋ ਵਿਚ ਆ ਕੇ
ਆਟੋ ਤੇ ਕੀਹਨੇ ਨਾਲ ਬਹਾ ਲਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਗਾਨੀ
ਗਾਨੀ ਕਿਹਦੇ ਸੁਨੇਯਾਰੇ ਤੋਂ ਕਡਾਈ
ਗੋਰੀ ਹਿੱਕ ਨਾਲ ਫਿਰੇ ਬਿੱਲੋ ਲਯੀ
ਰਾਤਾਂ ਦੀ ਨੀਂਦ ਗਵਾਈ
ਓ ਦਿਨ ਦਾ ਚੈਨ ਗਵਾਯਾ
ਰਾਤਾਂ ਦੀ ਨੀਂਦ ਗਵਾਈ
ਓ ਦਿਨ ਦਾ ਚੈਨ ਗਵਾਯਾ
ਕੱਟ ਲਯੀ ਬਦ੍ਨਾਮੀ
ਹਥ ਨਾ ਪ੍ਰੀਤ ਦੇ ਕੁਛ ਵੀ ਆਯਾ
ਸਾਡਾ ਦੁੱਧ ਦਾ ਗਿਲਾਸ ਬਿੱਲੋ ਰੋੜ ਕੇ
ਬੁੱਲ੍ਹਾ ਨੂੰ ਕੇਦੀ ਚਾਹ ਲਾ ਲਾਇ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ
ਸਾਲ ਹੋ ਗੇਯਾ ਸੀ ਗੇੜੇ ਤੇਰੇ ਕਢੱ ਦਾ
ਤੂ ਕਿਹਦੀਯਨ ਗੱਲਾਂ 'ਚ ਆ ਗਯੀ