ਮਾਝੇ ਆਲਾ ਜੱਟ ਨਹੀਓ ਘਟ ਬੱਲੀਏ
ਸੌਦਾ ਨਹੀਓ ਮਾੜਾ ਨੀ ਤੂੰ ਖਟ ਬੱਲੀਏ
ਕਿੰਨੀਆਂ ਨੇ ਆਕੇ purpose ਕਰੇਇ
ਕਹਿੰਦਿਆਂ ਕਹੋਂਦਿਆਂ ਨੂੰ ਨਾ ਕਰੀ ਆ
ਜਾ ਕੇ ਤੂੰ ਸਹੇਲੀਆਂ ਨੂੰ ਦੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਜਾ ਕੇ ਤੂੰ ਸਹੇਲੀਆਂ ਨੂੰ ਦੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਹਾਂ ਕਰੀ ਆ ਹਾਂ ਕਰੀ ਆ
ਗੁੱਤ ਚ ਪਰਾਂਦਾ ਨੀ ਤੂੰ ਪਾ ਕੇ ਰੱਖਦੀ
ਅੱਖਾਂ ਵਿਚ ਸੂਰਮਾ ਤੂੰ ਪਾ ਕੇ ਰੱਖਦੀ
ਚੁੰਨੀ ਤੇ ਸਿਤਾਰੇ ਜੜਵਾ ਕੇ ਰੱਖਦੀ
ਗਬਰੂ ਨੂੰ ਚੰਗੀ ਤੇਰੀ ਲਗੀ ਸਾਦਗੀ
ਗਬਰੂ ਨੇ ਹਾਂ ਤੈਨੂੰ ਤਾ ਕਰੀ ਆ
ਕਿਸੇ ਬਾਬੇ ਦੀ ਮਜਾਲ ਤੇ ਚੜਾ ਚਾਦਰਾਂ
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਦੇ ਦੇ ਤੂੰ ਸਹੇਲੀਆਂ ਨੂੰ ਜਾ ਕੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਹਾਂ ਕਰੀ ਆ ਹਾਂ ਕਰੀ ਆ
ਕੁੜਤੀ ਨੂੰ ਬਟਨ ਲਵਾ ਲਏ ਟਿੱਚ ਨੀ
ਦਿਸਦੀ ਅਲੱਗ ਹੀ ਤੂੰ ਲੱਖਾਂ ਵਿਚ ਨੀ
Preet ਵੀ ਕਰੁ ਤੈਨੂੰ ਕਦੇ ditch ਨੀ
ਕੇਹੜਾ ਤੇਰੇ ਵਲ ਵੇਖੁ ਅੱਖ ਚੱਕ ਕੇ
ਸ਼ਵੀਆਂ ਦੀ ਤਾਹੀ ਤੈਨੂੰ ਛਾਂ ਕਰੀ ਆ
ਕਿਸੇ ਬਾਬੇ ਦੀ ਮਜਾਲ ਤੇ ਚੜਾ ਚਾਦਰਾਂ
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਜਾ ਕੇ ਤੂੰ ਸਹੇਲੀਆਂ ਨੂੰ ਦੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਸਾਦਾਪਨ ਤੇਰਾ ਸ਼ਹਿਨਾਜ਼ ਗਿੱਲ ਵਰਗਾ
ਹੈਨੀ ਦਿਲ ਕਿਸੇ ਕੋਲ ਤੇਰੇ ਦਿਲ ਵਰਗਾ
ਤਿਲ ਜਚੇ ਨਾ ਕਿਸੇ ਦੇ ਤੇਰੇ ਤਿਲ ਵਰਗਾ
ਖਿੜ ਖਿੜ ਹੱਸੇ ਨੀ ਤੂੰ ਕਾਜੋਲ ਵਾਂਗਰਾਂ
ਅਜੈ ਦੇਵਗਨ ਵਾਂਗੂ ਤੇਰੀ ਬਾਂਹ ਫੜੀ ਆ
ਕਿਸੇ ਬਾਬੇ ਦੀ ਮਜਾਲ ਤੇ ਚੜਾ ਚਾਦਰਾਂ
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਜਾ ਕੇ ਤੂੰ ਸਹੇਲੀਆਂ ਨੂੰ ਦੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਜਾ ਕੇ ਤੂੰ ਸਹੇਲੀਆਂ ਨੂੰ ਦੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ
ਜਾ ਕੇ ਤੂੰ ਸਹੇਲੀਆਂ ਨੂੰ ਦੇ party
ਗਬਰੂ ਨੇ ਅੱਜ ਤੈਨੂੰ ਹਾਂ ਕਰੀ ਆ