ਜਿਹੜੇ ਨਹੀਓ ਜਟ ਨੂੰ ਪਸੰਦ ਕਰਦੇ
ਓਹਨਾ ਨਾਲ ਕੋਈ ਨਾ ਗੁੱਸਾ ਗਿੱਲਾ ਆਪਣਾ
ਜ਼ਿੰਦਗੀ ਜਿਉਣ ਲਈ ਜੀਣਾ ਚਾਹੀਦਾ
ਛਾਪ ਲਏ ਆ ਨੋਟ ਜਿੰਨ੍ਹਾਂ ਸੀਗਾ ਛਾਪਣਾ
ਜਾਇਦਾ ਸ਼ਿਕਾਰ ਵੀਕ ਵਿੱਚ ਤਿੰਨ ਵਾਰੀ
ਉਂਝ ਲਈਦੇ ਨਿਸ਼ਾਨੇ win win ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਾਹੜੇ
ਘਰ ਦੀ ਕੱਢੀ ਦੀ ਪਾਕੇ ਸੋਫ਼ ਲਾਚੀਆਂ ਨੀ
ਨਾਲੇ ਲਾਇਦੇ ਨੇ ਤਿੱਤਰਾਂ ਨੂੰ ਤੜਕੇ
ਖਾਲੀ ਹੱਥ ਵੇਡੇ ਚੋਂ ਨੀ ਮੋੜਿਆ ਕਿੱਸੇ ਨੂੰ
ਕਹਿੰਦੇ ਆ ਜਾਵੇ ਜੇ ਆਸ ਕੋਈ ਕਰਕੇ
ਘਰ ਦੀ ਕੱਢੀ ਦੀ ਪਾਕੇ ਸੋਫ਼ ਲਾਚੀਆਂ ਨੀ
ਨਾਲੇ ਲਾਇਦੇ ਨੇ ਤਿੱਤਰਾਂ ਨੂੰ ਤੜਕੇ
ਖਾਲੀ ਹੱਥ ਵੇਡੇ ਚੋਂ ਨੀ ਮੋੜਿਆ ਕਿੱਸੇ ਨੂੰ
ਕਹਿੰਦੇ ਆ ਜਾਵੇ ਜੇ ਆਸ ਕੋਈ ਕਰਕੇ
ਲੱਗੀਆਂ ਗਰਾਜੇ ਵਿੱਚ Range Rover ਆ ਨੀ
ਵੱਖ ਵੱਖ ਰੰਗ ਦਿਆਂ ਤਿੰਨ ਤਿੰਨ ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਾਹੜੇ
ਉਹ ਫੀਤਾ ਪਟਵਾਰੀ ਤੋਂ ਮਾਰਕੇ ਵੱਟ ਮਾਰੀਦੀ ਐ
ਰੱਖਿਆ ਨੀ ਰੌਲਾ ਕਦੇ ਵੱਟ ਦਾ
ਫੇਰ ਵੀ ਕਿੱਸੇ ਦੇ ਹੋਵੇ ਉੱਠਦੀ ਜੇ ਚੁੱਲ
ਆਉਂਦਾ ਜਖ਼ਮ ਨੀ ਸਾਡੀ ਵਾਰੀ ਸਟਦਾ
ਉਹ ਫੀਤਾ ਪਟਵਾਰੀ ਤੋਂ ਮਾਰਕੇ ਵੱਟ ਮਾਰੀਦੀ ਐ
ਰੱਖਿਆ ਨੀ ਰੌਲਾ ਕਦੇ ਵੱਟ ਦਾ
ਫੇਰ ਵੀ ਕਿੱਸੇ ਦੇ ਹੋਵੇ ਉੱਠਦੀ ਜੇ ਚੁੱਲ
ਆਉਂਦਾ ਜਖ਼ਮ ਨੀ ਸਾਡੀ ਵਾਰੀ ਸਟਦਾ
ਉਹ ਯਾਰਾ ਨੂੰ ਤੇ ਲੱਗਦੇ ਆ ਦੇਵਤਾ ਜਿਹੇ
ਪਰ ਵੈਰੀਆਂ ਦੇ ਲਈ ਆ ਆਪਾ ਗਿਣ ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਾਹੜੇ
ਪਿੰਡ ਤੋ ਸਾਰੀ ਤੇ ਅੱਗੇ ਸਾਰੀਓ ਕੈਲਗਿਰੀ
ਇੱਹੀ ਪੱਕਾ ਪ੍ਰੀਤ ਦਾ ਐ route ਨੀ
ਕੁੜਤੇ ਪਜ਼ਾਮੇ ਨੂੰ ਨਾ ਪੈਣ ਦਈਏ ਵੱਲ
ਉਂਝ ਜੱਚਦੇ ਬੜੇ ਨੇ ਸੂਟ ਬੂਟ ਨੀ
Dopper ਜੱਟਾ ਤੋ ਸਾਰੀ ਸਾਰੀ ਤੋਂ ਕੈਲਗਿਰੀ
ਇੱਹੀ ਪੱਕਾ ਪ੍ਰੀਤ ਦਾ ਐ route ਨੀ
ਕੁੜਤੇ ਪਜ਼ਾਮੇ ਨੂੰ ਨਾ ਪੈਣ ਦਈਏ ਵਾਲ
ਉਂਝ ਜੱਚਦੇ ਬੜੇ ਨੇ ਸੂਟ ਬੂਟ ਨੀ
ਬੱਚਿਆਂ ਨਾ ਜਿਹੜਾ ਸ਼ੌਂਕ
ਕਿੱਤਾ ਨਹੀਓ ਪੂਰਾ ਹੋਇਆ
ਬਾਬੇ ਦੀ ਨੀ ਕਿਰਪਾ ਤੇ ਬਿਨ ਅਲਾਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਹੜੇ
ਰਾਜਿਆਂ ਦੇ ਵਾਂਗੂ ਸਾਡੀ ਰਾਤ ਨਿਕਲੇ
ਸਾਹਿਨਸ਼ਾਹ ਵਾਂਗੂ ਸਾਡੇ ਦਿਨ ਅਲਹੜੇ