ਕਿਵੇਂ ਮੱਖਣ ਛਕੀ ਜਾਂਦੇ ਫਿਰ
ਮਹਾਰਾਜ ਪੰਜਾਬ ਤੋਂ ਆਏ ਆ ਪੰਜਾਬ ਬਣਾ ਕ ਜਾਮਾ ਗਏ
ਇਹ ਥੋੜੋ ਅਸੀਂ ਬ੍ਰੈਡ ਖ਼ਾਮਾਗੇ
ਆਪਣਾ ਹੀ ਸੌਦਾ ਪੱਤਾ ਲਿਆਂਦਾ
ਆਪਣਾ ਹੀ ਛਕਣ ਢਏ ਆ
ਨਾਰੇ ਨੂਰੇ ਫਿਰ ਹੀ ਵੱਜਣੇ ਜੇ ਅੰਦਰ
ਨੀ ਤੂ ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
ਹਾਏ ਅੜੇਗੀ ਤਾ ਝੜੇਗੀ ਏ ਪੱਕੀ ਗੱਲ ਆ
ਅੜੇਗੀ ਤਾ ਝੜੇਗੀ ਏ ਪੱਕੀ ਗੱਲ ਆ
ਟਲੇ ਲਵੇਗੀ ਤਾ ਲੇਕੇ ਗੁਲਾਬ ਆਔਗਾ
ਨੀ ਤੂ ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
Its Dreams boy
ਉਹ ਅਸੀਂ ਤਾ 6-6 ਮਹਿਨੇ ਦਾ ਰਾਸ਼ਨ ਲੀ ਕੇ ਆਏ ਆ
ਉਹ ਸਿੱਖ ਤਾ ਜਿਥੇ ਬਹਿ ਜਾਇ- ਓਥੇ ਹੀ ਖਾਲਸੇ ਦੇ ਝੰਡੇ ਗੱਡ ਦਿੰਦਾ
ਓਥੇ ਹੀ ਖਾਲਸੇ ਦੇ ਝੰਡੇ ਗੱਡ ਦਿੰਦਾ
ਜਿਨੇ ਜਿਨੇ ਵੀ ਪੰਜਾਬ ਨਾਲ ਅੱੜੀ ਕਰੀ ਆ
ਓਡੀ ਹਿੱਕ ਉੱਤੇ ਗੋਲਿਯਾ ਦੀ ਝੜੀ ਕਰੀ ਆ
ਜਿਨੇ ਜਿਨੇ ਵੀ ਪੰਜਾਬ ਨਾਲ ਅੱੜੀ ਕਰੀ ਆ
ਓਡੀ ਹਿੱਕ ਉੱਤੇ ਗੋਲਿਯਾ ਦੀ ਝੜੀ ਕਰੀ ਆ
ਤੇਰੇ ਏਹੋ ਜੇ ਕਰੋਂ ਹਥ ਖੜੇ ਦਿਲੀਏ
ਮੁੱਡ ਮੁੱਡ ਕ ਪੰਜਾਬ ਦਾ ਹੇ ਖਾਬ ਆਔਗਾ
ਨੀ ਤੂ ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
84 ਵਿਚ ਸਾਡੇ ਨਾਲ ਦਗਾ ਕਰੇਯਾ
ਐਤਕੀ ਨਾ ਕਰਲੀ ਰਪੀਟ ਦਿਲੀਏ
ਏਨੇ ਸਾਲਾ ਤੋ ਆ ਬਣੇ ਬੈਠੇ ਗੋਲੇ ਅੱਗ ਦੇ
ਝੱਲੀ ਜਾਣੀ ਨਈਓ ਸਾਡੀ ਤੇਤੋ ਹੀਟ ਦਿਲੀਏ
ਨੀ ਤੂ ਏਸ ਵਾਰੀ ਜਿੱਡਾ ਦੇ ਸਵਾਲ ਕਰੇਗੀ
ਓਡਾ ਦਾ ਹੇ ਅੱਗੇ ਓ ਜਵਾਬ ਆਔਗਾ
ਨੀ ਤੂ ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
ਸਾਰੇ ਸਾਥੀ ਜਬ ਦਿੱਲੀ ਕੋ ਕੂਚ ਕੀਆ ਤੋਂ
ਇਨਕੋ ਖਾਲਿਸਤਾਨੀ ਆਂਤਕਵਾਦੀ ਕਹਾ ਗਯਾ
ਮੈ ਆਪਕੇ ਮੀਡਿਆ ਕੇ ਸਾਹਮਣੇ
ਅਗਰ ਹੱਕ ਮਾਗਨਾ ਖਾਲਿਸਤਾਨੀ
ਮੈ ਰਾਜਸਤਾਨ ਸੇ ਹੂ ਮੈ ਖਾਲਿਸਤਾਨੀ ਹੂ
ਤੇਰਾ dad ਚਟੀ ਮੁਛ ਨੂ ਦਿੰਦਾ ਮਰੋੜੀਆ
ਦੇਖੀ ਪੇਜੇ ਨਾ ਸਦਾਮ ਵਾਂਗੂ ਢੁਆ ਪੱਟਣਾ
ਭਜਿਯਾ ਨੂ ਵਾਹ ਹੁੰਦੇ ਇਕੋ ਜ਼ਿਕੜੇ
ਚਾਹੇ ਕੁਜ ਹੋਜੇ ਐਤਕੀ ਨੀ ਹੱਕ ਛੱਡਣਾ
ਇਸ ਵਾਰੀ ਨੀ ਤੂ 1921 ਨੀ ਤੂ ਕਰ ਵੇਖ ਲੇ
ਲੈਣ ਕੱਲੀ ਕੱਲੀ ਗਲ ਦਾ ਹਿਸਾਬ ਆਔਗਾ
ਨੀ ਤੂ ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ
ਜਦੋਂ ਜਦੋਂ ਦਿਲੀਏ ਜਵਾਨ ਹੋਏਗੀ
ਸਿਹਰੇ ਲਾਕੇ ਤੈਨੂ ਵਿਆਹੁਣ ਲਈ ਪੰਜਾਬ ਆਊਗਾ