Lockdown ਵਿਚ ਗਬਰੂ stuck ਹੋ ਗਯਾ
ਬਹਿੰਦਾ ਨੀ ਜਿਹੜਾ ਕਦੇ ਘਰੇ ਟਿਕ ਕੇ
ਵੇਖਿਆ ਸਹੇਲੀ ਕਿੰਨ੍ਹੇ ਦਿਨ ਹੋ ਗਏ
ਗੇੜੇ ਵੱਜਦੇ ਸੀ ਗਲੀ ਓਹਦੀ ੧੦ ਨਿੱਤ ਦੇ
Landline ਨੂੰ ਵੀ ਬਾਪੂ ਦੇਵੇ ਹੱਥ ਲੌਂ ਨਾ
ਫੋਨ Balance ਤੇ ਨੇਟ ਪੈਕ ਮੁਕਿਆ ਪਿਆ
ਰੱਬਾ ਨਾ ਸਹੇਲੀ ਕੀਤੇ ਹੱਥ ਜੋੜਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕਿਆ ਪੀਆ
ਰੱਬਾ ਨਾ ਸਹੇਲੀ ਕੀਤੇ Cut Off ਕਰਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕਿਆ ਪੀਆ
ਬਾਹਰ ਨਿਕਲੇ ਤੋ ਫੜਕੇ ਪੋਲੀਸ ਚੰਬਦੀ
ਘਰੇ ਸੋ ਸੋ ਕੇ ਮੰਨ ਜਿਹਾ ਪਿਆ ਆਕਿਆਂ
ਉੱਤੋ ਠੇਕੇ ਬੰਦ ਬਾਪੂ ਨੂ ਨਾ ਦਾਰੂ ਮਿਲਦੀ
ਇਸੇ ਗਲ ਤੋ ਹੀ ਬਾਪੂ ਰਿਹੰਦਾ ਪਿਆ ਤੱਪਿਯਾ
ਬਿਨਾ ਗੈਲੋ ਸਾਰਾ ਦਿਨ ਰਿਹੰਦਾ ਅੱਖਾਂ ਕਢਦਾ
ਮੰਨ ਮੇਰਾ ਬਾਹਲਾ ਸਚੀ ਫੂਕੇਯਾ ਪਿਆ
ਰੱਬਾ ਨਾ ਸਹੇਲੀ ਕੀਤੇ ਹੱਥ ਜੋੜਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕਿਆ ਪੀਆ
ਰੱਬਾ ਨਾ ਸਹੇਲੀ ਕੀਤੇ Cut Off ਕਰਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕਿਆ ਪੀਆ
ਜੱਸੀ ਓਏ
ਹੁਣ ਲੋਕਾਂ ਦੀ ਆ ਆਪੋ ਵਿੱਚ ਡਾਂਗ ਚਲਣੀ
ਜੇ ਬੈਠਿਆਂ ਘਰੇ ਜੇ ਮਹੀਨੇ ਦੋ ਹੋ ਗਏ
ਪੂਰੀ ਦੁਨੀਆਂ ਦੀ ਐਸੀ ਰਫਤਾਰ ਰੋਕਤੀ
ਬੋਹਤਾਂ ਟੱਪ ਦੇ ਸੀ ਓਵੀ ਨੇ slow ਹੋ ਗਏ
ਹੁਣ ਕਰ ਲੈ ਤਰਸ ਸੁਖ ਰੱਖੇ ਮਾਲਕਾ
ਇਥੇ ਕੰਮ ਕਾਰ ਪਹਿਲਾਂ ਹੀ ਸਾਲਾ ਠੁਕਯਾ ਪਿਆ
ਰੱਬਾ ਨਾ ਸਹੇਲੀ ਕੀਤੇ ਹੱਥ ਜੋੜਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕਿਆ ਪੀਆ
ਰੱਬਾ ਨਾ ਸਹੇਲੀ ਕੀਤੇ Cut Off ਕਰਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕਿਆ ਪੀਆ
ਦੇਖੀ ਕੀਤੇ ਬਿਨਾ ਸੋਚਿਆ ਨਾ ਫੇਰ ਦੇਇ
ਜੁਤੀ ਫਿਰੇ ਜਿਹੜਾ ਤੂ ਸੁਹਾਗਾ ਮਾਰਕਾ
ਮੈ ਤਾ ਦੁਨਿਯਾ ਤੇ ਹਜੇ ਬਹੁਤ ਕੁਝ ਵੇਖਣਾ
ਦੇਖੀ ਨਂਬਰ ਨਾ ਲਾ ਦੇਇ ਕੀਤੇ ਸਾਡਾ ਮਾਲਕਾ
ਦਫ਼ਾ ਕਰ ਜਿਹੜੇ ਤੈਨੂ ਮੰਨਦੇ ਨਹੀ
ਸਿਰ ਪ੍ਰੀਤ ਦਾ ਤਾ ਤੇਰੇ ਅੱਗੇ ਝੁੱਕੇਯਾ ਪੀਯਾ
ਰੱਬਾ ਨਾ ਸਹੇਲੀ ਕੀਤੇ ਹੱਥ ਜੋੜਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕੇਯਾ ਪੀਆ
ਰੱਬਾ ਨਾ ਸਹੇਲੀ cut off ਕਰਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕੇਯਾ ਪੀਆ
ਰੱਬਾ ਨਾ ਸਹੇਲੀ cut off ਕਰਜੇ
ਗਲਬਾਤ ਦਾ ਸਿਲਸਿਲਾ ਜਿਹਾ ਰੁਕੇਯਾ ਪੀਆ
ਤੇ ਕਮ ਜਿਹਾ ਮੁੱਕੇਯਾ ਪੀਆ ਹੋ ਓ