Preet Harpal
Deep Jandu
ਆ ਗੇਯਾ ਨੀ ਓਹੀ ਬਿੱਲੋ ਟਾਇਮ
ਕੋਯੀ ਨਵੀ ਕਦਵਾਕੇ ਇਥੇ ਤਾਰ ਫਿਰਦਾ
ਕੋਯੀ ਦੱਬ ਚ ਅਦਯੀ ਹਥਿਯਾਰ ਫਿਰਦਾ
ਕਲਯੂਗੀ ਮਿਰਜੇ ਨੇ ਇਥੇ ਪਾਏ ਬਿਗੜੇ
ਸਹਿਬਾ ਛੱਡ ਹੀਰਾ ਲਾਯੀ ਚਾਰ ਚਾਰ ਫਿਰਦਾ
ਤੇ ਅੱਤ ਪੂਰੀ ਛਕੀ ਹੋਯੀ ਆ
ਤੇ ਅੱਤ ਪੂਰੀ ਛਕੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਪਿੰਡ ਬਾਪੂ ਪੂਰੀ Ford ਦੀ ਬਣੋਡਾ ਰਾਲ ਆ
ਇਥੇ ਗਬਰੂ ਦੇ ਹੈਤਾ ਨਵੀ ਤਾਰ ਬੁੱਕਦੀ
ਕ ਮਿਹਨਤਾ ਦੇ ਨਾਲ ਅਸਮਾਨ ਸ਼ੂ ਗਾਏ
ਓਹ੍ਨਾ ਪਿਛੇ ਰਿਹੰਦੀ Rovera ਦੀ ਦਾਰ ਬੁੱਕਦੀ
ਸਹੇਲੀ Top ਰਖੀ ਹੋਯੀ ਆ
ਸਹੇਲੀ Top ਰਖੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਕਯੀ ਫਿਰਦੇ ਨੇ Busa ਦੀ ਸਵਾਰੀ ਬਣਕੇ
ਇਕ ਦਿਨ ਕਾਮਯਾਬੀ ਭਾਵੇ ਬਣ ਲੈਣਗੇ
ਜਦੋ ਜਿੱਤਣਾ ਜਹਾਂ ਹੋ ਸਮਾ ਲਗਦਾ
ਦੇਖੀ ਸੂਇਆ Timepees ਦਿਯਾ ਤਾਂ ਲੈਣਗੇ
ਰਸੀਦ ਬਾਬੇ ਖੱਟੀ ਹੋਯੀ ਆ
ਰਸੀਦ ਬਾਬੇ ਖੱਟੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਜਦੋ ਚਾਰ ਗਾਨੇ ਚਲੇ ਤੋ ਦਿਮਾਗ ਹਿੱਲ ਗੇਯਾ
ਫੇਰ 3-4 ਕਾਥੇ ਹੀ Flop ਕਰ ਦੇਯਈ
ਫੇਰ ਵ ਜੇ Preet ਤੇਰਾ ਪੈਰ ਛੱਡ ਗੇਯਾ
ਬਾਬਾ ਅਗਲੇ ਹੀ ਦਿਨ ਭਾਵੇ ਖਾਕ ਕਰ ਦੇਯਈ
ਓ Fame ਨਾਹੀਓ ਬਹੁਤਾ ਚਿਰ ਤਿੱਕਦਾ
ਖਾਣੇ ਚ ਗੱਲ ਰਖੀ ਹੋਯੀ ਆ
ਖਾਣੇ ਚ ਗੱਲ ਰਖੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ
ਚੰਡੀਗੜਿਆ ਦਾ ਚੰਡੀਗੜ੍ਹ ਕੀਤੇ ਰਿਹ ਗੇਯਾ
ਪਿੰਡਾ ਵਾਲਿਆਂ ਨੇ ਆਕੇ ਧੂੜ ਪੱਟੀ ਹੋਯੀ ਆ