Preet Music
ਉਹ ਜੀਨ ਟੋਪ ਪਾ ਕੇ ਸੀ ਤੂੰ ਬਾਹਲਾ ਫੱਬਦੀ
ਲਗਦਾ ਸੀ ਮੈਨੂੰ ਮੇਰੇ ਉੱਤੇ ਮਰਦੀ
ਜੀਨ ਟੋਪ ਪਾ ਕੇ ਸੀ ਤੂੰ ਬਾਹਲਾ ਫੱਬਦੀ
ਲਗਦਾ ਸੀ ਮੈਨੂੰ ਮੇਰੇ ਉੱਤੇ ਮਰਦੀ
ਭੁੱਲ ਗਿਆ ਸੀ ਪਿਆਰ ਤੇਰੇ ਲੲ ਵਪਾਰ
ਹੋ ਗਿਆ ਭੁਲੇਖਾ ਮੈਨੂੰ ਕਰ ਦੀ ਤੂੰ ਪਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ

ਸਾਰਾ ਸਾਰਾ ਟਾਇਮ ਰਹਿੰਦੀ ਕਰਦੀ ਤੂੰ Chat
ਮੈਨੂੰ ਕਹਿੰਦੀ ਮੈ ਤਾਂ ਸਹੇਲੀ ਨਾਲ Busy ਆ
Message ਆ ਦਾ ਮੇਰੇ ਨਾ ਤੂੰ ਕਰੇ Reply
ਸਾਡੀ ਵਾਰੀ Net ਤੇਰਾ 2G ਆ
ਤੇਰੇ ਇਸ ਖੇਡ ਨੂੰ ਸੀ ਆਖਦਾ ਪਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਮੈਨੂੰ ਪਹਿਲਾਂ ਹੀ ਪਤਾ ਸੀ
ਤੈਨੂੰ ਜਾਂ ਕੇ ਕਾਲਜਾਂ ਚ
ਮਿਲ ਜਾਣ ਗੇ ਨਵੇਂ ਨਵੇਂ ਯਾਰ ਨੀ
ਪਹਿਲਾਂ ਖਾਂਦੀ ਸੀ ਤੂੰ ਕਸਮਾ
ਅਭੀ ਦੀ ਹਾਏ ਰੋਜ਼
ਕਹਿੰਦੀ ਕਰੂ ਗੀ ਮੈਂ ਕਿਸੇ ਨੂੰ ਪਿਆਰ ਨਹੀਂ
ਤੇਰੇ ਵਾਅਦਿਆਂ ਤੇ ਹੋ ਗਿਆ ਸੀ ਮੈਨੂੰ ਇਤਬਾਰ
Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
ਕਹਿੰਦੀ ਸੀ ਤੂੰ ਮੈਨੂੰ ਬਾਹਲਾ ਕਰਦੀ ਪਿਆਰ Selfish ਮੁਟਿਆਰ
Mall ਵਿੱਚ ਖੜ ਖੜ ਤੱਕਦੀ Brand
ਨੀ ਤੂੰ ਕਰਦੀ ਪੀ੍ਤ ਨੂੰ ਡਿਮਾਡਾ ਨੀ
ਉਝ ਪੁੱਛ ਦੀ ਨਾ ਹਾਲ ਫੋਨ ਉਤੇ ਮੇਰਾ
ਬਸ ਰਹਿ ਗਿਆ ਦਿਖਾਵੇ ਵਾਲਾ ਪਿਆਰ ਨੀ
ਘੁੰਮਣ ਦੇ ਟਾਇਮ ਸ਼ੋਣਾ ਸ਼ੋਣਾ ਆਖਦੀ
ਸ਼ੌਪਿੰਗਾ ਦੇ ਟਾਇਮ ਬੇਬੀ ਬੇਬੀ ਆਖਦੀ
ਤੇਰੀ ਲਿਸਟਾ ਦਾ ਵੱਡਾ ਬਿਲ ਹੋ ਗਿਆ ਤਿਆਰ