Back to Top

R Nait - Distance Age Lyrics



R Nait - Distance Age Lyrics
Official




[ Featuring Gurlez Akhtar ]

ਖੁਸ਼ ਦਿੱਲੀ ਦਾ swag ਬਿੱਲੋ
Mista Baaz Music Baby!

Distance age ਵਿਚ ਕੋਯੀ ਦੁਖ ਨੀ
ਵੇ ਇਕ ਗਲ ਲਯੀ ਤਰਲਾ ਭਾਰੀ ਹੈ
ਓ ਤੈਨੂ ਕੁੜੀਆ ਕਿਹਂਦਿਆ ਹੋਣਗੀਯਾ
ਕੇ ਤੇਰੀ ਵੇਲੀ ਦੇ ਨਾਲ ਯਾਰੀ ਏ
ਵੇ ਕੰਨਾ ਨੂ ਹਥ ਲਵਾ ਦੇਂਦੀ ਪਰ
ਦਿਲ ਨਾਲ ਖੁੰਦਕ ਮਾਡੀ ਏ

Un-Legal ਹੁੰਦਾ ਵੈਲਪੁਨਾ
ਨਾ ਕ ਬਲੀਏ job ਸਰਕਾਰੀ ਏ
ਹੋ ਕਤਲ ਕੇਸ ਵਿਚ ਅੰਦਰ ਗੇਯਾ
ਕਤਲ ਕੇਸ ਵਿਚ ਅੰਦਰ ਗੇਯਾ
ਅੰਦਰ ਗਯਾ ਮੁੰਡਾ ਮਾਸੀ ਦਾ

ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਹਾਏ ਵੇ ਹਰ ਏਕ ਮੂਹਰੇ ਖੁਲ ਜਾਣਾ
ਹੱਲੇ ਸ਼ਮਜ ਨਾ ਆਯੀ ਤੈਨੂ ਏ
ਸਾਲਾ ਜਿਹੜਾ ਬੰਦਾ ਟਕਰਦੇ
ਕਿਹਂਦੇ ਦੁਨਿਯਾ ਦੀ knowledge ਮੈਨੂ ਏ
ਹਾਏ ਵੇ ਧਰਮਪੁਰੇ ਵਾਲੇਆ ਛੱਡ ਗੁੱਸਾ
ਔਦੀ ਸੋਚ ਨੀਵੀ ਲਾ ਸ਼ੋਰ ਗਯਾ

ਨੀ ਮੈਂ ਦੌਰੇ ਪਾਦੂ ਓਹ੍ਨਾ ਨੂ
ਜਿਹਦੇ ਕਿਹਨ ਮੁੰਡੇ ਦਾ ਦੌਰ ਗਯਾ
ਹੱਡ ਬੀਤੀਯਾ ਲਿਖਦਾ ਯਾਰ ਕੂੜੇ
ਓ ਬੀਤੀਯਾ ਲਿਖਦਾ ਯਾਰ ਕੂੜੇ
ਲੌਂਦੇ tag ਬਦਮਾਸ਼ੀ ਦਾ

ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ

ਕਿੱਸੇ ਹੋਰ ਨਾਲ ਹੱਸਦਾ ਵੇਖ ਲੇਯਾ
ਮੈਂ ਤਾਂ ਵੇ ਦੇਣਾ ਚਾਭ ਮਿਤਰਾਂ
ਕਲ ਸਹੇਲੀ ਤੇਰੀ ਕਿਹੰਦੀ ਸੀ ਤੂ
ਗਾਨੇ ਲਿਖਦੇ ਬਮਬ ਮਿਤਰਾਂ
ਓਏ ਵੇ ਕਿਤੋਂ ਰਬ ਦਾ ਭਗਤ ਹੋਣ
ਜਿਹੜਾ ਤੇਰਾ ਮੇਰਾ ਜਵਾਕ ਹੋਯੂ
ਨੀ ਤੂ ਜਿਹੜੇ ਹਿਸਾਬ ਨਾਲ ਡਰਦੀ ਏ
ਵੀਯਾਹ ਤੋ ਪਿਹਲਾ ਤਲਾਕ ਹੋਊ

ਓਏ ਕਮਲੇਯਾ ਜੱਟਾਂ ਕਿ ਬੰਨ ਨੇ
ਵੇ ਕਮਲੇਯਾ ਜੱਟਾਂ ਕਿ ਬੰਨ ਨੇ
Engine ਬਿਨਾ ਦੱਸ Chassis ਦਾ
ਵੇ ਮੈਂ ਮਿਤਰਾਂ born 92 ਦੀ

ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ

ਵੇ ਤੈਨੂ ਮਿਹਫੀਲਾਂ ਦੇ ਵਿਚ ਫੰਡ ਦੇ ਆ
ਨਿਤ ਵਿਹਲਾ ਹੁੰਦਾ ਸ਼ਾਮੀ ਦਾ
ਕਿਤੋਂ ਦਾਰੂ ਚੜਜੁ ਓਹ੍ਨਾ ਨੂ
ਨਸ਼ਾ ਜਿੰਨਾ ਨੂ ਮੇਰੀ ਬਦ੍ਨਾਮੀ ਦਾ
ਹਾਏ ਰਿਹਾਨ ਵਾਰ੍ਕ ਦੇ ਨਾਮ ਤੇਰਾ
ਆਏ ਤਾ ਹੋਣੀ ਬੱਲੇ ਬੱਲੇ ਨੀ

ਹਾਏ ਐਂਵੇ ਬਾਧਤੇ ਰਿਹਿੰਦੇ ਆ
Tempo ਰੋਡ ਕੁੱਟ ਦੇ ਥੱਲੇ ਨੀ
ਆਏ chill ਮਾਰਾ ਕਰ ਨੀ ਬਲੀਏ
Chill ਮਾਰਾ ਕਰ ਨੀ ਪਤਲੋਂ
ਫਯਦਾ ਕਿ ਉਦਾਸੀ ਦਾ

ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ

Mista Baaz Music Baby!
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਖੁਸ਼ ਦਿੱਲੀ ਦਾ swag ਬਿੱਲੋ
Mista Baaz Music Baby!

Distance age ਵਿਚ ਕੋਯੀ ਦੁਖ ਨੀ
ਵੇ ਇਕ ਗਲ ਲਯੀ ਤਰਲਾ ਭਾਰੀ ਹੈ
ਓ ਤੈਨੂ ਕੁੜੀਆ ਕਿਹਂਦਿਆ ਹੋਣਗੀਯਾ
ਕੇ ਤੇਰੀ ਵੇਲੀ ਦੇ ਨਾਲ ਯਾਰੀ ਏ
ਵੇ ਕੰਨਾ ਨੂ ਹਥ ਲਵਾ ਦੇਂਦੀ ਪਰ
ਦਿਲ ਨਾਲ ਖੁੰਦਕ ਮਾਡੀ ਏ

Un-Legal ਹੁੰਦਾ ਵੈਲਪੁਨਾ
ਨਾ ਕ ਬਲੀਏ job ਸਰਕਾਰੀ ਏ
ਹੋ ਕਤਲ ਕੇਸ ਵਿਚ ਅੰਦਰ ਗੇਯਾ
ਕਤਲ ਕੇਸ ਵਿਚ ਅੰਦਰ ਗੇਯਾ
ਅੰਦਰ ਗਯਾ ਮੁੰਡਾ ਮਾਸੀ ਦਾ

ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਹਾਏ ਵੇ ਹਰ ਏਕ ਮੂਹਰੇ ਖੁਲ ਜਾਣਾ
ਹੱਲੇ ਸ਼ਮਜ ਨਾ ਆਯੀ ਤੈਨੂ ਏ
ਸਾਲਾ ਜਿਹੜਾ ਬੰਦਾ ਟਕਰਦੇ
ਕਿਹਂਦੇ ਦੁਨਿਯਾ ਦੀ knowledge ਮੈਨੂ ਏ
ਹਾਏ ਵੇ ਧਰਮਪੁਰੇ ਵਾਲੇਆ ਛੱਡ ਗੁੱਸਾ
ਔਦੀ ਸੋਚ ਨੀਵੀ ਲਾ ਸ਼ੋਰ ਗਯਾ

ਨੀ ਮੈਂ ਦੌਰੇ ਪਾਦੂ ਓਹ੍ਨਾ ਨੂ
ਜਿਹਦੇ ਕਿਹਨ ਮੁੰਡੇ ਦਾ ਦੌਰ ਗਯਾ
ਹੱਡ ਬੀਤੀਯਾ ਲਿਖਦਾ ਯਾਰ ਕੂੜੇ
ਓ ਬੀਤੀਯਾ ਲਿਖਦਾ ਯਾਰ ਕੂੜੇ
ਲੌਂਦੇ tag ਬਦਮਾਸ਼ੀ ਦਾ

ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ

ਕਿੱਸੇ ਹੋਰ ਨਾਲ ਹੱਸਦਾ ਵੇਖ ਲੇਯਾ
ਮੈਂ ਤਾਂ ਵੇ ਦੇਣਾ ਚਾਭ ਮਿਤਰਾਂ
ਕਲ ਸਹੇਲੀ ਤੇਰੀ ਕਿਹੰਦੀ ਸੀ ਤੂ
ਗਾਨੇ ਲਿਖਦੇ ਬਮਬ ਮਿਤਰਾਂ
ਓਏ ਵੇ ਕਿਤੋਂ ਰਬ ਦਾ ਭਗਤ ਹੋਣ
ਜਿਹੜਾ ਤੇਰਾ ਮੇਰਾ ਜਵਾਕ ਹੋਯੂ
ਨੀ ਤੂ ਜਿਹੜੇ ਹਿਸਾਬ ਨਾਲ ਡਰਦੀ ਏ
ਵੀਯਾਹ ਤੋ ਪਿਹਲਾ ਤਲਾਕ ਹੋਊ

ਓਏ ਕਮਲੇਯਾ ਜੱਟਾਂ ਕਿ ਬੰਨ ਨੇ
ਵੇ ਕਮਲੇਯਾ ਜੱਟਾਂ ਕਿ ਬੰਨ ਨੇ
Engine ਬਿਨਾ ਦੱਸ Chassis ਦਾ
ਵੇ ਮੈਂ ਮਿਤਰਾਂ born 92 ਦੀ

ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ

ਵੇ ਤੈਨੂ ਮਿਹਫੀਲਾਂ ਦੇ ਵਿਚ ਫੰਡ ਦੇ ਆ
ਨਿਤ ਵਿਹਲਾ ਹੁੰਦਾ ਸ਼ਾਮੀ ਦਾ
ਕਿਤੋਂ ਦਾਰੂ ਚੜਜੁ ਓਹ੍ਨਾ ਨੂ
ਨਸ਼ਾ ਜਿੰਨਾ ਨੂ ਮੇਰੀ ਬਦ੍ਨਾਮੀ ਦਾ
ਹਾਏ ਰਿਹਾਨ ਵਾਰ੍ਕ ਦੇ ਨਾਮ ਤੇਰਾ
ਆਏ ਤਾ ਹੋਣੀ ਬੱਲੇ ਬੱਲੇ ਨੀ

ਹਾਏ ਐਂਵੇ ਬਾਧਤੇ ਰਿਹਿੰਦੇ ਆ
Tempo ਰੋਡ ਕੁੱਟ ਦੇ ਥੱਲੇ ਨੀ
ਆਏ chill ਮਾਰਾ ਕਰ ਨੀ ਬਲੀਏ
Chill ਮਾਰਾ ਕਰ ਨੀ ਪਤਲੋਂ
ਫਯਦਾ ਕਿ ਉਦਾਸੀ ਦਾ

ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ
ਵੇ ਮੈਂ ਮਿਤਰਾਂ born 92 ਦੀ
ਓ ਗਬਰੂ ਦਾ birth 87 ਦਾ

Mista Baaz Music Baby!
[ Correct these Lyrics ]
Writer: MISTA BAAZ, R NAIT
Copyright: Lyrics © Royalty Network, Peermusic Publishing

Back to: R Nait



R Nait - Distance Age Video
(Show video at the top of the page)


Performed By: R Nait
Featuring: Gurlez Akhtar
Length: 3:39
Written by: MISTA BAAZ, R NAIT
[Correct Info]
Tags:
No tags yet