[ Featuring Gurlez Akhtar ]
ਹੋ ਚੱਲੇ North America ਤੱਕ ਜੋਰ ਨੀ
ਹੋ ਜਿੱਤੇ ਖੱਡ ਜਾਈਏ, ਖੱਡ ਦਾ ਨੀ ਹੋਰ ਨੀ
ਹੋ ਚੱਲੇ North America ਤੱਕ ਜੋਰ ਨੀ
ਹੋ ਜਿੱਤੇ ਖੱਡ ਜਾਈਏ, ਖੱਡ ਦਾ ਨੀ ਹੋਰ ਨੀ
ਹਾਂਮੀ ਰਾਜਿਆਂ ਜੇ ਜੱਟ ਨੂ ਜੇ ਭਰਦੇ
ਰਾਣੀ ਰਕਖੂ ਨੀ ਬ੍ਨਾਕੇ Victoria
ਕਾਤੋ ਸਾਡੇ ਵੱਲ ਟੇਡਾ ਟੇਡਾ ਝਾਕਦੀ
ਨੀ ਜਿਵੇਈਂ ਝਾਕੇ America ਵੱਲ Korea
ਤੂ ਏਵੇਈਂ ਸਾਡੇ ਵੱਲ ਟੇਡਾ ਟੇਡਾ ਝਾਕਦੀ ਟੇਡਾ
ਨੀ ਜਿਵੇਈਂ ਝਾਕੇ America ਵੱਲ Korea
ਹੋ ਮੁੰਡਿਆਂ ਚ ਚਰਚੇ ਨੇ ਹੁੰਦੇ ਮੇਰੀ ਤੋਰ ਦੇ
ਸਾਰੀਆਂ ਨਾਲੋ ਵੱਧ ਰੋਲੇ ਝਾਂਜੜਾ ਦੇ ਸ਼ੋਰ ਦੇ
ਹੋ ਮੁੰਡਿਆਂ ਚ ਚਰਚੇ ਨੇ ਹੁੰਦੇ ਮੇਰੀ ਤੋਰ ਦੇ
ਸਾਰੀਆਂ ਨਾਲੋ ਵੱਧ ਰੋਲੇ ਝਾਂਜੜਾ ਦੇ ਸ਼ੋਰ ਦੇ
ਏਵੇਈਂ ਨੇਡੇ ਨੇਡੇ ਹੋਕੇ ਫਿਰੇ ਲੱਗਦਾ
ਥੋਡਾ ਚਿੱਤ ਨੂ ਟਿਕਾਣੇ ਵਿਚ ਰਕ੍ਖ ਵੇ
ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ
ਮੇਰੀ ਭੇੜੀ ਆ missile ਨਾਲੋ ਅੱਕਖ ਵੇ
ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ
ਮੇਰੀ ਭੇੜੀ ਆ missile ਨਾਲੋ ਅੱਕਖ ਵੇ
ਝਾਕੇ America ਵੱਲ Korea
ਝਾਕੇ America ਵੱਲ Korea
ਹੋ ਜਨਿ ਖਣੀ ਉੱਤੇ ਏਵੇਈਂ ਜੱਟ ਵੀ ਨੀ ਡੁੱਲਦਾ
ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ
ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ
ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ
ਜਨਿ ਖਣੀ ਉੱਤੇ ਏਵੇਈਂ ਜੱਟ ਵੀ ਨੀ ਡੁੱਲਦਾ
ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ
ਮਿਹਿਂਗਾ ਤੇਰਾ ਨਖੜਾ ਈ, ਹੀਰਿਆਂ ਦੇ ਮੁੱਲ ਦਾ
ਹੋ ਬਿਨਾ ਗੱਲੋਇਂ ਨਹੀ ਤੇਰੇ ਪਿਛੇ ਫਿਰਦਾ...
ਡਂਗ ਮਾਰਦਾ ਕਲੇਗੇ ਤੇਰਾ ਡੋਰੀਆ..
ਕਾਤੋ ਸਾਡੇ ਵੱਲ ਟੇਡਾ ਟੇਡਾ ਝਾਕਦੀ
ਨੀ ਜਿਵੇਈਂ ਝਾਕੇ America ਵੱਲ Korea
ਤੂ ਏਵੇਈਂ ਸਾਡੇ ਵੱਲ ਟੇਡਾ ਟੇਡਾ ਝਾਕਦੀ
ਨੀ ਜਿਵੇਈਂ ਝਾਕੇ America ਵੱਲ Korea
ਜੋਬਰਾ ਨੂ ਹੋਲ ਪੇਂਡੇ ਮੇਂਨੂ ਵੇਖ ਵੇਖ ਕੇ
ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ
ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ
ਹੋ ਜੋਬਰਾ ਨੂ ਹੋਲ ਪੇਂਡੇ ਮੇਂਨੂ ਵੇਖ ਵੇਖ ਕੇ
ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ
ਲਘਦੀ ਮੁੰਡੀਰ ਦੂਰੋ ਅੱਕਖਾਂ ਸੇਕ ਸੇਕ ਕੇ
ਨੇਟਾ ਤੇਰੇ ਨਾਲ ਚੌਨੀ ਆਂ ਮੈਂ ਜੋਡ਼ਨਾ...
ਦਿਲ ਤੋਡ਼ੇ ਆ ਜੱਟੀ ਨੇ ਉਂਝ ਲਕ੍ਖ ਵੇ
ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ
ਮੇਰੀ ਭੇੜੀ ਆ missile ਨਾਲੋ ਅੱਕਖ ਵੇ
ਹੋ ਵਾਰ ਝੱਲ ਨਾਹੀਓ ਹੋਣਾ ਤੈਥੋ ਸੋਹਣਿਆ
ਮੇਰੀ ਭੇੜੀ ਆ missile ਨਾਲੋ ਅੱਕਖ ਵੇ