[ Featuring Enthamoment, Roop Jai Singh ]
Roop Jai Singh
Rav Aulakh
Here we go
ਓ ਤਾਜਮਹਿਲ ਜਿੱਡਾ ਬੰਗਲਾ ਐ ਰੋਡ ਤੇ
ਰਹਿੰਦੇ ਕਾਰਤੂਸ ਖਿਲਰੇ ਨੇ dashboard ਤੇ
ਤਾਹੀਓਂ mis happen ਵੀ ਹੁੰਦੀ ਐਡੀ ਗੱਲ ਨੀ
ਓ ਫੱਕਰ ਨੇ ਯਾਰ ਗੱਲ ਛੱਡੀ god ਤੇ
ਸਮੇ ਦੇ ਹਿਸਾਬ ਨਾਲ ਸ਼ੌਂਕ ਬਦਲੇ
ਸਮੇ ਦੇ ਹਿਸਾਬ ਨਾਲ ਸ਼ੌਂਕ ਬਦਲੇ
ਬਸ update ਕੀਤਾ ਤੀਰ ਤੇ ਕਮਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਕਾਹਤੋਂ ਲੋੜੋਂ ਵੱਧ ਬਿਲੋ ਰਹੇ negative ਸੋਚਦੀ
ਮੈਂ ਤਾ ਬੋਲਿਆ ਨੀ ਬਿੱਲੋ ਕਦੇ ਝੂਠ ਵੈਰੀ ਨੂੰ
ਜਿੱਥੋਂ ਦਿਲੋਂ ਐ ਸਲਾਮ ਸਿਰ ਝੁਕੇ ਜੱਟ ਦਾ
Middle fingure ਆ ਮਾਰਦੀ ਸਲੂਟ ਵੈਰੀ ਨੂੰ
ਜਿੱਥੋਂ ਲੰਘਦਾ ਐ ਜੱਟ ਲੋਕੀ ਰਾਹ ਛੱਡ ਦੇ
ਹੱਥ ਪਾਉਣਾ ਨਹੀਓ ਸੌਖਾ ਬਿੱਲੋ ਜੱਟ ਸਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਮੌਜ ਆਪਣੀ ਚ ਰਹਿਣਾ ਬਿੱਲੋ hobby ਜੱਟ ਦੀ
ਕੰਮ ਕਰਦੇ ਖਰਾਬ ਬਣੇ ਜੋ spoon ਐ
ਮਾੜੀ ਗੱਲ ਬਸ ਕਬਜੀਏ ਜਹਿਰ ਵਾਂਗਰਾਂ
ਹੋਰ ਮੇਰੇ ਕਿਹੜੇ ਆਂਦਰਾਂ ਚ ਕਾਲਾ ਖੂਨ ਐ
ਓ ਕਾਲੀ ਗੱਡੀ ਐ ਬੇਸ਼ੱਕ ਦਿਲ ਚਿੱਟੇ ਮਿੱਠੀਏ
ਰੱਖੂ ਹੀਰਿਆ ਦੇ ਵਾਂਗੂ ਆਪਣੀ ਮੈਂ ਜਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਮਾਝਾ to sin sin to ਪੰਜਾਬ ਯਾਰ ਯਾਰਾ ਦੇ ਸਿਰ ਉੱਤੇ ਕਰਦਾ ਐ ਰਾਜ
No worry about the gun baby
ਕਰਦੇ ਆ fun
ਧੱਕ ਰੱਖਣੀ ਆ ਪਾ ਕੇ ਜਿਨ੍ਹਾਂ ਚਿਰ ਨੇ ਸਵਾਸ
ਮੇਨ ਰੋਡ ਤੇ ਆ ਪੈਂਦਾ ਪਿੰਡ ਸਾਕਿਆਲੀ ਨੀ
ਯਾਰ ਨੰਗੀ ਤਲਵਾਰ ਜਹੇ ਦਿਓਲ ਜੱਟ ਦੇ
ਦੇਖਣ ਨੂੰ ਸ਼ਾਂਤ ਜੱਟ ਪਾਣੀ ਵਰਗਾ
ਝਲਟ ਵਾਂਗੂ ਵੱਜਦੇ ਨੇ ਬੋਲ ਜੱਟ ਦੇ
ਖੇਡ ਤਾ ਖਿਡਾਰੀ ਬਹੁਤ ਜਿੱਤ ਲੈਂਦੇ ਨੇ
ਪਰ ਟਾਵਾਂ ਟਾਵਾਂ ਬਿੱਲੋ ਜਿੱਤਦਾ ਮੈਦਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂੰ
ਘਾਬਰ ਦੀ ਕਾਹਤੋਂ ਬਿੱਲੋ gun ਦੇਖਕੇ
ਕਰੂ ਜੱਟ ਦਾ ਪਿਆਰ ਫੇਲ ਸ਼ਾਹਜਹਾਨ ਨੂ
ਮਾਝਾ to sin sin to ਪੰਜਾਬ