ਜੱਗ ਦੀ ਕੋਈ ਲੋੜ ਪਈ ਨਾ
ਜੱਗ ਦੀ ਕੋਈ ਲੋੜ ਪਈ ਨਾ
ਰੱਬ ਵਿਚੋਲਾ ਮੈ ਚਲਿਆ
ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਓ ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਆਸ਼ਿਕ ਜਿਵੇਂ ਪੁਰਾਣੇ ਜੁੜ ਗਏ
ਇਹ ਤਾ ਆਪਣੇ ਲਾਣੇ ਜੁੜ ਗਏ
ਆਸ਼ਿਕ ਜਿਵੇਂ ਪੁਰਾਣੇ ਜੁੜ ਗਏ
ਇਹ ਤਾ ਆਪਣੇ ਲਾਣੇ ਜੁੜ ਗਏ
ਵਿਚ ਇਲਾਕੇ ਗੱਲਾਂ ਹੁੰਦੀਆਂ
ਦੇਖੋ ਦੋ ਘਿਰਾਣੇ ਜੁੜ ਗਏ
ਤੇਰੇ ਨਾਮ ਨਾਲ ਗੋਤ ਮੇਰਾ ਨੀ
ਤੇਰੇ ਨਾਮ ਨਾਲ ਗੋਤ ਮੇਰਾ ਨੀ
ਦੇਖ ਕਿੰਨਾ ਫਿੱਟ ਬਹਿ ਚਲਿਆ
ਓਏ ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਓ ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਗੁਰੂ ਸਾਹਿਬ ਨੇ ਹਾਜਰ ਨਾਜਰ
ਇਕ ਦੂੱਜੇ ਨਾਲ ਲਈਆਂ ਲਾਵਾਂ
ਗੁਰੂ ਸਾਹਿਬ ਨੇ ਹਾਜਰ ਨਾਜਰ
ਇਕ ਦੂੱਜੇ ਨਾਲ ਲਈਆਂ ਲਾਵਾਂ
ਸਤਿਗੁਰੁ ਮੇਰਾ ਮੇਹਰ ਕਰੇ ਨੀ
ਤੇਰਾ ਹਰ ਇਕ ਬੋਲ ਪੁਗਾਵਾਂ
ਮਹਿੰਦੀ ਦਾ ਰੰਗ ਗੂੜਾ ਦਸਦੇ
ਮਹਿੰਦੀ ਦਾ ਰੰਗ ਗੂੜਾ ਦਸਦੇ
ਮੋਹ ਮਾਂ ਮੇਰੀ ਨਾ ਪੈ ਚਲਿਆ
ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਓ ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਦੁਨੀਆਂ ਖੜ ਕੇ ਜੋਡੀ ਦੇਖਦੀ
ਨਾਪ ਕੁਦਰਤੀ ਪੂਰਾ ਪੂਰਾ
ਦੁਨੀਆਂ ਖੜ ਕੇ ਜੋਡੀ ਦੇਖਦੀ
ਨਾਪ ਕੁਦਰਤੀ ਪੂਰਾ ਪੂਰਾ
ਮੇਰੇ ਸਿਰ ਤੇ ਸੇਹਰਾ ਸੱਜਦੇ
ਤੇਰੇ ਬਾਹੀਂ ਜਚਦਾ ਚੂੜਾ
ਜੁੱਗ ਜੁੱਗ ਜੀਵੇ ਜੋਡੀ ਮੂੰਹੋਂ
ਜੁੱਗ ਜੁੱਗ ਜੀਵੇ ਜੋਡੀ ਮੂੰਹੋਂ
Jagga Bhikhi ਕਹਿ ਚਲਿਆ
ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਓ ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ
ਓ ਜੱਟ ਮੋਤੀ ਬਾਗ ਦੀ
ਕੂੰਜ ਵਿਆਹ ਕੇ ਲੈ ਚਲਿਆ