[ Featuring Stephanie ]
ਨੀਵਿਆਂ ਤੂੰ ਕੁੱਝ ਚਿਰ ਪਾ ਕੇਰੱਖ ਲੈ
ਪੱਲੇ ਵਿੱਚ ਮੁੱਖੜਾ ਲੁਕਾ ਕੇਰੱਖ ਲੈ
ਐਵੇਂ ਕਰੀਂ ਨਾ ਕਿਸੇ ਦੇ ਨਾਲ ਪਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਮੇਰਾ ਕਿ ਕਸੂਰ ਜ ਨਸ਼ੀਲੇ ਨੈਣ ਹੋਗੇ
ਸਿੱਖ ਗਯਾ ਦਮ ਸ਼ਰਮੀਲੇ ਨੈਣ ਹੋਗੇ
ਸਾਂਭ ਕੇ ਰੱਖ ਜੋਬਨ ਪਟਾਰੀ
ਸਾਂਭ ਕੇ ਰੱਖ ਜੋਬਨ ਪਟਾਰੀ
ਹੁਣ ਮੁੜ ਕੇ ਨੀ ਆਉਣੀ ਇਹ ਬਹਾਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ
ਮੁੰਡਿਆਂ ਤੋਂ ਬਚ ਕੇ ਰਹੀਂ
ਨੀ ਤੂੰ ਹੁਣੇ-ਹੁਣੇ ਹੋਈ ਮੁਟਿਆਰ