ਹੱਸ ਕੇ ਤੋੜਿਆ ਦਿਲ ਮੇਰਾ ਤਾਹਿਓ ਤਾਂ ਮੈਂ ਰੋਣਾ ਆ
ਤੂੰ ਮੇਰੀ ਸੀ ਹੁਣ ਹੋਰ ਦੀ ਏ ਮੈਂ ਫਿਰ ਵੀ ਤੈਨੂ ਚੌਣਾ
ਹੱਸ ਕੇ ਤੋੜਿਆ ਦਿਲ ਮੇਰਾ ਤਾਹਿਓ ਤਾਂ ਮੈਂ ਰੋਣਾ ਆ
ਤੂੰ ਹੱਸ ਕੇ ਤੋੜਿਆ ਦਿਲ ਮੇਰਾ ਤਾਹਿਓ ਤਾਂ ਮੈਂ ਰੋਣਾ ਆ
ਗੈਰਾਂ ਝੋਲੀ ਪਾਤਾ ਏ ਆਪਣੇ ਵਾਲੇ ਹੱਕਾਂ ਨੂੰ
ਜਿਹੜੇ ਛੱਡ ਕੇ ਤੁਰ ਗਈ ਸੀ ਕੋਸਾ ਓਹਨਾਂ ਹੱਥਾਂ ਨੂੰ

ਮੈ ਕੋਸਾ ਓਹਨਾਂ ਹੱਥਾਂ ਨੂੰ
ਕੱਲੇ ਬਹਿ ਖੁਦ ਨੂੰ ਹੀ ਤੇਰੀਆ ਗੱਲਾਂ ਮੈਂ ਸੁਣਾਉਣਾ
ਹੱਸ ਕੇ ਤੋੜਿਆ ਦਿਲ ਮੇਰਾ ਤਾਹਿਓ ਤਾਂ ਮੈਂ ਰੋਣਾ ਆ
ਤੂੰ ਹੱਸ ਕੇ ਤੋੜਿਆ ਦਿਲ ਮੇਰਾ ਤਾਹਿਓ ਤਾਂ ਮੈਂ ਰੋਣਾ ਆ
ਜ਼ਿੰਦਗੀ ਚੋਂ ਤੈਨੂੰ ਕੱਢਣਾ ਸਾਜ਼ਿਸ਼ ਸੀ ਏ ਲੇਖਾਂ ਦੀ
ਅੱਖ ਤਾਂ ਕਹਿੰਦੀ ਆਂ ਪਰ ਹੁਣ ਸੁਪਨੇ ਨਾ ਮੈਂ ਵੇਖਣਗੀ
ਸੀਨੇ ਤੋ ਓਹਦੀ ਯਾਦ ਮੈਥੋਂ ਦੂਰ ਹੁੰਦੀ ਨਾ
ਗੱਲਾਂ ਤਾਂ ਕਰਨੀਆਂ ਨੇ ਪਰ ਸਾਡੀ ਗੱਲ ਹੁੰਦੀ ਨਾ
ਸਾਡੀ ਗੱਲ ਹੁੰਦੀ ਨਾ
ਇਕ ਹੀ ਜ਼ਿੰਦਗੀ, ਇਕ ਹੀ ਤੂੰ ਨਾ ਮਿਲਣਾ ਦੋਵਾਂ ਦੋਬਾਰਾ ਨੀ
ਇਕ ਵੀ ਚਾਅ ਨਾ, ਇਕ ਵੀ ਹੱਸਾ ਪਰ ਨੇ ਗਮ ਹਜ਼ਾਰਾਂ ਨੀ

ਪਰ ਨੇ ਗਮ ਹਜ਼ਾਰਾਂ ਨੀ
ਸੀ ਸਮਝਦਾਰ ਹੈਰੀ ਕਾਹਲੋਂ ਹੁਣ ਪਾਗਲ ਬਣ'ਨਾ ਚੌਣਾ