Back to Top

Rooh Video (MV)

Performed By: Saab Rai
Language: English
Length: 1:44
Written by: Saab Rai
[Correct Info]

Saab Rai - Rooh Lyrics

ਮੜਕ-ਮੜਕ ਓਦਾ ਤੁਰਨਾ ਮੇਰੀ ਜਾਨ ਜਈ ਕਡੀ ਜਾਵੇ
She walks with a style that gets me
ਓਹਨੂੰ ਵੇਖਨ ਲਈ ਸਾਬ ਰਾਏ ਮੁੜ-ਮੁੜ ਗੇੜੀਆ ਲਾਵੇ
Just by looking at her Saab Rai goes to look for you all day
ਰੋਜ ਸ਼ਾਮ ਨੂੰ ਪਿਟਬੁਲ ਨਾਲ ਸੈਰਾਂ ਕਰਦੀ ਹੂੰਦੀ ਸੀ
Every evening she takes her pitbull for a walk
ਓ ਰੂਹ ਮੇਰੀ ਜਿਸ ਮੁਟਿਆਰ ਤੇ ਮਰਦੀ ਹੁੰਦੀ ਸੀ
My soul would feel really good
ਓ ਮੋਹ ਤਾਂ ਕਰਦੀ ਸੀ ਪਰ ਕਹਿਣ ਤੌ ਡਰਦੀ ਹੁੰਦੀ ਸੀ
She would have feelings for me but she couldn't express it
ਓ ਰੂਹ ਮੇਰੀ ਜਿਸ ਮੁਟਿਆਰ ਤੇ ਮਰਦੀ ਹੁੰਦੀ ਸੀ
My soul would feel really good

ਓਹਦਿਆ ਵੇਟਾਂ ਵਿੱਚ ਜਾਨ ਮੇਰੀ ਨੀਕਲ ਚੱਲੀ ਏ
I would wait for her and it would feel like i m waiting for a thousand years
ਸੁਪਨੇ ਵੀ ਮੇਰੇ ਚੂਰ ਹੋ ਗਏ ਜਿੰਦ ਰੇਹ ਗਈ ਕਲੀ ਏ
I would see her in my dreams and I'd feel alone
ਖਾਬਾਂ ਵਿੱਚ ਓਨ ਦੇ ਵਾਦੇ ਕਰਦੀ ਹੁੰਦੀ ਸੀ
Promises would be made in my dreams

[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.

We currently do not have these lyrics. If you would like to submit them, please use the form below.

English

ਮੜਕ-ਮੜਕ ਓਦਾ ਤੁਰਨਾ ਮੇਰੀ ਜਾਨ ਜਈ ਕਡੀ ਜਾਵੇ
She walks with a style that gets me
ਓਹਨੂੰ ਵੇਖਨ ਲਈ ਸਾਬ ਰਾਏ ਮੁੜ-ਮੁੜ ਗੇੜੀਆ ਲਾਵੇ
Just by looking at her Saab Rai goes to look for you all day
ਰੋਜ ਸ਼ਾਮ ਨੂੰ ਪਿਟਬੁਲ ਨਾਲ ਸੈਰਾਂ ਕਰਦੀ ਹੂੰਦੀ ਸੀ
Every evening she takes her pitbull for a walk
ਓ ਰੂਹ ਮੇਰੀ ਜਿਸ ਮੁਟਿਆਰ ਤੇ ਮਰਦੀ ਹੁੰਦੀ ਸੀ
My soul would feel really good
ਓ ਮੋਹ ਤਾਂ ਕਰਦੀ ਸੀ ਪਰ ਕਹਿਣ ਤੌ ਡਰਦੀ ਹੁੰਦੀ ਸੀ
She would have feelings for me but she couldn't express it
ਓ ਰੂਹ ਮੇਰੀ ਜਿਸ ਮੁਟਿਆਰ ਤੇ ਮਰਦੀ ਹੁੰਦੀ ਸੀ
My soul would feel really good

ਓਹਦਿਆ ਵੇਟਾਂ ਵਿੱਚ ਜਾਨ ਮੇਰੀ ਨੀਕਲ ਚੱਲੀ ਏ
I would wait for her and it would feel like i m waiting for a thousand years
ਸੁਪਨੇ ਵੀ ਮੇਰੇ ਚੂਰ ਹੋ ਗਏ ਜਿੰਦ ਰੇਹ ਗਈ ਕਲੀ ਏ
I would see her in my dreams and I'd feel alone
ਖਾਬਾਂ ਵਿੱਚ ਓਨ ਦੇ ਵਾਦੇ ਕਰਦੀ ਹੁੰਦੀ ਸੀ
Promises would be made in my dreams
ਓ ਰੂਹ ਮੇਰੀ ਜਿਸ ਮੁਟਿਆਰ ਤੇ ਮਰਦੀ ਹੁੰਦੀ ਸੀ
My soul would feel really good
ਓ ਮੋਹ ਤਾਂ ਕਰਦੀ ਸੀ ਪਰ ਕਹਿਣ ਤੌ ਡਰਦੀ ਹੁੰਦੀ ਸੀ
She would have feelings for me but she couldn't express it
ਓ ਰੂਹ ਮੇਰੀ ਜਿਸ ਮੁਟਿਆਰ ਤੇ ਮਰਦੀ ਹੁੰਦੀ ਸੀ
My soul would feel really good
[ Correct these Lyrics ]
Writer: Saab Rai
Copyright: Lyrics © O/B/O DistroKid

Back to: Saab Rai

Tags:
No tags yet