Back to Top

Shehnaz Kaur Gill - Veham Lyrics



Shehnaz Kaur Gill - Veham Lyrics
Official




ਲਾਡੀ ਗਿੱਲ ਦੀ beat ਤੇ!

ਵੇ ਤੂੰ ਸਿਖਰ ਦੁਪਿਹਰੇ ਤੋੜੀ ਯਾਰੀ ਮੁੰਡਿਆ
ਸ਼ਾਮ ਨੂੰ ਜੱਟੀ ਨੇ ਤੇਰੇ ਖਤ ਫੂਕਤੇ
ਹੋ ਫਿਰਦੀ ਰਾਕਾਣ ਦੇਖ chill ਕਰਦੀ
ਨਾ ਕੋਯੀ ਪਛਤਾਵਾ face ਵੇ cute ਤੇ
ਹੋ ਮੇਰੀ ਅੱਖ ਨੇ ਸੀ ਰੋਣਾ ਰੋਣਾ ਕਿ ਚੋਬਰਾ
ਨਾ ਹੀ ਤੇਰੀ ਜੱਟੀ ਨੂੰ ਕੋਯੀ ਘਾਟ ਰੜਕੀ
ਹੋ ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ ਓਏ

ਝੂਠਿਆ ਪਿਆਰ ਤੇਰਾ ਢਾਈ week 'an ਦਾ
ਸਚੀ ਸਾਡੀ ਜੁੱਤੀ ਦੇ ਨਾ ਯਾਦ ਚੋਬਰਾ
ਵੇ ਮੈਂ ਫਿਰਦੀ ਸਹੇਲੀਆ ਨਾਲ ਮੌਜਾਂ ਲੁੱਟਦੀ
ਸੋਚੀ ਨਾ ਕੇ ਹੋ ਗਈ ਬਰਬਾਦ ਚੋਬਰਾ
ਨਾ ਹੀ ਤੇਰਾ ਆਯਾ ਕੋਯੀ dream ਜੱਟੀ ਨੂੰ
ਨਾ ਹੀ ਤੇਰਾ ਆਯਾ ਕੋਯੀ dream ਜੱਟੀ ਨੂ
ਨਾ ਹੀ ਮੇਰੇ ਦਿਲ ਚ ਕੋਯੀ ਤਾਰ ਖੜਕੀ ਓਏ
ਹੋ ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ ਓਏ

ਮੇਰੇ ਜਿਹੀ ਲਭਣੀ ਨਾ ਤੈਨੂੰ ਸਾਬੀ ਵੇ
Challenge ਆ ਤੈਨੂੰ ਸ਼ਰੇਆਮ ਜੱਟੀ ਦਾ
ਹੋ ਰੋਯਾ ਨਾ ਜੇ ਉਠ-ਉਠ ਤੂੰ ਰਾਤਾਂ ਨੂੰ
ਫੇਰ ਤੂੰ ਵਟਾ ਦੇਈ ਭਾਵੇ ਨਾਮ ਜੱਟੀ ਦਾ
ਝੱਲਿਆ ਨੀ ਜਾਣਾ ਫੇਰ ਸੇਕ ਤੇਰੇ ਤੋਂ
ਝੱਲਿਆ ਨੀ ਜਾਣਾ ਫੇਰ ਸੇਕ ਤੇਰੇ ਤੋਂ
ਜਦੋਂ ਮੇਰੀ ਯਾਦਾਂ ਵਾਲੀ ਅੱਗ ਭੜਕੀ
ਹੋ ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ ਓਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਲਾਡੀ ਗਿੱਲ ਦੀ beat ਤੇ!

ਵੇ ਤੂੰ ਸਿਖਰ ਦੁਪਿਹਰੇ ਤੋੜੀ ਯਾਰੀ ਮੁੰਡਿਆ
ਸ਼ਾਮ ਨੂੰ ਜੱਟੀ ਨੇ ਤੇਰੇ ਖਤ ਫੂਕਤੇ
ਹੋ ਫਿਰਦੀ ਰਾਕਾਣ ਦੇਖ chill ਕਰਦੀ
ਨਾ ਕੋਯੀ ਪਛਤਾਵਾ face ਵੇ cute ਤੇ
ਹੋ ਮੇਰੀ ਅੱਖ ਨੇ ਸੀ ਰੋਣਾ ਰੋਣਾ ਕਿ ਚੋਬਰਾ
ਨਾ ਹੀ ਤੇਰੀ ਜੱਟੀ ਨੂੰ ਕੋਯੀ ਘਾਟ ਰੜਕੀ
ਹੋ ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ ਓਏ

ਝੂਠਿਆ ਪਿਆਰ ਤੇਰਾ ਢਾਈ week 'an ਦਾ
ਸਚੀ ਸਾਡੀ ਜੁੱਤੀ ਦੇ ਨਾ ਯਾਦ ਚੋਬਰਾ
ਵੇ ਮੈਂ ਫਿਰਦੀ ਸਹੇਲੀਆ ਨਾਲ ਮੌਜਾਂ ਲੁੱਟਦੀ
ਸੋਚੀ ਨਾ ਕੇ ਹੋ ਗਈ ਬਰਬਾਦ ਚੋਬਰਾ
ਨਾ ਹੀ ਤੇਰਾ ਆਯਾ ਕੋਯੀ dream ਜੱਟੀ ਨੂੰ
ਨਾ ਹੀ ਤੇਰਾ ਆਯਾ ਕੋਯੀ dream ਜੱਟੀ ਨੂ
ਨਾ ਹੀ ਮੇਰੇ ਦਿਲ ਚ ਕੋਯੀ ਤਾਰ ਖੜਕੀ ਓਏ
ਹੋ ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ ਓਏ

ਮੇਰੇ ਜਿਹੀ ਲਭਣੀ ਨਾ ਤੈਨੂੰ ਸਾਬੀ ਵੇ
Challenge ਆ ਤੈਨੂੰ ਸ਼ਰੇਆਮ ਜੱਟੀ ਦਾ
ਹੋ ਰੋਯਾ ਨਾ ਜੇ ਉਠ-ਉਠ ਤੂੰ ਰਾਤਾਂ ਨੂੰ
ਫੇਰ ਤੂੰ ਵਟਾ ਦੇਈ ਭਾਵੇ ਨਾਮ ਜੱਟੀ ਦਾ
ਝੱਲਿਆ ਨੀ ਜਾਣਾ ਫੇਰ ਸੇਕ ਤੇਰੇ ਤੋਂ
ਝੱਲਿਆ ਨੀ ਜਾਣਾ ਫੇਰ ਸੇਕ ਤੇਰੇ ਤੋਂ
ਜਦੋਂ ਮੇਰੀ ਯਾਦਾਂ ਵਾਲੀ ਅੱਗ ਭੜਕੀ
ਹੋ ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ
ਵਹਿਮ ਸੀ ਕਿ ਛੱਡਿਆ ਤਾਂ ਮਰ ਜਾਵਾਂਗੇ
ਜੱਟੀ ਦੀ ਤਾਂ ਕਾਕਾ ਅੱਖ ਵੀ ਨਾ ਫਰਕੀ ਓਏ
[ Correct these Lyrics ]
Writer: Sabbi Kothepona
Copyright: Lyrics © Phonographic Digital Limited (PDL)




Shehnaz Kaur Gill - Veham Video
(Show video at the top of the page)


Performed By: Shehnaz Kaur Gill
Length: 2:14
Written by: Sabbi Kothepona

Tags:
No tags yet