Back to Top

Sidhu Moose Wala - Levels Lyrics



Sidhu Moose Wala - Levels Lyrics
Official




[ Featuring Sunny Malton ]

Ho Broke As F*ck ਨੇ ਹਾਣ ਦੀਏ
Lifetime ਦੀ Pension ਮੰਗਦੇ ਨੇ
ਮਾੜੀ ਜਨਾਨੀ ਵਾਂਗੂ ਨੀ
ਸਾਲੇ ਮੈਥੋਂ ਆ Tension ਮੰਗਦੇ ਨੇ
ਬਿਨਾਂ ਗੱਲੋਂ ਵਿੱਚ ਆਉਣਾ ਚਾਉਂਦੇ
ਸਾਡੇ Rival ਦੇ ਨੀ ਹਾਣ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ

ਐਥੇ ਕਿਹੜਾ ਕਿੰਨੇ ਜੋਗਾ ਏ
ਸਭ ਜਾਤ ਜਾਣਦਾ ਛੱਕਿਆਂ ਦੀ
ਉਂਝ ਮਾਝੇ ਦੇ ਜੱਟ ਬੰਦੇ ਆ
ਕੁਝ Copy ਬੰਦੇ ਯੱਕਿਆਂ ਦੀ
ਹੋ ਭੁੱਲ ਜਾਂਦੇ ਪਰ ਕੁਝ ਨਈਂ ਮੂਹਰੇ
Devil ਦੇ ਨੀ ਹਾਣ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ

Yo!
It's Like Who Else You Really Know
That Resettin' The Ball
They Just Dropped A Couple Songs
But They Think They're A Star
We Don't Run From Competition
We Don't Run From The Law
If You're Tryin' To Level Up
I'm The One That You Cal
I Just Do This For The Love
I Don't Do This For The Bag
They Said Meet Me At The Top
I Looked Around Like Where Y'all At
Pardon If I Left
Fu*K You If You Mad
I Could Lose Everything
Is Still Double What You Had

ਹੋ ਪਿਠ ਉੱਤੇ ਤਾਂ ਬਹੁਤ ਬੋਲਦੇ
ਮੂੰਹ ਤੇ ਕਹਿਣੋ ਸੰਗਦੇ ਨੇ
ਮੈਂ ਰੋਟੀ ਪਾਇਆ ਜਿੰਨਾ ਨੂੰ
ਅੱਜ ਵਿਰਸੇ ਦੇ ਪੈਸੇ ਮੰਗਦੇ ਨੇ
ਹੋ ਸਾਨੂੰ ਮਾੜਾ ਚੰਗਾ ਬੋਲਕੇ
ਬੀਫ ਚਲਾ ਲੈ ਕਈਆਂ ਨੇ
ਜਰਦਿਆਂ ਵੱਡੀਆਂ ਲਾਕੇ ਫੋਟੋਵਾਨ
ਗੀਤ ਚਲਾ ਲਈ ਕਈਆਂ ਨੇ
ਲੀਲੀਆਂ ਫੀਲੀਆਂ ਚਿੰਟੂ ਕਹਿੰਦੀ
ਪੈਰ ਪੈਰ ਤੇ ਵਿੱਕਦੇ ਨੇ
ਨਿਤ ਨਵਾਂ ਕੋਈ ਖਸਮ ਨੇ ਕਰਦੇ
ਇਕ ਤੇ ਕਿਥੇ ਟਿੱਕਦੇ ਨੇ
ਹੋ ਸੱਦੇ ਬਾਰੇ Shit talk'ਆਂ
ਤੇ ਸਾਡੇ ਕੋਲ ਹੀ ਸਿੱਖਦੇ ਨੇ
ਅੱਜ ਵੀ ਜੇ ਕੋਈ ਪਿਯੋ ਪੁੱਛਦਾ
ਤਾਂ ਨਾਮ ਸਿੱਧੂ ਦਾ ਲਿਖਦੇ ਨੇ
ਹੋ Paid Collaban ਕਰਕੇ
ਚੋਬਰ ਕਰਦਾ ਨਹੀਓ ਚੌੜ ਕੁੜੇ
Solo ਡੋਲੋ Move ਕਰੇ
ਤੇ ਬੰਦੇ ਦੇਖਾਂ ਕੌਣ ਕੁੜੇ
No Name ਤੇ Brand Value
ਦੱਸਣ ਦੀ ਕੋਈ ਲੋਡ ਨਹੀਂ
ਆਥਣੇ Ep ਛੱਡੀ ਸੀਂ
ਤੇ ਤੜਕੇ ਸੇ Billboard ਕੁੜੇ

ਤੜਕੇ ਸੇ Billboard ਕੁੜੇ
ਤੜਕੇ ਸੇ Billboard ਕੁੜੇ

ਹੋ ਨਹੀਂ ਜਿੰਨਾ ਨੂੰ ਮੇਰੀ Hustle ਪਤਾ
ਓਹਨਾ ਬਾਦ ਉੱਡਕੇ ਆਇਆ ਹਾ
ਇਹ ਜਾਕੇ Canada ਸ਼ੁਕਰ ਦੇ
ਮੈਂ ਓਥੋਂ ਹੀ ਮੁੜ ਕੇ ਆਇਆ ਹਾਂ
ਅੱਜ ਵੀ Topic Talk ਦਾ Sidhu
ਵਿੱਚ ਮਹਿਫ਼ਿਲ ਦੇ ਨੀ ਹਾਂ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.


Romanized

Ho Broke As F*ck ਨੇ ਹਾਣ ਦੀਏ
Lifetime ਦੀ Pension ਮੰਗਦੇ ਨੇ
ਮਾੜੀ ਜਨਾਨੀ ਵਾਂਗੂ ਨੀ
ਸਾਲੇ ਮੈਥੋਂ ਆ Tension ਮੰਗਦੇ ਨੇ
ਬਿਨਾਂ ਗੱਲੋਂ ਵਿੱਚ ਆਉਣਾ ਚਾਉਂਦੇ
ਸਾਡੇ Rival ਦੇ ਨੀ ਹਾਣ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ

ਐਥੇ ਕਿਹੜਾ ਕਿੰਨੇ ਜੋਗਾ ਏ
ਸਭ ਜਾਤ ਜਾਣਦਾ ਛੱਕਿਆਂ ਦੀ
ਉਂਝ ਮਾਝੇ ਦੇ ਜੱਟ ਬੰਦੇ ਆ
ਕੁਝ Copy ਬੰਦੇ ਯੱਕਿਆਂ ਦੀ
ਹੋ ਭੁੱਲ ਜਾਂਦੇ ਪਰ ਕੁਝ ਨਈਂ ਮੂਹਰੇ
Devil ਦੇ ਨੀ ਹਾਣ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ

Yo!
It's Like Who Else You Really Know
That Resettin' The Ball
They Just Dropped A Couple Songs
But They Think They're A Star
We Don't Run From Competition
We Don't Run From The Law
If You're Tryin' To Level Up
I'm The One That You Cal
I Just Do This For The Love
I Don't Do This For The Bag
They Said Meet Me At The Top
I Looked Around Like Where Y'all At
Pardon If I Left
Fu*K You If You Mad
I Could Lose Everything
Is Still Double What You Had

ਹੋ ਪਿਠ ਉੱਤੇ ਤਾਂ ਬਹੁਤ ਬੋਲਦੇ
ਮੂੰਹ ਤੇ ਕਹਿਣੋ ਸੰਗਦੇ ਨੇ
ਮੈਂ ਰੋਟੀ ਪਾਇਆ ਜਿੰਨਾ ਨੂੰ
ਅੱਜ ਵਿਰਸੇ ਦੇ ਪੈਸੇ ਮੰਗਦੇ ਨੇ
ਹੋ ਸਾਨੂੰ ਮਾੜਾ ਚੰਗਾ ਬੋਲਕੇ
ਬੀਫ ਚਲਾ ਲੈ ਕਈਆਂ ਨੇ
ਜਰਦਿਆਂ ਵੱਡੀਆਂ ਲਾਕੇ ਫੋਟੋਵਾਨ
ਗੀਤ ਚਲਾ ਲਈ ਕਈਆਂ ਨੇ
ਲੀਲੀਆਂ ਫੀਲੀਆਂ ਚਿੰਟੂ ਕਹਿੰਦੀ
ਪੈਰ ਪੈਰ ਤੇ ਵਿੱਕਦੇ ਨੇ
ਨਿਤ ਨਵਾਂ ਕੋਈ ਖਸਮ ਨੇ ਕਰਦੇ
ਇਕ ਤੇ ਕਿਥੇ ਟਿੱਕਦੇ ਨੇ
ਹੋ ਸੱਦੇ ਬਾਰੇ Shit talk'ਆਂ
ਤੇ ਸਾਡੇ ਕੋਲ ਹੀ ਸਿੱਖਦੇ ਨੇ
ਅੱਜ ਵੀ ਜੇ ਕੋਈ ਪਿਯੋ ਪੁੱਛਦਾ
ਤਾਂ ਨਾਮ ਸਿੱਧੂ ਦਾ ਲਿਖਦੇ ਨੇ
ਹੋ Paid Collaban ਕਰਕੇ
ਚੋਬਰ ਕਰਦਾ ਨਹੀਓ ਚੌੜ ਕੁੜੇ
Solo ਡੋਲੋ Move ਕਰੇ
ਤੇ ਬੰਦੇ ਦੇਖਾਂ ਕੌਣ ਕੁੜੇ
No Name ਤੇ Brand Value
ਦੱਸਣ ਦੀ ਕੋਈ ਲੋਡ ਨਹੀਂ
ਆਥਣੇ Ep ਛੱਡੀ ਸੀਂ
ਤੇ ਤੜਕੇ ਸੇ Billboard ਕੁੜੇ

ਤੜਕੇ ਸੇ Billboard ਕੁੜੇ
ਤੜਕੇ ਸੇ Billboard ਕੁੜੇ

ਹੋ ਨਹੀਂ ਜਿੰਨਾ ਨੂੰ ਮੇਰੀ Hustle ਪਤਾ
ਓਹਨਾ ਬਾਦ ਉੱਡਕੇ ਆਇਆ ਹਾ
ਇਹ ਜਾਕੇ Canada ਸ਼ੁਕਰ ਦੇ
ਮੈਂ ਓਥੋਂ ਹੀ ਮੁੜ ਕੇ ਆਇਆ ਹਾਂ
ਅੱਜ ਵੀ Topic Talk ਦਾ Sidhu
ਵਿੱਚ ਮਹਿਫ਼ਿਲ ਦੇ ਨੀ ਹਾਂ ਦੀਏ
ਤੂੰ ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
ਜਿੰਨਾ ਨਾਲ Compare ਕਰੇ
ਸਾਡੇ Level ਦੇ ਨੀ ਹਾਣ ਦੀਏ
[ Correct these Lyrics ]
Writer: Sidhu Moose Wala
Copyright: Lyrics © Universal Music Publishing Group




Sidhu Moose Wala - Levels Video
(Show video at the top of the page)


Performed By: Sidhu Moose Wala
Featuring: Sunny Malton
Language: Panjabi
Length: 3:49
Written by: Sidhu Moose Wala
[Correct Info]
Tags:
No tags yet