ਤੂੰ ਭੇਜਿਆ ਯਕੀਨ ਕਰਕੇ
ਤੂੰ ਭੇਜਿਆ ਯਕੀਨ ਕਰਕੇ
ਉਠ ਕੇ ਸਵੇਰੇ ਪੜ੍ਹੇ ਜਪਜੀ ਰਕਾਣ
ਬੈਠੀ ਪਰਦੇਸਾਂ ਵਿਚ ਪਿੰਡ ਉੱਤੇ ਮਾਣ
ਉਠ ਕੇ ਸਵੇਰੇ ਪੜ੍ਹੇ ਜਪਜੀ ਰਕਾਣ
ਬੈਠੀ ਪਰਦੇਸਾਂ ਵਿਚ ਪਿੰਡ ਉੱਤੇ ਮਾਣ
ਸਹਿ ਸਕੇਆ ਜੋ ਸਹਿ ਗੇਆ ਬਥੇਰਾ
Dad
ਤੂੰ ਭੇਜਿਆ ਯਕੀਨ ਕਰਕੇ
ਵੱਧ ਪੁੱਤਾ ਤੋਂ ਕਰੂੰਗੀ ਬਾਪੂ ਤੇਰਾ
ਤੂੰ ਭੇਜਿਆ ਯਕੀਨ ਕਰਕੇ
ਵੱਧ ਪੁੱਤਾ ਤੋਂ ਕਰੂੰਗੀ ਬਾਪੂ ਤੇਰਾ
ਤੂੰ ਭੇਜਿਆ ਯਕੀਨ ਕਰਕੇ
ਗੱਡੀਆ ਚ ਹੁੰਡੇ ਲੈਣ ਨੂੰ
ਕੋਈ ਮੁੰਡਾ ਨੀ friend ਰੱਖਿਆ
ਬਾਬੇ ਨਾਨਕ ਦੀ ਫੋਟੋ ਲੱਗੀ ਰੂਮ ਚ
ਸਾਰਾ ਓਦੇ ਤੇ depend ਰੱਖਿਆ
ਬਾਬੇ ਨਾਨਕ ਦੀ ਫੋਟੋ ਲੱਗੀ room ਚ
ਸਾਰਾ ਓਦੇ ਤੇ depend ਰੱਖਿਆ
ਜਿਦੇ ਭਾਲੇ ਵਿਚ ਲੰਘੇ ਦਿਨ ਮੇਰਾ
ਤੂੰ ਭੇਜਿਆ ਯਕੀਨ ਕਰਕੇ
ਵੱਧ ਪੁੱਤਾ ਤੋਂ ਕਰੂੰਗੀ ਬਾਪੂ ਤੇਰਾ
ਤੂੰ ਭੇਜਿਆ ਯਕੀਨ ਕਰਕੇ
ਵੱਧ ਪੁੱਤਾ ਤੋਂ ਕਰੂੰਗੀ ਬੇਬੇ ਤੇਰਾ
ਤੂੰ ਭੇਜਿਆ ਯਕੀਨ ਕਰਕੇ
ਲਵਲੀ ਸ਼ਦਾਇਆ ਸੱਚ ਆਖਿਆ
ਐਡੀ ਛੇਤੀ ਨਾਇਓ ਢਹਿੰਦੀ ਏ ਸ਼ੇਰਨੀ
ਜਿਨੇ ਕਰਦੀ ਪਖੰਡ ਕਰੀ ਜਾਣਦੇ
ਮਾੜੀ ਕਿਸਮਤ ਅੱਗੇ ਓਦੀ ਘੇਰ ਨੀ
ਜਿਨੇ ਕਰਦੀ ਪਖੰਡ ਕਰੀ ਜਾਣਦੇ
ਮਾੜੀ ਕਿਸਮਤ ਅੱਗੇ ਓਦੀ ਘੇਰ ਨੀ
ਆਉਂਦੇ ਸਾਲ ਤੇਨੂੰ ਕਾਲੀ Range ਚ
ਲਵੋਨਾ ਦੇਖੀ ਗੇੜਾ mom
ਤੂੰ ਭੇਜਿਆ ਯਕੀਨ ਕਰਕੇ
ਵੱਧ ਪੁੱਤਾ ਤੋਂ ਕਰੂੰਗੀ ਬਾਪੂ ਤੇਰਾ
ਤੂੰ ਭੇਜਿਆ ਯਕੀਨ ਕਰਕੇ
ਵੱਧ ਪੁੱਤਾ ਤੋਂ ਕਰੂੰਗੀ ਬੇਬੇ ਤੇਰਾ
ਤੂੰ ਭੇਜਿਆ ਯਕੀਨ ਕਰਕੇ