Back to Top

Sade Haq Video (MV)




Performed By: Sukh Dayalpuria
Length: 3:55
Written by: Sukh Dayalpuria
[Correct Info]



Sukh Dayalpuria - Sade Haq Lyrics
Official




G Davan Music

ਬਾਜਾਂ ਵਾਲਿਆ ਵੇ ਭੇਜ ਹੁਣ ਬਾਜ਼ ਨੂੰ
ਕਿ ਗੱਲ ਵੱਸੋ ਬਾਹਰ ਹੋ ਗਈ
ਹੁਣ ਮਾਰਦੇ ਨੇ ਤਿੱਤਰ ਉਡਾਰੀਆਂ
ਉਹਨਾ ਦੀ ਸਰਕਾਰ ਹੋ ਗਈ
ਉਹ ਕਰਦੇ ਨੇ ਹੁਣ ਮਨਮਰਜ਼ੀ
ਕਰਦੇ ਨੇ ਹੁਣ ਮਨਮਰਜ਼ੀ
ਤੇ ਪਰਦੇ ਨੇ ਪੈ ਗੇ ਬੁੱਧ ਤੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ

ਸਾਡਾ ਬੀਜਿਆ ਜੋ ਅੰਨ ਖਾ ਕੇ ਪਾਲਦੇ
ਤੇ ਸਾਨੂੰ ਹੀ ਸਤਾਉਂਦੇ ਪਏ ਨੇ
ਅਸੀ ਹੱਥੀ ਜੀਹਦੇ ਆਲਣੇ ਬਣਾਏ
ਉਹ ਘਰ ਸਾਡੇ ਢਾਉਂਦੇ ਪਏ ਨੇ
ਸਾਡਾ ਬੀਜਿਆ ਜੋ ਅੰਨ ਖਾ ਕੇ ਪਾਲਦੇ
ਤੇ ਸਾਨੂੰ ਹੀ ਸਤਾਉਂਦੇ ਪਏ ਨੇ
ਅਸੀ ਹੱਥੀ ਜੀਹਦੇ ਆਲਣੇ ਬਣਾਏ
ਉਹ ਘਰ ਸਾਡੇ ਢਾਉਂਦੇ ਪਏ ਨੇ
ਉਹ ਘਰ ਸਾਡੇ ਢਾਉਂਦੇ ਪਏ ਨੇ
ਹੱਥੀ ਬੜਿਆ ਨੇ ਹੱਥ ਜੁੜ ਵਾਏ
ਬੜਿਆ ਨੇ ਹੱਥ ਜੁੜ ਵਾਏ
ਕੈਸੇ ਦਾਤਾ ਆਏ ਜੁਗ ਨੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਹੋ
ਇਹੋ ਰੱਖ ਦੇ ਨਾ ਖੌਫ ਕਿਸੇ ਗੱਲ ਦਾ
ਤੇ ਕਰਦੇ ਉਜਾੜੇ ਨਿੱਤ ਨੇ
ਉਝ ਵੱਖੋ ਵੱਖ ਰੱਖਦੇ ਨੇਂ ਡਾਰਾ
ਤੇ ਵਿੱਚੋਂ ਸਭ ਹੈ ਗੇ ਇੱਕ ਨੇ
ਇਹੋ ਰੱਖ ਦੇ ਨਾ ਖੌਫ ਕਿਸੇ ਗੱਲ ਦਾ
ਤੇ ਵਿੱਚੋਂ ਸਭ ਹੈ ਗੇ ਇੱਕ ਨੇ
ਉਝ ਵੱਖੋ ਵੱਖ ਰੱਖਦੇ ਨੇ ਡਾਰਾ
ਤੇ ਵਿੱਚੋਂ ਸਭ ਹੈ ਗੇ ਇੱਕ ਨੇ
ਉ ਵਿਚੋਂ ਸਭ ਹੈ ਗੇ ਇੱਕ ਨੇ
ਤੇਰੇ ਸੁੱਖ ਦਿਆਲ ਪੁਰੀਏ ਨੇ ਮਾਲਕਾ
ਸੁੱਖ ਦਿਆਲ ਪੁਰੀਏ ਨੇ ਮਾਲਕਾ
ਵੇਖ ਲੈ ਹਾਲਾਤ ਸਭ ਨੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ

ਅਸੀ ਅੱਛੇ ਦਿਨਾਂ ਦੀ ਤਾਂਘ ਦੇ ਵਿੱਚ
ਬੁਰਿਆ ਨੂੰ ਵੋਟਾਂ ਪਾ ਬੈਠੇ
ਅਸੀ ਹੱਕਾ ਦੀ ਰਖਵਾਲੀ ਲਈ
ਚੋਰਾ ਨੂੰ ਗਾਰਡ ਬਣਾ ਬੈਠੇ
ਚੋਰਾ ਨੂੰ ਗਾਰਡ ਬਣਾ ਬੈਠੇ

ਸਾਨੂੰ ਅੱਕਿਆ ਨੂੰ ਅੱਕ ਪੈਣਾ ਚੱਬਣਾ
ਨਾ ਭੋਗ ਸੰਤਾਪ ਹੁੰਦਾ ਏ
ਜੇ ਕਰਨਾ ਜ਼ੁਲਮ ਹੁੰਦਾ ਮਾੜਾ
ਤਾ ਸਹਿਣਾ ਵੀ ਤਾਂ ਪਾਪ ਹੁੰਦਾ ਏ
ਸਾਨੂੰ ਅੱਕਿਆ ਨੂੰ ਅੱਕ ਪੈਣਾ ਚੱਬਣਾ
ਨਾ ਭੋਗ ਸੰਤਾਪ ਹੁੰਦਾ ਏ
ਜੇ ਕਰਨਾ ਜ਼ੁਲਮ ਹੁੰਦਾ ਮਾੜਾ
ਤਾ ਸਹਿਣਾ ਵੀ ਤਾਂ ਪਾਪ ਹੁੰਦਾ ਏ
ਸਹਿਣਾ ਵੀ ਤਾਂ ਪਾਪ ਹੁੰਦਾ ਏ
ਬੋਲੇ ਏਕਤਾ ਕਿਸਾਨਾਂ ਦੀ ਨੀ ਦਿੱਲੀਏ
ਏਕਤਾ ਕਿਸਾਨਾਂ ਦੀ ਨੀ ਦਿੱਲੀਏ
ਪੱਟ ਤੇਰੇ ਦੇਣੇ ਮੁੱਢ ਨੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਬਾਜਾਂ ਵਾਲਿਆ ਵੇ ਭੇਜ ਹੁਣ ਬਾਜ਼ ਨੂੰ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




G Davan Music

ਬਾਜਾਂ ਵਾਲਿਆ ਵੇ ਭੇਜ ਹੁਣ ਬਾਜ਼ ਨੂੰ
ਕਿ ਗੱਲ ਵੱਸੋ ਬਾਹਰ ਹੋ ਗਈ
ਹੁਣ ਮਾਰਦੇ ਨੇ ਤਿੱਤਰ ਉਡਾਰੀਆਂ
ਉਹਨਾ ਦੀ ਸਰਕਾਰ ਹੋ ਗਈ
ਉਹ ਕਰਦੇ ਨੇ ਹੁਣ ਮਨਮਰਜ਼ੀ
ਕਰਦੇ ਨੇ ਹੁਣ ਮਨਮਰਜ਼ੀ
ਤੇ ਪਰਦੇ ਨੇ ਪੈ ਗੇ ਬੁੱਧ ਤੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ

ਸਾਡਾ ਬੀਜਿਆ ਜੋ ਅੰਨ ਖਾ ਕੇ ਪਾਲਦੇ
ਤੇ ਸਾਨੂੰ ਹੀ ਸਤਾਉਂਦੇ ਪਏ ਨੇ
ਅਸੀ ਹੱਥੀ ਜੀਹਦੇ ਆਲਣੇ ਬਣਾਏ
ਉਹ ਘਰ ਸਾਡੇ ਢਾਉਂਦੇ ਪਏ ਨੇ
ਸਾਡਾ ਬੀਜਿਆ ਜੋ ਅੰਨ ਖਾ ਕੇ ਪਾਲਦੇ
ਤੇ ਸਾਨੂੰ ਹੀ ਸਤਾਉਂਦੇ ਪਏ ਨੇ
ਅਸੀ ਹੱਥੀ ਜੀਹਦੇ ਆਲਣੇ ਬਣਾਏ
ਉਹ ਘਰ ਸਾਡੇ ਢਾਉਂਦੇ ਪਏ ਨੇ
ਉਹ ਘਰ ਸਾਡੇ ਢਾਉਂਦੇ ਪਏ ਨੇ
ਹੱਥੀ ਬੜਿਆ ਨੇ ਹੱਥ ਜੁੜ ਵਾਏ
ਬੜਿਆ ਨੇ ਹੱਥ ਜੁੜ ਵਾਏ
ਕੈਸੇ ਦਾਤਾ ਆਏ ਜੁਗ ਨੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਹੋ
ਇਹੋ ਰੱਖ ਦੇ ਨਾ ਖੌਫ ਕਿਸੇ ਗੱਲ ਦਾ
ਤੇ ਕਰਦੇ ਉਜਾੜੇ ਨਿੱਤ ਨੇ
ਉਝ ਵੱਖੋ ਵੱਖ ਰੱਖਦੇ ਨੇਂ ਡਾਰਾ
ਤੇ ਵਿੱਚੋਂ ਸਭ ਹੈ ਗੇ ਇੱਕ ਨੇ
ਇਹੋ ਰੱਖ ਦੇ ਨਾ ਖੌਫ ਕਿਸੇ ਗੱਲ ਦਾ
ਤੇ ਵਿੱਚੋਂ ਸਭ ਹੈ ਗੇ ਇੱਕ ਨੇ
ਉਝ ਵੱਖੋ ਵੱਖ ਰੱਖਦੇ ਨੇ ਡਾਰਾ
ਤੇ ਵਿੱਚੋਂ ਸਭ ਹੈ ਗੇ ਇੱਕ ਨੇ
ਉ ਵਿਚੋਂ ਸਭ ਹੈ ਗੇ ਇੱਕ ਨੇ
ਤੇਰੇ ਸੁੱਖ ਦਿਆਲ ਪੁਰੀਏ ਨੇ ਮਾਲਕਾ
ਸੁੱਖ ਦਿਆਲ ਪੁਰੀਏ ਨੇ ਮਾਲਕਾ
ਵੇਖ ਲੈ ਹਾਲਾਤ ਸਭ ਨੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ

ਅਸੀ ਅੱਛੇ ਦਿਨਾਂ ਦੀ ਤਾਂਘ ਦੇ ਵਿੱਚ
ਬੁਰਿਆ ਨੂੰ ਵੋਟਾਂ ਪਾ ਬੈਠੇ
ਅਸੀ ਹੱਕਾ ਦੀ ਰਖਵਾਲੀ ਲਈ
ਚੋਰਾ ਨੂੰ ਗਾਰਡ ਬਣਾ ਬੈਠੇ
ਚੋਰਾ ਨੂੰ ਗਾਰਡ ਬਣਾ ਬੈਠੇ

ਸਾਨੂੰ ਅੱਕਿਆ ਨੂੰ ਅੱਕ ਪੈਣਾ ਚੱਬਣਾ
ਨਾ ਭੋਗ ਸੰਤਾਪ ਹੁੰਦਾ ਏ
ਜੇ ਕਰਨਾ ਜ਼ੁਲਮ ਹੁੰਦਾ ਮਾੜਾ
ਤਾ ਸਹਿਣਾ ਵੀ ਤਾਂ ਪਾਪ ਹੁੰਦਾ ਏ
ਸਾਨੂੰ ਅੱਕਿਆ ਨੂੰ ਅੱਕ ਪੈਣਾ ਚੱਬਣਾ
ਨਾ ਭੋਗ ਸੰਤਾਪ ਹੁੰਦਾ ਏ
ਜੇ ਕਰਨਾ ਜ਼ੁਲਮ ਹੁੰਦਾ ਮਾੜਾ
ਤਾ ਸਹਿਣਾ ਵੀ ਤਾਂ ਪਾਪ ਹੁੰਦਾ ਏ
ਸਹਿਣਾ ਵੀ ਤਾਂ ਪਾਪ ਹੁੰਦਾ ਏ
ਬੋਲੇ ਏਕਤਾ ਕਿਸਾਨਾਂ ਦੀ ਨੀ ਦਿੱਲੀਏ
ਏਕਤਾ ਕਿਸਾਨਾਂ ਦੀ ਨੀ ਦਿੱਲੀਏ
ਪੱਟ ਤੇਰੇ ਦੇਣੇ ਮੁੱਢ ਨੇ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਆਉਂਦੇ ਦਿੱਲੀ ਵੱਲੋਂ ਡਾਰਾ ਨੇ ਬਣਾ ਕੇ
ਤੇ ਹੱਕ ਸਾਡੇ ਜਾਂਦੇ ਚੁਗ ਨੇਂ
ਬਾਜਾਂ ਵਾਲਿਆ ਵੇ ਭੇਜ ਹੁਣ ਬਾਜ਼ ਨੂੰ
[ Correct these Lyrics ]
Writer: Sukh Dayalpuria
Copyright: Lyrics © Phonographic Digital Limited (PDL)


Tags:
No tags yet