ਜਿੰਦ ਮਾਹੀਂ cycle ਤੇ
ਜਿੰਦ ਮਾਹੀਂ cycle ਤੇ ਤੁਰਿਆ ਜਾਂਦਾ
ਮੁੜਕੇ ਵੇਖੇ ਨਾ ਮੁੜਕੇ ਵੇਖੇ ਨਾ ਹੀਰ ਨੂੰ ਰਾਂਝਾ
ਰੁੱਸ ਗੀ ਹੀਰ ਓਏ ਰੁੱਸੀ ਹੀਰ ਨੂੰ ਫਿਰੇ ਮਨਾਉਂਦਾ
ਲਗਦੇ ਭਾਗ ਜਦੋਂ ਲਗਦੇ ਭਾਗ ਤੇ ਬਣ ਦੀ ਜੋੜੀ
ਗਾਵਾਂ ਸ਼ਗਨਾ ਵਾਲੀ ਘੋੜੀ ਜਿੰਦ ਮਾਹੀਂ ਰਹਿਨ ਦੇ ਓਏ
ਜਿੰਦ ਮਾਹੀਂ ਰਹਿਨ ਦੇ ਓਏ ਜਿੰਦ ਮਾਹੀਂ ਰਹਿਨ ਦੇ ਝੂਠੇ ਲਾਰੇ
ਤੇਰੀਆ ਮਿਠੀਆਂ ਤੇਰੀਆ ਮਿਠੀਆ ਦੇ ਮੋਰੇ ਹਾਰੇ
ਤੇਰੀਆ ਗੱਲਾਂ ਨੂੰ ਤੇਰੀਆ ਗੱਲਾਂ ਨੂੰ ਬੈਠ ਵਿਚਾਰੇ
ਮੁਹੱਬਤਾਂ ਸੱਚੀਆ ਜੇ ਮੁਹੱਬਤਾਂ ਸੱਚੀਆ ਜੇ ਦਿਲੇ ਵਸਾਈਏ
ਸੱਚੇ ਸਜਨ ਵੀ ਓ ਦੋ ਕਮਾਈਏ ਜਿੰਦ ਮਾਹੀਂ ਇਸ਼ਕ਼ੇ ਦਾ
ਜਿੰਦ ਮਾਹੀਂ ਇਸ਼ਕ਼ੇ ਦਾ ਰੋਗ ਅਵੱਲਾ
ਜਿਸ ਨੂੰ ਲਗ ਜਾਵੇ
ਜਿਸ ਨੂੰ ਲਗੇ ਤੇ ਓ ਫਿਰ ਝੱਲਾ
ਦੁਨਿਆ ਝਾੜਦੀ ਓਏ
ਦੁਨਿਆ ਝਾੜਦੀ ਉਸ ਤੋਂ ਪੱਲਾ ਪਿਛੇ ਯਾਰ ਦੇ ਓਏ
ਪਿਛੇ ਯਾਰ ਦੀ ਹੋ ਜੋ ਸ਼ੂਦਾਈ
ਜਿਨ੍ਹੇ ਇਸ਼ਕ਼ੇ ਦੀ ਬਾਜ਼ੀ ਲਾਈ
ਜਿਨ੍ਹੇ ਇਸ਼ਕ਼ੇ ਦੀ ਬਾਜ਼ੀ ਲਾਈ
ਜਿੰਦ ਮਾਹੀਂ cycle ਤੇ
ਜਿੰਦ ਮਾਹੀਂ cycle ਤੇ ਤੁਰਿਆ ਜਾਂਦਾ
ਮੁੜਕੇ ਵੇਖੇ ਨਾ
ਮੁੜਕੇ ਵੇਖੇ ਨਾ ਹੀਰ ਨੂੰ ਰਾਂਝਾ
ਰੁੱਸ ਗੀ ਹੀਰ ਓਏ
ਰੁੱਸੀ ਹੀਰ ਨੂੰ ਫਿਰੇ ਮਨਾਉਂਦਾ ਲਗਦੇ ਭਾਗ ਜਦੋਂ
ਲਗਦੇ ਭਾਗ ਤੇ ਬਣ ਦੀ ਜੋੜੀ
ਗਾਵਾਂ ਸ਼ਗਨਾ ਵਾਲੀ ਘੋੜੀ
ਘੋੜੀ,ਘੋੜੀ,ਘੋੜੀ