Back to Top

Sunny Rayat - Chann Ve Lyrics



Sunny Rayat - Chann Ve Lyrics
Official




[ Featuring Sonali Sharma ]

Kapil brothers

ਸਾਹਾਂ ਤੋਂ ਵੀ ਜਿਆਦਾ ਤੇਰੀ ਲੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਜੇ ਮੈ ਕਰਦੀ ਹਾਂ ਪਿਆਰ ਨਾ ਤੂੰ ਰੋਲ ਚੰਨ ਵੇ
ਨਾ ਮੁਖ ਮੋੜ ਚੰਨ ਵੇ

ਨਾ ਦਿਲ ਤੋੜ ਚੰਨ ਵੇ ਨਾ ਮੁਖ ਮੋੜ ਚੰਨ ਵੇ

ਦੁਨੀਆਂ ਨੂੰ ਛੱਡ ਤੇਰੇ ਨਾਲ ਚਲਦੇ
ਜੇ ਤੂੰ ਦੂਰ ਹੋ ਗਯਾ ਨਾ ਮੇਰੇ ਸਾਹ ਚਲਦੇ
ਜੇ ਤੂੰ ਦੂਰ ਹੋ ਗਯਾ ਨਾ ਮੇਰੇ ਸਾਹ ਚਲਦੇ
ਜੇ ਮੈ ਕਰਦੀ ਹਾਂ ਪਿਆਰ ਨਾ ਤੂੰ ਰੋਲ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਸਾਹਾਂ ਤੋਂ ਵੀ ਜਿਆਦਾ ਤੇਰੀ ਲੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ ਨਾ ਦਿਲ ਤੋੜ ਚੰਨ ਵੇ

ਤੇਰੇ ਨਾਲ ਪਿਆਰ ਪਾਇਆ ਤੇਰੇ ਨਾਲ ਰੱਬ ਲਾਯਾ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਤੇਰੇ ਨਾਲ ਪਿਆਰ ਪਾਇਆ ਤੇਰੇ ਨਾਲ ਰੱਬ ਲਾਯਾ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਚੰਨ ਵੇ ਚੰਨ ਵੇ ਚੰਨ ਵੇ
ਸਾਹਾਂ ਤੋਂ ਵੀ ਜਿਆਦਾ ਤੇਰੀ ਲੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਜੇ ਮੈ ਕਰਦੀ ਹਾਂ ਪਿਆਰ ਨਾ ਤੂੰ ਰੋਲ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ ਨਾ ਮੁਖ ਮੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ

ਤੂੰ ਜਦ ਦੂਰ ਸੀ ਮੈ ਅੰਦਰੋਂ ਮਰਗੀ ਸੀ
ਅੱਜ ਜਦੋ ਤੂੰ ਆਇਆ ਤੇ ਮੇਰੇ ਕੋਲ ਸਾਹ ਨੀ
ਮੇਰੇ ਕੋਲ ਸਾਹ ਨੀ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




Kapil brothers

ਸਾਹਾਂ ਤੋਂ ਵੀ ਜਿਆਦਾ ਤੇਰੀ ਲੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਜੇ ਮੈ ਕਰਦੀ ਹਾਂ ਪਿਆਰ ਨਾ ਤੂੰ ਰੋਲ ਚੰਨ ਵੇ
ਨਾ ਮੁਖ ਮੋੜ ਚੰਨ ਵੇ

ਨਾ ਦਿਲ ਤੋੜ ਚੰਨ ਵੇ ਨਾ ਮੁਖ ਮੋੜ ਚੰਨ ਵੇ

ਦੁਨੀਆਂ ਨੂੰ ਛੱਡ ਤੇਰੇ ਨਾਲ ਚਲਦੇ
ਜੇ ਤੂੰ ਦੂਰ ਹੋ ਗਯਾ ਨਾ ਮੇਰੇ ਸਾਹ ਚਲਦੇ
ਜੇ ਤੂੰ ਦੂਰ ਹੋ ਗਯਾ ਨਾ ਮੇਰੇ ਸਾਹ ਚਲਦੇ
ਜੇ ਮੈ ਕਰਦੀ ਹਾਂ ਪਿਆਰ ਨਾ ਤੂੰ ਰੋਲ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਸਾਹਾਂ ਤੋਂ ਵੀ ਜਿਆਦਾ ਤੇਰੀ ਲੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ ਨਾ ਦਿਲ ਤੋੜ ਚੰਨ ਵੇ

ਤੇਰੇ ਨਾਲ ਪਿਆਰ ਪਾਇਆ ਤੇਰੇ ਨਾਲ ਰੱਬ ਲਾਯਾ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਤੇਰੇ ਨਾਲ ਪਿਆਰ ਪਾਇਆ ਤੇਰੇ ਨਾਲ ਰੱਬ ਲਾਯਾ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਇਹਦੇ ਚ ਕੀ ਹੋ ਗਯਾ ਦੱਸ ਮੇਰਾ ਕੀ ਕਸੂਰ ਵੇ
ਚੰਨ ਵੇ ਚੰਨ ਵੇ ਚੰਨ ਵੇ
ਸਾਹਾਂ ਤੋਂ ਵੀ ਜਿਆਦਾ ਤੇਰੀ ਲੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਜੇ ਮੈ ਕਰਦੀ ਹਾਂ ਪਿਆਰ ਨਾ ਤੂੰ ਰੋਲ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ ਨਾ ਮੁਖ ਮੋੜ ਚੰਨ ਵੇ
ਨਾ ਮੁਖ ਮੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ
ਨਾ ਦਿਲ ਤੋੜ ਚੰਨ ਵੇ

ਤੂੰ ਜਦ ਦੂਰ ਸੀ ਮੈ ਅੰਦਰੋਂ ਮਰਗੀ ਸੀ
ਅੱਜ ਜਦੋ ਤੂੰ ਆਇਆ ਤੇ ਮੇਰੇ ਕੋਲ ਸਾਹ ਨੀ
ਮੇਰੇ ਕੋਲ ਸਾਹ ਨੀ
[ Correct these Lyrics ]
Writer: Ik Raaz
Copyright: Lyrics © Phonographic Digital Limited (PDL)

Back to: Sunny Rayat



Sunny Rayat - Chann Ve Video
(Show video at the top of the page)


Performed By: Sunny Rayat
Featuring: Sonali Sharma
Length: 4:21
Written by: Ik Raaz
[Correct Info]
Tags:
No tags yet