ਪਹਿਲਾਂ ਰੀਠੇ ਜਿੰਨੀ ਖਾਕੇ
ਗੱਡੀ top ਗੇਅਰ ਵਿਚ ਪਾਕੇ
ਫੇਰ ਰੱਬ ਦਾ ਨਾਮ ਧਿਆਕੇ
ਵਿਚ ਚਮਕੀਲਾ ਬਈ ਲਾਕੇ
ਨਾਲੇ ਤਾਕੀ ਫੁੱਲ ਕਰਕੇ
ਗੇੜੀ ਪੰਦਰਾਂ ਵਾਲੀ ਲਾਕੇ
ਜਿਹੜੇ ਹੱਥ ਦੇਣ ਮੂਹਰੇ ਆਕੇ ਨੀ
ਨੀ ਰਖੀਦੇ ਪਰਾਂ ਟਕਾ ਕੇ
ਕਯੋਂ ਕੀ ਜੱਟਾਂ ਦੇ ਕਾਕੇ ਫਿਕਰ ਨਾ ਫਾਕੇ
ਪੌਣੇ ਆਂ ਪਟਾਕੇ ਸੋਹਣੀਏ
ਮਿਹਫੀਲਾਂ ਸਾਜੌਨੇ ਤੇ
ਬਕਰੇ ਬਲੌਣੇ ਆਂ
ਪੀੰਨੇ ਅੱਸੀ ਦਾਰੂ ਨਾਲੇ
ਤੋਪ ਦੀ ਲਾਗੌਣੇ ਆਂ
ਪੀੰਨੇ ਜਦੋਂ ਭੰਗ ਸਾਨੂੰ
ਛਡ-ਦਾ ਸਰੂਰ ਏ
ਟੁੱਰ ਆਂ ਰੋਜ ਨਵੇਂ ,
ਲਭਣੇ ਨੂੰ ਹੂਰ ਏ
Audi ਸਾਡੇ ਥੱਲੇ ਹੁੰਦੀ
ਤਾਈਓਂ ਬੱਲੇ ਬੱਲੇ ਨੀ
ਪਾਵੇ ਵੈਰੀ ਪੰਗਾ ਸਾਡੀ
ਬਾਰਾਂ ਬੋਰ ਚੱਲੇ ਨੀ
ਕੁੜਤਾ ਤੇ ਚਾਦਰਾ ਤੇ ਹੱਥ ਵਿਚ ਖੂੰਡੀ ਨੀ
ਦੱਬ ਵਿਚ ਰਫਲ ਤੇ ਬਈ ਬਈ ਹੁੰਦੀ ਨੀ
ਕਯੋਂ ਕੀ ਜੱਟਾਂ ਦੇ ਕਾਕੇ ਫਿਕਰ ਨਾ ਫਾਕੇ
ਪੌਣੇ ਆਂ ਪਟਾਕੇ ਸੋਹਣੀਏ
ਮੋਟਰਾਨ ਤੇ ਬੇਹਿਕੇ ਅੱਸੀ
ਨਿੱਤ ਖਾਣੇ ਪੀਣੇ ਆਂ
ਕਲ ਮੁੱਡ ਆਉਣਾ ਨਹੀਓ
ਏਹੋ ਸੋਚ ਜਿੰਨੇ ਆਂ
ਭਾਵੇਂ ਕੋਈ ਕਿਹੀ ਜਾਵੇ
ਜੱਟ ਕਰੂ ਐਸ਼ ਨੀ
ਬਾਠਾਂ ਵਾਲਾ ਪਮਮਾ ਵਾਰੇ
ਯਾਰਾਂ ਉੱਤੋਂ cash ਨ
ਮੈਨੂੰ ਮੇਰੀ mummy ਕਿਹੰਦੀ
ਕਾਕਾ ਤੂੰ ਉ ਸਿਖ ਲੇ
ਕੰਮ ਕਾਰ ਕਰਦਾ ਨੀ
ਥੋਡਾ ਪੜ੍ਹ ਲਿਖ ਲੇ
ਬਾਪੂ ਸਾਡਾ ਕਰਦਾ ਏ
ਮੋਟੀਆਂ ਕਮਾਈਆਂ ਨੀ
ਧੂਮਾ ਔਸਟਰਾਲਾ ਤਕ
ਐਵੇਂ ਤਾਂ ਨੀ ਪਈਆਂ ਨੀ
ਕਯੋਂ ਕੀ ਜੱਟਾਂ ਦੇ ਕਾਕੇ ਫਿਕਰ ਨਾ ਫਾਕੇ
ਪੌਣੇ ਆਂ ਪਟਾਕੇ ਸੋਹਣੀਏ
ਦਿਲ ਵਿਚ ਪਿਆਰ ਮੇਰਾ ਕਿੱਸੇ ਨਾਲ ਵੈਰ ਨੀ
ਜੇ ਕੋਈ ਬੋਲੇ ਪਹਿਲਾਂ ਫੇਰ ਓਹਦੀ ਖੈਰ ਨੀ
ਦਿਲ ਵਿਚ ਰੀਝ ਸਭ ਤੇਰੇ ਨਾ ਕਰਾ ਨੀ
ਤੇਰੇ ਨਾਲ ਜੀਵਾਂ ਨਾਲੇ ਤੇਰੇ ਨਾਲ ਮਰਾਂ ਨੀ
ਸੋਹਣੀਏ ਜੇ ਮੈਨੂੰ ਕਰ ਦੇਵੇ ਹਾਂ ਨੀ
ਛੱਡ ਦੇਵਾਂ ਭੰਗ ਨਾਲੇ ਖੇਡਣਾ ਜੁਆ ਨੀ
ਗੱਲ ਜੇ ਨਾ ਮੰਨੀ ਨਾ ਕਰੁ ਤੈਨੂੰ ਮਾਫ ਨੀ
ਸੂਲੀ ਟਾਂਗੂ ਤੈਨੂੰ ਨਾਲੇ ਗੋਲੀ ਮਾਰੂ ਆਪ ਨੀ
ਕਯੋਂ ਕੀ ਜੱਟਾਂ ਦੇ ਕਾਕੇ ਫਿਕਰ ਨਾ ਫਾਕੇ
ਪੌਣੇ ਆਂ ਪਟਾਕੇ ਸੋਹਣੀਏ