Yaad
Jay Trak
RMG
PARMA MUSIC
ਔਹ ਮੱਠੀ ਮੱਠੀ ਲੱਗੀ ਹੋਇਆ ਧੁੱਪ ਬੱਲੀਏ
ਯਾਰ ਦਿਆਂ ਬੁੱਲਾ ਉੱਤੇ ਚੁੱਪ ਬੱਲੀਏ
ਔਹ ਮੱਠੀ ਮੱਠੀ ਲੱਗੀ ਹੋਇਆ ਧੁੱਪ ਬੱਲੀਏ
ਯਾਰ ਦਿਆਂ ਬੁੱਲਾ ਉੱਤੇ ਚੁੱਪ ਬੱਲੀਏ
ਥੋੜਾ ਥੋੜਾ ਛੱਕਿਆ ਸਮਾਨ ਲੱਗਦਾ
ਜਮਾਂ ਵੀ ਨਾ ਲੱਗਦੀ ਏ ਸੁੱਖ ਬੱਲੀਏ
ਹਾਸਿਆਂ ਚ ਉੱਡਜੁ ਡਿੰਪਲ ਤੇਰੇ ਨੀ
ਹਾਸਿਆਂ ਚ ਉੱਡਜੁ ਡਿੰਪਲ ਤੇਰੇ ਨੀ
ਵੱਜਗੀ ਜੇ ਪਿਆਰ ਵਾਲੀ ਸੱਟ ਬੱਲੀਏ
ਫਿੱਕਰਾਂ ਚ ਪੈਣਗੇ wrinkle ਤੇਰੇ ਨੀ
ਸੋਚ-ਸੋਚ ਕਰਦੇ ਕੀ ਜੱਟ ਬੱਲੀਏ
ਫਿੱਕਰਾਂ ਚ ਪੈਣਗੇ wrinkle ਤੇਰੇ ਨੀ
ਸੋਚ-ਸੋਚ ਕਰਦੇ ਕੀ ਜੱਟ ਬੱਲੀਏ
ਕਹਿੰਦੀ ਨਿਭਣੀ ਨੀ ਸਾਡੀ ਤੁਸੀਂ rude ਬੋਲਦੇ
ਥੋਡੇ ਵਿੱਚ ਜੱਟੋ ਐਟੀਟਿਊਡ ਬੋਲਦੇ
ਮੁੜ ਨੀ ਬਲਾਉਂਦੇ ਜਿਹਨੂੰ ਪੱਕਾ ਛੱਡਦੇ
ਬੋਲੇ ਜੇ ਕੋਈ ਹੱਸਕੇ ਤਾਂ ਪੱਟ ਲੈਂਦੇ ਓ
ਇਕ ਦਿਲ ਕਰੇ ਕਹਿੰਦੇ ਲਾਲਾ ਯਾਰੀਆਂ
ਲੱਗਦਾ ਏ ਡਰ ਕਹਿੰਦੀ ਜੱਟ ਹੁੰਦੇ ਓ
ਇਕ ਦਿਲ ਕਰੇ ਕਹਿੰਦੇ ਲਾਲਾ ਯਾਰੀਆਂ
ਲੱਗਦਾ ਏ ਡਰ ਕਹਿੰਦੀ ਜੱਟ ਹੁੰਦੇ ਓ
ਸ਼ਹਿਰ ਤੇਰੇ ਆਏ ਹੋਏ ਆ ਜੱਟ ਗੋਰੀਏ
ਮਿਲ ਨਹੀਓ ਹੋਣਾ ਟਾਈਮ ਘੱਟ ਗੋਰੀਏ
ਹਲੇ ਆ ਕੈਯੂਅਲ ਬਿਜੀ਼ ਪੂਰਾ ਨੀ
ਤੂੰ ਮਿਲਣੇ ਦੀ ਲਾਈ ਹੋਇਐ ਰੱਟ ਗੋਰੀਏ
ਯਾਦੀ ਯਾਦੀ ਬਾਹਾਂ ਤੇ ਲਿਖਾਕੇ ਬਹਿ ਗਈ
ਆਂਉਦਾ ਨਈਓ ਜਿਹੜਾ ਕਹਿੰਦੇ ਹੱਥ ਬੱਲੀਏ
ਫਿੱਕਰਾਂ ਚ ਪੈਣਗੇ wrinkle ਤੇਰੇ ਨੀ
ਸੋਚ-ਸੋਚ ਕਰਦੇ ਕੀ ਜੱਟ ਬੱਲੀਏ
ਫਿੱਕਰਾਂ ਚ ਪੈਣਗੇ wrinkle ਤੇਰੇ ਨੀ
ਸੋਚ-ਸੋਚ ਕਰਦੇ ਕੀ ਜੱਟ ਬੱਲੀਏ
ਉਹ ਕਿੰਨੇ ਪਾਣੀ ਵਿੱਚ ਬੰਦਾ ਲੈਨੇ ਆ ਪਰਖ ਨੀ
ਫਾਲਤੂ ਨੀ talk ਹੁੰਦਾ ਗੱਲਾਂ ਚ ਤਰਕ ਨੀ
ਆਪ ਗਾਣੇ ਲੀਕ ਕਰ ਕਦੇ ਨੀ ਗਾਏ
ਓਨ੍ਹਾਂ ਚ ਤੇ ਸਾਡੇ ਵਿੱਚ ਏਹੋ ਹੀ ਫਰਕ ਨੀ
ਬੋਲਦੇ ਆ ਜਿਹੜੇ ਤੂੰ ਤੂੰ ਕਰਕੇ
ਓਨ੍ਹਾਂ ਕੋਲੋ ਹਾਂਜੀ ਵੀ ਕਡ੍ਹਾ ਲਈ ਦਾ
ਪੁਛਦੇ ਆ ਬਾਈ ਫਿਰ ਕਦੋਂ ਮਿਲਣਾ
ਜਿਹਨਾਂ ਨਾਲ ਟਾਈਮ ਨੀ ਬੀਤਾ ਲਈ ਦਾ
ਸਾਡਾ ਇਤਿਹਾਸ ਨਾ ਤੂੰ ਫੋਲ ਗੋਰੀਏ
Significant ਸਾਡੇ ਰੋਲ ਗੋਰੀਏ
ਵਟ ਵੈੱਨ ਵੇਅਰ ਕੀ ਹੋ ਜਾਣਾ ਏ
ਦਿਲ ਵਾਲੇ ਬੂਹੇ ਨਾ ਤੂੰ ਖੋਲ ਗੋਰੀਏ
ਕਲਾਨੌਰ ਲੈ ਜਾ ਹੁਣ ਕਹਿੰਦੀ ਫਿਰਦੀ
ਮਾਝੇ ਵਾਲਿਆ ਤੇ Hope ਨਾ ਕੋਈ ਰੱਖ ਬੱਲੀਏ
ਫਿੱਕਰਾਂ ਚ ਪੈਣਗੇ wrinkle ਤੇਰੇ ਨੀ
ਸੋਚ-ਸੋਚ ਕਰਦੇ ਕੀ ਜੱਟ ਬੱਲੀਏ
ਫਿੱਕਰਾਂ ਚ ਪੈਣਗੇ wrinkle ਤੇਰੇ ਨੀ
ਸੋਚ-ਸੋਚ ਕਰਦੇ ਕੀ ਜੱਟ ਬੱਲੀਏ
Yaad
Jay Trak
RMG
PARMA MUSIC