ਲਾ ਲਾ ਲਾ ਲਾ
ਕੱਚੇ ਬਨਿਆਨ ਭੀ ਯੇ ਕਰ ਲੇਤੇ ਹੈਂ ਚੋਰੀ
ਮੇਰੇ ਯਾਰ ਨੇ ਫੰਸਾ ਲੀ ਜੋ ਮੇਰੇ ਸਾਥ ਥੀ ਛੋਰੀ
ਇਕ ਨਂਬਰ ਕਰ ਦੇਗੀ ਪਾ ਦੇਤੇ Insta story
ਬਸ fan ਮੈ ਆਉ ਖਲੀਫਾ ਦੇ ਰੱਬ ਤੋਂ ਫਿਰ ਮੰਗਦੇ sorry
ਪਰ ਜ਼ਿੰਦਗੀ ਦੇ ਲੈਂਦੇ ਨੇ ਨਜ਼ਰੇ
ਹੋ ਬੰਦੇ ਸਿੱਧੇ ਭਾਵੇਂ ਪੁੱਠੇ ਇਹਨਾਂ ਦੇ ਕਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਲਾ ਲਾ ਲਾ ਲਾ
ਕੁਝ actor, ਕੁਝ singer
ਕੁਝ call center ਵਾਲੇ
ਕਯੀ ਸੁੱਟੇਬਾਜ਼, ਕਯੀ ਵਹਿਲੇ
ਕੋਯੀ ਕੰਮ ਨਈ ਕਰਦੇ ਸਾਲੇ
ਕਯੀ ਜੱਟਾਂ ਦੇ ਨੇ ਪੁੱਤਰ ਕਯੀ ਪੈਸੇ ਵਾਲੇ ਲਾਲੇ
ਸਹੇਲੀ PG ਦੇ ਅੰਦਰ ਅੰਦਰੋਂ ਲਾ ਲੈਂਦੇ ਤਾਲੇ
ਹੋ ਸਾਡੇ ਸਡ਼ਕਾਂ ਤੇ ਹੁੰਦੇ ਨੇ ਗੁਜਾਰੇ
ਹੋ ਬੰਦੇ ਸਿੱਧੇ ਭਾਵੇਂ ਪੁੱਠੇ ਇਹਨਾਂ ਦੇ ਕਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਲਾ ਲਾ ਲਾ ਲਾ
ਸਾਰੀ ਸਾਰੀ ਰਾਤ ਮੈਨੂ ਸੋਨ ਨਈ ਦਿੰਦੇ
ਪੈਗ 90ml ਤੋਂ ਥੱਲੇ ਸਾਲੇ ਪੌਣ ਨੀ ਦਿੰਦੇ
Breakup ਜੇ ਹੋ ਜਾਵੇ ਮੈਨੂ ਰੋਣ ਨੀ ਦਿੰਦੇ
Sad song ਕਦੇ Youngveer ਨੂ ਗੌਣ ਨੀ ਦਿੰਦੇ
ਹੋ ਭਾਵੇਂ ਆਪ ਵੀ ਨੇ ਇਸ਼ਕੇ ਦੇ ਮਾਰੇ
ਹੋ ਗੱਲਾਂ ਕਰਨ ਜਦੋਂ ਸਹੇਲੀਆਂ ਦੇ ਬਾਰੇ
ਹੋ ਨਾਲ ਬੋਤਲਾਂ ਦੇ ਚਲਦੇ ਨੇ ਖਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ
ਹੋ ਮੇਰੇ ਯਾਰ ਕੰਜਰ ਨੇ ਸਾਰੇ