Back to Top

Teddy Tere Video (MV)




Performed By: Zorawar
Length: 3:07
Written by: Baaz Robin




Zorawar - Teddy Tere Lyrics
Official




ਵੱਡੇ ਵੱਡੇ ਛੁਟਿਯਾ ਆ gift ਚੰਨ ਜੀ
ਲਗਦਾ ਕੋਈ ਚੰਨ ਨਵਾ ਹੀ ਚਡੌਨਗੇ
ਤੋਡ ਸਕਦੀ ਤੇ ਨਾ ਮੈਂ ਸੁੱਟ ਸਕਦੀ
ਬੇਬੇ ਜੀ ਤੋਂ ਕੁੱਟ ਲੱਗਦਾ ਪਾਵੋਨ ਗੇ
ਕੋਈ ਛੋਡੀ ਮੋਟੀ ring ਦੇ ਦਿੰਦਾ
ਕੋਈ ਛੋਡੀ ਮੋਟੀ ring ਦੇ ਦਿੰਦਾ
ਵੇ ਦਿੰਦੀ ਕਾਪੀ'ਆਂ ਦੇ ਵਿਚ ਮੈਂ ਲੂਕਾ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕੀਤੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ

ਚੋਰੀ ਚੋਰੀ ਆਈ ਆਂ ਬਹਾਨੇ ਕਰਕੇ
ਤੂ ਹਟੇਨਖਾ ਦਿਮਾਗ ਮੇਰਾ dead ਕਰਕੇ
ਦਾਬਦੀ ਆ ਗੱਲ ਜੇਦ ਬਾਲਾ ਚੋਬਰਾ
ਵੇ ਮਿਲਣਾ ਨੀ ਕੁਝ spread ਕਰਕੇ
ਤੂ ਮੇਰੀ ਨਾ ਕਦੇ ਵੀ ਸੁਣਦਾ
ਤੂ ਮੇਰੀ ਨਾ ਕਦੇ ਵੀ ਸੁਣਦਾ
ਗਲਾਂ ਕੱਦ ਦਾ ਏਂ ਕਰੇ ਤੂ ਟਾ ਟਾ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ.

ਮੇਰੀ ਨਾ ਫਿਕਰ ਤੁਵਾਣੁ ਜੱਟ ਸੱਬ ਜੀ
ਲਾਰੀਆਂ ਢਾ ਤੁਵਾਣੁ ਮਿਲੂ ਖਾ ਖਿਤਾਬ ਜੀ
ਮੇਰੇ ਹੁੰਦੇ ਤਕਯਾ ਜੇ ਹੋਰ ਵਲ ਵੇ
ਆਪਣਾ ਫਿਰ ਤੁਸੀ ਲਾਲਿਯੋ ਉਹੋ ਹੀ ਸਾਬ ਜੀ
ਇਕੋ ਤੇਰ ਸ਼ੋਂਕ ਯਾ ਮਾਡਾ ਸ਼ੱਖੇ ਤੜਕੇ ਹੀ ਨਾਗਣੀ ਨਾਲ ਚਾ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ

ਹਰ ਵੇਲੇ ਕਰਦਾ ਰਿਹੰਦਾ ਅੱਡਿਯਨ
ਲੇ ਖੜੀ ਆ ਨਾਲ ਤੇਰੇ ਨਾਲ ਖੜੀ ਆ
ਬੇਬੇ ਬਾਪੂ ਭੇਜ ਘਰੇ ਗਲ ਤੋਰ ਲੇਹ
ਵੇ ਜਿੰਦੀ ਆ ਜੇ ਤੂ ਮੈਂ ਵੀ ਜਿਦੀ ਬਡੀ ਆ
ਨਾ ਝੂਠ ਮੇਤੋ ਬੋਲ ਨਈ ਹੋਣਾ
ਨਾ ਝੂਠ ਮੇਤੋ ਬੋਲ ਨਈ ਹੋਣਾ
ਨੱਬੇ ਆਲੇਯਾ ਮੈਂ ਲੇਲੁਹ ਤੇਰੇ ਨਾ ਵੇ
Teddy ਤੇਰੇ ਕਿਥੇ ਸਾਂਭੁਗੀ
ਕਰੂ ਡੇਢ ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁਗੀ
ਕਰੂ ਡੇਢ ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁਗੀ
ਕਰੂ ਡੇਢ ਸੌ ਸਵਾਲ ਮੇਰੀ ਮਾਂ ਵੇ
[ Correct these Lyrics ]

[ Correct these Lyrics ]

We currently do not have these lyrics. If you would like to submit them, please use the form below.


We currently do not have these lyrics. If you would like to submit them, please use the form below.




ਵੱਡੇ ਵੱਡੇ ਛੁਟਿਯਾ ਆ gift ਚੰਨ ਜੀ
ਲਗਦਾ ਕੋਈ ਚੰਨ ਨਵਾ ਹੀ ਚਡੌਨਗੇ
ਤੋਡ ਸਕਦੀ ਤੇ ਨਾ ਮੈਂ ਸੁੱਟ ਸਕਦੀ
ਬੇਬੇ ਜੀ ਤੋਂ ਕੁੱਟ ਲੱਗਦਾ ਪਾਵੋਨ ਗੇ
ਕੋਈ ਛੋਡੀ ਮੋਟੀ ring ਦੇ ਦਿੰਦਾ
ਕੋਈ ਛੋਡੀ ਮੋਟੀ ring ਦੇ ਦਿੰਦਾ
ਵੇ ਦਿੰਦੀ ਕਾਪੀ'ਆਂ ਦੇ ਵਿਚ ਮੈਂ ਲੂਕਾ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕੀਤੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ

ਚੋਰੀ ਚੋਰੀ ਆਈ ਆਂ ਬਹਾਨੇ ਕਰਕੇ
ਤੂ ਹਟੇਨਖਾ ਦਿਮਾਗ ਮੇਰਾ dead ਕਰਕੇ
ਦਾਬਦੀ ਆ ਗੱਲ ਜੇਦ ਬਾਲਾ ਚੋਬਰਾ
ਵੇ ਮਿਲਣਾ ਨੀ ਕੁਝ spread ਕਰਕੇ
ਤੂ ਮੇਰੀ ਨਾ ਕਦੇ ਵੀ ਸੁਣਦਾ
ਤੂ ਮੇਰੀ ਨਾ ਕਦੇ ਵੀ ਸੁਣਦਾ
ਗਲਾਂ ਕੱਦ ਦਾ ਏਂ ਕਰੇ ਤੂ ਟਾ ਟਾ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ.

ਮੇਰੀ ਨਾ ਫਿਕਰ ਤੁਵਾਣੁ ਜੱਟ ਸੱਬ ਜੀ
ਲਾਰੀਆਂ ਢਾ ਤੁਵਾਣੁ ਮਿਲੂ ਖਾ ਖਿਤਾਬ ਜੀ
ਮੇਰੇ ਹੁੰਦੇ ਤਕਯਾ ਜੇ ਹੋਰ ਵਲ ਵੇ
ਆਪਣਾ ਫਿਰ ਤੁਸੀ ਲਾਲਿਯੋ ਉਹੋ ਹੀ ਸਾਬ ਜੀ
ਇਕੋ ਤੇਰ ਸ਼ੋਂਕ ਯਾ ਮਾਡਾ ਸ਼ੱਖੇ ਤੜਕੇ ਹੀ ਨਾਗਣੀ ਨਾਲ ਚਾ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁੰਗੀ
ਕਰੂ ਡੇੜ-ਸੌ ਸਵਾਲ ਮੇਰੀ ਮਾਂ ਵੇ

ਹਰ ਵੇਲੇ ਕਰਦਾ ਰਿਹੰਦਾ ਅੱਡਿਯਨ
ਲੇ ਖੜੀ ਆ ਨਾਲ ਤੇਰੇ ਨਾਲ ਖੜੀ ਆ
ਬੇਬੇ ਬਾਪੂ ਭੇਜ ਘਰੇ ਗਲ ਤੋਰ ਲੇਹ
ਵੇ ਜਿੰਦੀ ਆ ਜੇ ਤੂ ਮੈਂ ਵੀ ਜਿਦੀ ਬਡੀ ਆ
ਨਾ ਝੂਠ ਮੇਤੋ ਬੋਲ ਨਈ ਹੋਣਾ
ਨਾ ਝੂਠ ਮੇਤੋ ਬੋਲ ਨਈ ਹੋਣਾ
ਨੱਬੇ ਆਲੇਯਾ ਮੈਂ ਲੇਲੁਹ ਤੇਰੇ ਨਾ ਵੇ
Teddy ਤੇਰੇ ਕਿਥੇ ਸਾਂਭੁਗੀ
ਕਰੂ ਡੇਢ ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁਗੀ
ਕਰੂ ਡੇਢ ਸੌ ਸਵਾਲ ਮੇਰੀ ਮਾਂ ਵੇ
Teddy ਤੇਰੇ ਕਿਥੇ ਸਾਂਭੁਗੀ
ਕਰੂ ਡੇਢ ਸੌ ਸਵਾਲ ਮੇਰੀ ਮਾਂ ਵੇ
[ Correct these Lyrics ]
Writer: Baaz Robin
Copyright: Lyrics © Phonographic Digital Limited (PDL)

Back to: Zorawar

Tags:
No tags yet